Sun Hawa De Bulleya
ਸੁਣ ਹਵਾ ਦਿਯਾ ਬੁੱਲੇਯਾ ਏ ਕਸੂਰ ਮੇਰਾ
ਸੁਣ ਹਵਾ ਦਿਯਾ ਬੁੱਲੇਯਾ ਏ ਕਸੂਰ ਮੇਰਾ
ਮੈਂ ਸਾਹਾਂ ਵਿਚ ਤੈਨੂ ਰਖਣਾ ਚੌਂਦਾ ਸਾਂ
ਕਦ ਸੁਪਨੇ ਸਚ ਹੁੰਦੇ ਖੁੱਲੀਯਾ ਅਖਾਂ ਦੇ
ਕਦ ਸੁਪਨੇ ਸਚ ਹੁੰਦੇ ਖੁੱਲੀਯਾ ਅਖਾਂ ਦੇ
ਮੈਂ ਐਂਵੇ ਪਾਣੀ ਤੇ ਲੀਕਾਂ ਵੌਂਦਾ ਸਾਂ
ਮੈਂ ਐਂਵੇ ਪਾਣੀ ਤੇ ਲੀਕਾਂ ਵੌਂਦਾ ਸਾਂ
ਸੁਣ ਹਵਾ ਦਿਯਾ ਬੁਲੇਯਾ
ਕ੍ਯੂਂ ਹਾਰਾਂ ਮਿਲੀਯਾ ਨੇ ਕੁਝ ਸਮਝ ਨਈ ਔਂਦਾ
ਮੈਂ ਕੀਤੇ ਜਿੱਤਣ ਲਯੀ ਯਤਨ ਹਜ਼ਾਰਾਂ ਨੇ
ਜਿਨਾ ਨੂ ਚਾਵਾਂ ਨਾਲ ਮੈਂ ਝੋਲੀ ਵਿਚ ਪਾਯਾ
ਹਥ ਸ਼ਲੀ ਹੋਏ ਤਾਂ ਪਤਾ ਲਗੇਯਾ ਖ਼ਾਰਾਂ ਨੇ
ਚੰਨ ਕਦੋਂ ਹੈ ਹੋਯ ਦਸ ਚਕੋਰਾਂ ਦਾ
ਚੰਨ ਕਦੋਂ ਹੈ ਹੋਯ ਦਸ ਚਕੋਰਾਂ ਦਾ
ਮੈਂ ਪਾਗਲ ਐਂਵੇ ਹੀ ਖਾਬ ਸਾਜੌਂਦਾ ਸਾਂ
ਸੁਣ ਹਵਾ ਦਿਯਾ ਬੁੱਲੇਯਾ
ਲਗ ਕਿਨਾਰੇ ਜਾਊਗੀ ਮੈਨੂੰ ਏ ਲਗਦਾ ਸੀ
ਪਰ ਬੇੜੀ ਕਾਗਜ ਦੀ ਕਿਨਾ ਚਿਰ ਤਰਦੀ ਏ
ਮੈਨੂ ਪਾਰ ਲੰਘਾਵਣ ਲਯੀ ਹਥ ਕੌਣ ਵਧਾਊਗਾ
ਦਿਨ ਰਾਤ ਸੋਚ ਕੇ ਏ ਰੂਹ ਮੇਰੀ ਠਰਦੀ ਏ
ਮੈਂ ਤੁਰਿਯਾ ਤੇ ਨਾਲ ਕਾਫਲੇ ਹੋਣੇ ਆ
ਮੈਂ ਤੁਰਿਯਾ ਤੇ ਨਾਲ ਕਾਫਲੇ ਹੋਣੇ ਆ
ਏਸੇ ਭਰਮ ਚ ਅੱਜ ਤਕ ਰੇਯਾ ਜਿਓਦਾ ਸਾਂ
ਸੁਣ ਹਵਾ ਦਿਯਾ ਬੁਲੇਯਾ
ਬੁਲੇਯਾ ਬੁਲੇਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ ਬੁਲੇਯਾ
ਸੁਣ ਹਵਾ ਦਿਯਾ ਬੁਲੇਯਾ ਬੁਲੇਯਾ