Gal Naal Laa

Chann Angrez

Desi Crew Desi Crew

ਗੱਲ ਨਾਲ ਲਾ ਕੇ ਵੇ ਤੂੰ ਹਾਲ ਪੁੱਛ ਲਈ
ਜਿੰਨੇ ਤੇਰੇ ਦਿਲ ਚ ਸਵਾਲ ਪੁੱਛ ਲਈ
ਕਿੰਨੀ ਵਾਰੀ ਸੁਪਨੇ ਚ ਆਇਆ ਗਿਆ ਤੂੰ
ਕਿੰਨੇ ਤੇਰੇ ਆਉਂਦੇ ਆ ਖਿਆਲ ਪੁੱਛ ਲਈ
ਮੁੱਲ ਅਲੜਾ ਦੀ wait ਦਾ ਤੂੰ ਪਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਹਿਕ ਨਾਲ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਘੁੱਟ ਕੇ ਤੂੰ ਗੱਲ ਨਾਲ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ

ਪਿੱਛੇ ਪਿੱਛੇ ਆਉਂਦੇ ਭੋਰੇ ਬਣ ਬਣ ਡਾਰ ਵੇ
ਤਿਤਲੀ ਨੂੰ ਜੱਟਾ ਉਂਝ ਤੇਰੇ ਨਾਲ ਪਿਆਰ ਵੇ
ਝੂਟਾ ਦੇਦੇ ਮੈਨੂੰ ਵੇ ਤੂੰ ਇਸ਼ਕੇ ਦੀ ਪੀਂਗ ਦਾ
ਲਹਿੰਗਾ ਇਹ ਭਰਾ ਉਂਝ ਫੂਲਾਂ ਜਿਹੀ ਨਾਰ ਵੇ
ਮੈਂ ਵੀ ਲੈਣਾ ਜੱਟਾ ਥੋੜਾ ਸ਼ਰਮਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਹਿਕ ਨਾਲ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਘੁੱਟ ਕੇ ਤੂੰ ਗੱਲ ਨਾਲ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ

ਖ਼ਬਰਾਂ ਦੀ ਬੰਦ ਤੇਰੀ ਸਿਰ ਤੋਂ ਮੈਂ ਸੈੱਟ ਵੇ
ਬਾਹਾਂ ਤੇਰੀਆਂ ਚ ਹੋਣਾ ਚੌਹਣੀ ਆ ਮੈਂ fit ਵੇ
ਵੇਖ ਤੈਨੂੰ ਕਾਲਜੇ ਚ ਇਹਦਾ ਠੰਡ ਪੈਂਦੀ ਐ
ਜੇਠ ਦੇ ਮਹੀਨੇ ਜਿਵੇੰ ਕੰਨਿਆ ਦੀ ਛਿਟ ਵੇ
ਛੇੱਤੀ ਆਜਾ ਵੇ ਨਾ ਹੋਰ ਤੜਫਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਹਿਕ ਨਾਲ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਘੁੱਟ ਕੇ ਤੂੰ ਗੱਲ ਨਾਲ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ

ਦੂਰੀਆਂ ਵਾਲੇ ਮੈਂ ਜੱਟਾ ਭੰਨ ਦਿੱਤੇ ਜੰਗਲ
ਤੇਰੇ ਨਾਲ ਪੂਰਨੇ ਆ ਜੱਟਾ ਖਵਾਬ ਰੰਗਲੇ
ਚੰਨ ਅੰਗਰੇਜ਼ ਤੈਥੋਂ ਲਾਵਾਂ ਹੀ ਤਾਂ ਮੰਗਦੀ
ਮੈਂ ਕੇੜਾ ਮੰਗ ਲਿਆ ਨਹਿਰੋਂ ਪਾਰ ਬੁੰਗਲੇ
ਜਬ ਕਲੇ ਕਲੇ ਰਹਿਣ ਦਾ ਮੁੱਕਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਹਿਕ ਨਾਲ ਜੱਟੀ ਨੂੰ ਤੂੰ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ
ਪਹਿਲਾ ਘੁੱਟ ਕੇ ਤੂੰ ਗੱਲ ਨਾਲ ਲਾ
ਵੇ ਬਾਕੀ ਗੱਲਾਂ ਬਾਦ ਚ ਕਰੀ

Curiosidades sobre la música Gal Naal Laa del Sajjan Adeeb

¿Quién compuso la canción “Gal Naal Laa” de Sajjan Adeeb?
La canción “Gal Naal Laa” de Sajjan Adeeb fue compuesta por Chann Angrez.

Músicas más populares de Sajjan Adeeb

Otros artistas de Indian music