Shehar Di Hawa
Yeah Proof
ਜੱਟੀਏ ਨੀ ਜੱਟੀਏ ਦਾਰੂ ਦੀ ਏ ਹੱਟੀਏ ਨੀ
ਨੀ ਸੱਚੋ ਸੱਚ ਦੱਸੀਏ ਨੀ ਸ਼ਹਿਰ ਦੀ ਹਵਾ
ਕਿ ਕਹਿੰਦੀ ਆ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਓ ਸੜਕਾਂ ਨੂੰ ਯਾਦ ਤੇਰੀ ਗੱਡੀ ਦੀਆਂ ਬੜਕਾਂ ਵੇ
ਢਾਬਾ ਤੌ ਮੋਹਾਲੀ ਤੱਕ ਤੇਰੀਆਂ ਹੀ ਚੜ੍ਹਤਾ ਵੇ
ਮਾੜੀਆਂ ਨਾਲ ਮੂਡ ਤੌ ਖੜੇ ਆ ਢਾਲ ਬਣਕੇ
ਕੱਢੀਆਂ ਨੇ ਬੇਈਮਾਨਾਂ ਦੀਆਂ ਰੜਕਾਂ ਨੇ
ਤਾਹਿ ਤਾਂ ਸਵਲੀ ਓਹਦੀ ਨਿਗ੍ਹਾ ਰਹਿੰਦੀ ਆ
ਆ ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟੀਏ ਸ਼ਹਿਰ ਦੀ ਹਵਾ ਕਿ ਕਹਿੰਦੀ ਆ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਪਿਆਰ ਵਿਚ ਨਾਂ ਮੈਂ ਕਰਾ ਵੈਰ ਦੀ ਅਰਾਧਗੀ
ਅਧਕਾਰੀਆਂ ਦੀ ਮੁੰਡਾ ਮੰਨੇ ਨਾ ਹੈਰਾਨਗੀ
ਚੇਹਰੇ ਉੱਤੇ ਸਾਊ ਪੁਣਾ ਬੋਲਾਂ ਵਿਚ ਤਾਜਗੀ
ਮਾਸ਼ੱਲਾ ਮਾਸ਼ੱਲਾ ਕੈਸੀ ਏ ਅੰਦਾਜ਼ਗੀ
ਤੂੰ ਹੀ ਆਂ ਰਕਾਨੇ ਇੱਕੋ ਹਾਣੀ ਸਫ਼ਰਾਂ ਦੀ
ਕੋਈ ਏਰ ਗੈਰ ਨਾਲ ਸਾਡੀ ਤੁੱਕੇ ਨਾਲ ਲਿਹਾਜ਼
ਤੇਰੇ ਨਾਮ ਦੀ ਹੱਟਾਂ ਉੱਤੇ ਲਾਉਣੀ ਮਹਿੰਦੀ ਆ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਓ ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟੀਏ ਸ਼ਹਿਰ ਦੀ ਹਵਾ ਕਿ ਕਹਿੰਦੀ ਆ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਓ ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਕੌਣ ਤੇਰੇ ਮਾਰਾ ਆਉਂਦਾ ਤੂੰ ਨਹੀਂ ਜਾਣਦੀ
ਗੱਡੀ ਤੇ ਕਸਾਤੇ ਟਾਇਰ ਤੂੰ ਨਹੀਂ ਜਾਣਦੀ
ਵੇ ਜਿੱਦੋ ਪੈਰ ਲੱਭਦੀ ਆਂ ਬਾਬਾ ਤੇਰੀ ਪੈੜ
ਖੁਦ ਨਾਲੋਂ ਮੰਗੀਦੀ ਆ ਤੇਰੀ ਖੈਰ ਵੇ
ਸਾਰਾ ਦਿਨ ਰੱਖਦੀ ਦੀਆ ਤੇਰੀਆਂ ਹੀ ਬਿੜਕਾਂ
ਆਉਂਦਾ ਜਾਂਦਾ ਮਹਿਰਮਾਂ ਪਾਜੀ ਕਦੇ ਪੈਰ ਵੇ
ਮਿਲਿਆ ਅਦੀਬ ਤੈਨੂੰ ਕਰ ਅਰਦਾਸਾਂ ਬਿੱਲੋ
ਦੇਖਣ ਨੂੰ ਤਰਸਦੇ ਲੋਕ ਬਿੱਲੋ ਤੇਰੇ ਸ਼ਹਿਰ ਦੇ
ਕਰਦੀ ਰਹਿਣੀ ਆਂ ਜਾਪ ਤੇਰੇਆਂ ਗੀਤਾਂ ਦਾ
ਮੈਨੂੰ ਹਰ ਵੇਲੇ ਚੜੀ ਖੁਮਾਰੀ ਰਹਿੰਦੀ ਏ
ਓ ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟੀਏ ਸ਼ਹਿਰ ਦੀ ਹਵਾ ਕਿ ਕਹਿੰਦੀ ਆ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ
ਓ ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਖੁੱਲੇ ਦਿਲ ਜੱਟੀਏ ਜੋ ਮਾਲਵੇ ਦੇ ਪਿੰਡ ਨੇ
ਮਿੱਤਰਾਂ ਦੀ ਸਾਦਗੀ ਨੇ ਤੋੜ ਤੇ ਟਰੇਂਡ ਨੇ
ਓ ਮਾਨ ਤੇਰੇ ਉੱਤੇ ਜੱਟੀ ਉੱਡੀ ਉੱਡੀ ਫਿਰਦੀ
ਕੀਤੇ ਆ ਸੈੱਟ ਟਰੇਂਡ ਕਿੱਤਾ ਮੇਰੇ ਸਿੰਘ ਨੇ
ਓ ਜੱਟ ਨੂੰ ਵੀ ਆਸਰਾ ਤੇਰਾ ਸਹਿਜਾਦੀਏ
ਤੂੰ ਹੈ ਮੇਰੀ ਰਾਣੀ ਬਣ ਯਾਰ ਹੋਣੀ ਕਿੰਗ ਨੇ
ਵੇ ਤਾਹਿ ਬਣ ਤੇਰਾ ਪਰਛਾਵਾਂ ਰਹਿੰਦੀ ਏ
ਓ ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ
ਜੱਟੀਏ ਸ਼ਹਿਰ ਦੀ ਹਵਾ ਕਿ ਕਹਿੰਦੀ ਆ
ਓ ਜੱਟਾ ਵੇ ਜੱਟਾ ਵੇ ਤੇਰਾ ਨਾਂ ਲੈਂਦੀ ਏ