Chobara

Gill Raunta

ਨੀ ਤੂ ਲਾਰਾ ਲਾਕੇ ਸਾਨੂ ਨਿੱਤ ਕਲ ਦਾ
ਟਾਲ ਜਾਣੀ ਏ ਸੁਨਖੀਏ ਨਾਰੇ
ਕਲ ਕਲ ਕਿਹਕੇ ਆ ਲੰਘਾਏ ਕਿੰਨੇ ਕਲ
ਤੇਰਾ ਕਲ ਨਾ ਆਓਂਦਾ ਮੁਟਿਆਰੇ
ਹੋ ਤੇਰੀ ਤੋਰ ਨੇ ਮੁਰੀਦ ਜੱਟ ਕਰਤਾ
ਨੀ ਸੂਟ ਤੰਗ ਤੰਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ

ਨੀ ਲਾਲ ਸੂਹੇ ਰੰਗ ਵਾਲ਼ੀਏ
Bravo music
ਨੀ ਲਾਲ ਸੂਹੇ ਰੰਗ ਵਾਲ਼ੀਏ

ਹੋ ਤੇਰੇ ਹੱਥਾਂ ਦੀ ਲਕੀਰ ਵਿਚ ਲਿਖੇਯਾ
ਹਿੱਸੇ ਮੇਰੇ ਦਾ ਪ੍ਯਾਰ ਗੋਰੀਏ
ਹੋ ਜ਼ਿੰਦਗੀ ਤੇਰੇ ਆ ਲੇਖੇ ਲਾਓਨੀ ਨੀ
ਸਾਡੇ ਪੱਕੇ ਆ ਕਰਾਰ ਗੋਰੀਏ
ਤੇਰਾ ਪਾਓਂਦਾ ਏ ਸਰਾਰਾ ਨਿੱਤ ਬੋਲਿਆ
ਬੁੱਲਾਂ ਉੱਤੇ ਸੰਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ

ਨੀ ਲਾਲ ਸੂਹੇ ਰੰਗ ਵਾਲ਼ੀਏ
ਨੀ ਲਾਲ ਸੂਹੇ ਰੰਗ ਵਾਲ਼ੀਏ

ਹੋ ਰਾਓਲੇ ਗੋਲੇਆ ਚ ਨਾਮ ਰਿਹੰਦਾ ਬੋਲਦਾ
ਡੰਡਾ ਖੜਕੋਂ ਜਾਂਦੇ
ਨੀ ਕੱਪੇ ਦੀ ਕਪਾਹ ਦੀਏ ਫੁੱਤੀਏ
ਮੁਹੱਬਤਾਂ ਵੀ ਪਾਓਣ ਜਾਂਦੇ
ਸਾਡਾ ਨਾ ਵੀ ਲਿਖਾ ਲ ਕਦੇ ਵੀਣੀ ਤੇ
ਗੋਲ੍ਡਨ ਵਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ

ਤੇਰੇ ਚੰਨ ਜਹੇ ਮੁਖੜੇ ਤੋਂ ਵਾਰਦਾ
ਨੀ ਮੈਂ ਵਾਰਦਾ ਜਹਾਂ ਨਖਰੋ
ਤਕ ਘੂਗਰੂ ਨੇ ਕੱਡਤੀਯਾਂ ਅੜੀਆ
ਤੂ ਵੀ ਛੱਡ ਦੇ ਗੁਮਾਨ ਨਖਰੋ
Gill Raunte ਚ ਰਖੂਗਾ ਹੀਰ ਵਾਂਗਰਾ
ਜੱਟੀਏ ਨੀ ਝਾਂਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ
ਹੋ ਨਿੱਤ ਉਡੀਕ ਦਾ ਚੋਬਾਰਾ ਤੈਨੂੰ ਮੇਰਾ
ਨੀ ਲਾਲ ਸੂਹੇ ਰੰਗ ਵਾਲ਼ੀਏ

Curiosidades sobre la música Chobara del Sajjan Adeeb

¿Quién compuso la canción “Chobara” de Sajjan Adeeb?
La canción “Chobara” de Sajjan Adeeb fue compuesta por Gill Raunta.

Músicas más populares de Sajjan Adeeb

Otros artistas de Indian music