Gabru Badam Warga
ਗਬਰੂ ਬਦਾਮ ਵਰਗਾ
ਨਿਰਣੇ ਕਾਲਜੇ ਖਾ ਗਯੀ
ਓ ਸਾਡਾ ਤਾ ਹੁਣ ਦਿਲ ਨਹੀ ਲੱਗਦਾ
ਆਪਣਾ ਚਿਤ ਪਰਚਾ ਗਯੀ
ਗਲੀ ਬਾਤੀ ਰਹੀ ਸਾਰਦੀ
ਅੰਬਰੀ ਟਾਕੀ ਲਾ ਗਯੀ
ਗਲੀ ਬਾਤੀ ਰਹੀ ਸਾਰਦੀ
ਅੰਬਰੀ ਟਾਕੀ ਲਾ ਗਯੀ
ਗਬਰੂ ਬਦਾਮ ਵਰਗਾ
ਨਿਰਣੇ ਕਾਲਜੇ ਖਾ ਗਯੀ
ਗਬਰੂ ਬਦਾਮ ਵਰਗਾ
ਨਿਰਣੇ ਕਾਲਜੇ ਖਾ ਗਯੀ
ਨਿਰਣੇ ਕਾਲਜੇ ਖਾ ਗਯੀ
ਓ ਤੇਰਾ ਮੇਰਾ ਇਸ਼੍ਕ਼ ਖੇਡਿਯਾ
ਖੇਡੇ ਲੁੱਕਣ ਮਚਾਈਆ
ਅਸੀ ਸਾਹਾਂ ਦੇ ਕਰੇ ਬੈਯਾਨੇ
ਤੂ ਕਰ ਗਯੀ ਚਤੁਰਾਈਯਾ
ਅਸੀ ਸਾਹਾਂ ਦੇ ਕਰੇ ਬੈਯਾਨੇ
ਤੂ ਕਰ ਗਯੀ ਚਤੁਰਾਈਯਾ
ਨੀ ਜਿਦੇ ਓਹਲੇ ਮਿਲਦੀ ਰਹੀ
ਓ ਭਰੂ ਕਮਾਦ ਗਵਾਹੀਆਂ
ਨੀ ਜਿਦੇ ਓਹਲੇ ਮਿਲਦੀ ਰਹੀ
ਓ ਭਰੂ ਕਮਾਦ ਗਵਾਹੀਆ
ਓ ਭਰੂ ਕਮਾਦ ਗਵਾਹੀਆਂ
ਓ ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ
ਮਨਕੇ ਮਨਕੇ ਮਨਕੇ ਮਨਕੇ ਮਨਕੇ ਮਨਕੇ
ਨੇ ਗੈਰਾਂ ਦੇ ਬਾਨੇਰੇਯਾ ਉੱਤੇ
ਹੋ ਚਢ ਗਯੀ ਬਿੱਲੋ ਤੂ ਚੰਨ ਬਣ ਕੇ
ਨੇ ਗੈਰਾਂ ਦੇ ਬਾਨੇਰੇਯਾ ਉੱਤੇ
ਹੋ ਚਢ ਗਯੀ ਬਿੱਲੋ ਤੂ ਚੰਨ ਬਣ ਕੇ
ਹੋ ਐਵੇ ਕਾਤੋ ਬਣ ਦੀ ਫਿਰ ਦੀ
ਉਮਰੋਂ ਵਧ ਸਿਯਾਨੀ
ਆਖਰ ਨੂ ਤਾ ਪੂਲਾ ਹੇਠ ਦੀ ਲੰਘਣੇ ਹੁੰਦੇ ਪਾਣੀ
ਆਖਰ ਨੂ ਤਾ ਪੂਲਾ ਹੇਠ ਦੀ ਲੰਘਣੇ ਹੁੰਦੇ ਪਾਣੀ
ਨੀ ਅਜ ਤੂ ਸ਼ਰੀਕ ਬਣ ਗਯੀ
ਕਦੇ ਹੁੰਦੀ ਸੀ ਦਿਲਾਂ ਦੀ ਰਾਣੀ
ਨੀ ਅਜ ਤੂ ਸ਼ਰੀਕ ਬਣ ਗਯੀ
ਕਦੇ ਹੁੰਦੀ ਸੀ ਦਿਲਾਂ ਦੀ ਰਾਣੀ
ਤੋੜ ਤੋੜ ਕੇ ਰਹੀ ਵੇਖਦੀ ਦਿਲ ਜੋ ਹੋਵੇ ਖਡੌਣਾ
ਹਾਏ ਪਿੱਤਲ ਦੇ ਛੱਲੇ ਵਰਗੀ
ਛੱਡ ਗਯੀ ਯਾਰ ਸੇਓਨਾ
ਹਾਏ ਪਿੱਤਲ ਦੇ ਛੱਲੇ ਵਰਗੀ
ਛੱਡ ਗਯੀ ਯਾਰ ਸੇਓਨਾ
ਨੀ ਰਖ ਕੇ ਤੂ ਭੁੱਲ ਗਯੀ
ਹੁਣ ਤੈਨੂ ਮਾਨ ਨਹੀ ਥਿਓਨਾ
ਨੀ ਰਖ ਕੇ ਤੂ ਭੁੱਲ ਗਾਯੀ
ਹੁਣ ਤੈਨੂ ਮਾਨ ਨਹੀ ਥਿਓਨਾ
ਹੁਣ ਤੈਨੂ ਮਾਨ ਨਹੀ ਥਿਓਨਾ
ਹੁਣ ਤੈਨੂ ਮਾਨ ਨਹੀ ਥਿਓਨਾ
The Bose
ਨਿਰਣੇ ਕਾਲਜੇ ਖਾ ਗਯੀ
ਨਿਰਣੇ ਕਾਲਜੇ