Nikki Nikki Kani
ਨਿੱਕੀ ਨਿੱਕੀ ਕਾਣੀ ਦਾ ਮੀਹ ਜਦੋਂ ਪੈਂਦਾ ਏ
ਨਿੱਕੀ ਨਿੱਕੀ ਕਾਣੀ ਦਾ ਮੀਹ ਜਦੋਂ ਪੈਂਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਦਾ ਏ
ਨਿੱਕੀ ਨਿੱਕੀ ਕਾਣੀ ਦਾ ਮੀਹ ਜਦੋਂ ਪੈਂਦਾ ਏ
ਇਸ਼ਕ਼ੇ ਦਾ ਪੈਂਦਾ ਮੰਜਿਲਾਂ ਤੋਂ ਦੂਰ ਏ
ਹਾਨਿਯਨ ਨੂ ਮਿਲਣੇ ਤੇ ਦਿਲ ਮਜਬੂਰ ਏ
ਇਸ਼ਕ਼ੇ ਦਾ ਪੈਂਦਾ ਮੰਜਿਲਾਂ ਤੋਂ ਦੂਰ ਏ
ਹਾਨਿਯਨ ਨੂ ਮਿਲਣੇ ਤੇ ਦਿਲ ਮਜਬੂਰ ਏ
ਕੰਡਿਯਨ ਦੀ ਰਾਹਾਂ ਤੇ ਤੁਰਨਾ ਵੀ ਪੈਂਦਾ ਏ
ਕੰਡਿਯਨ ਦੀ ਰਾਹਾਂ ਤੇ ਤੁਰਨਾ ਵੀ ਪੈਂਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਂਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਂਦਾ ਏ
ਨਿੱਕੀ ਨਿੱਕੀ ਕਾਣੀ ਦਾ ਮੀਹ ਜਦੋਂ ਪੈਂਦਾ ਏ
ਲੋਕਾਂ ਦਿਯਨ ਗੱਲਾਂ ਤੋਂ ਆਵੇ ਨੀ ਡਰੀ ਦਾ
ਆਖ ਲੜ ਜਾਵੇ ਜਦੋ ਪਿਛੇ ਨਾਈਓਂ ਮੁੜੀ ਦਾ
ਲੋਕਾਂ ਦਿਯਨ ਗੱਲਾਂ ਤੋਂ ਆਵੇ ਨੀ ਡਰੀ ਦਾ
ਆਖ ਲੜ ਜਾਵੇ ਜਦੋ ਪਿਛੇ ਨਾਈਓਂ ਮੁੜੀ ਦਾ
ਇਸ਼ਕ਼ੇ ਦੀ ਸੂਲੀ ਤੇ ਚੜਣਾ ਵੀ ਪੈਂਦਾ ਏ
ਇਸ਼ਕ਼ੇ ਦੀ ਸੂਲੀ ਤੇ ਚੜਣਾ ਵੀ ਪੈਂਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਂਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਂਦਾ ਈ
ਨਿੱਕੀ ਨਿੱਕੀ ਕਾਣੀ ਦਾ ਮੀਹ ਜਦੋਂ ਪੈਂਦਾ ਏ
ਪੱਕੀ ਵਾਲਾ ਆਖੇ ਇਸ਼੍ਕ਼ ਅਵੱਲਾ ਏ
ਭੁੱਲੱਰਾ ਵੇ ਦੇਖ ਤੇਰਾ ਦਿਲ ਕਿੰਨਾ ਝੱਲਾ ਏ
ਪੱਕੀ ਵਾਲਾ ਆਖੇ ਇਸ਼੍ਕ਼ ਅਵੱਲਾ ਏ
ਭੁੱਲੱਰਾ ਵੇ ਦੇਖ ਤੇਰਾ ਦਿਲ ਕਿੰਨਾ ਝੱਲਾ ਏ
ਯਾਦਾਂ ਤੇਰੀਯਾਨ ਦੇ ਵਿਚ ਹਰ ਵੇਲੇ ਰਿਹੰਦਾ ਏ
ਯਾਦਾਂ ਤੇਰੀਯਾਨ ਦੇ ਵਿਚ ਹਰ ਵੇਲੇ ਰਿਹੰਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਂਦਾ ਏ
ਹਾਏਓ ਰੱਬਾ ਮੇਰੀ ਤਾਂ ਜਾਨ ਕਡ ਲੈਂਦਾ ਏ
ਨਿੱਕੀ ਨਿੱਕੀ ਕਾਣੀ ਦਾ ਮੀਹ ਜਦੋਂ ਪੈਂਦਾ ਏ
ਮੀਹ ਜਦੋਂ ਪੈਂਦਾ ਏ
ਹੂ ਹੂ ਹੂ
ਹੋ ਹੋ ਹੋ