Neend Hun

Adab

ਧਰਤੀ ਤੇ ਰਹਿੰਦੇ ਕਿਵੇਂ ਉਡਿਆਂ ਫਿਰਦਾ
ਨੀ ਮੈਂ ਨਾਲ ਤੇਰੇ ਕਿਉਂ ਏਨਾ ਜੁੜਿਆ ਫਿਰਦਾ
ਮੈਨੂੰ ਕੱਠੇ ਦਿਸਦੇ ਨੇ ਨੀ ਕਾਹਤੋਂ ਦੋਹਾਂ ਦੇ ਪਰਛਾਵੈਂ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ

ਦਿਲ ਉੱਡੀ ਜਾਵੇ ਡਰ ਵੀ ਨਾ ਕੋਈ
ਸਭ ਸੋਹਣਾ ਸੋਹਣਾ ਜਿੰਦ ਖੋਈਂ ਖੋਈਂ
ਮੇਰਾ ਦਿਲ ਜੇਹਾ ਕਰਦਾ ਐ
ਕਮਾਲ ਕੋਈ ਦਿਲ ਦਾ ਆਂ ਖਿਲਾਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ

ਮਨਜ਼ੂਰ ਲੜ੍ਹਾਈਆਂ ਤੇ ਪੰਗੇ ਸਾਰੇ
ਮੈਨੂੰ ਲੱਗਣ ਸਿਆਪੇ ਹੁਣ ਚੰਗੇ ਸਾਰੇ
ਮੈਂ ਜੀ ਜੀ ਕਰਲੂਗਾ ਭਾਵੇਂ ਮੈਨੂੰ ਤੂੰ ਤੂੰ ਅੱਖ ਬੁਲਾਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ

ਓਹਦੀ ਸਾਰੀ ਆਕੜ ਉਹ ਭੰਨ ਚੁਕੀ ਆ
ਮੈਨੂੰ ਸ਼ਾਇਦ ਆਪਣਾ ਉਹ ਮੰਨ ਚੁੱਕੀ ਆ
ਸੁਪਨੇ ਵਿਚ ਰੋਜ਼ ਮੈਨੂੰ ਉਹ ਤੇ ਮਿਲਦੀ ਆਂ ਗਲਾਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ
ਮੈਨੂੰ ਕੁਜ ਤਾਂ ਹੋਇਆ ਐ ਨੀਂਦ ਜੋ ਨੇੜੇ ਹੀ ਨਾ ਆਵੇ

Curiosidades sobre la música Neend Hun del Roshan Prince

¿Quién compuso la canción “Neend Hun” de Roshan Prince?
La canción “Neend Hun” de Roshan Prince fue compuesta por Adab.

Músicas más populares de Roshan Prince

Otros artistas de Religious