Mull Putt Da

DESI CREW, KABAL SAROOPWALI

ਭਾਵੇ ਕਦਰਾ ਨਾ ਭਾਵੇ ਕਦਰਾ ਨਾ ਚਿੱਟੀੇਏ ਨੀ ਨੀਤ ਦੀਏ ਕਾਲੀਏ
ਭਾਵੇ ਕਦਰਾ ਨਾ Auckland ਵਾਲ਼ੀਏ
ਰੰਗੋ ਚਿੱਟੀੇਏ ਨੀ ਨੀਤ ਦੀਏ ਕਾਲੀਏ
ਭਾਵੇ ਕਦਰਾ ਨਾ Auckland ਵਾਲ਼ੀਏ
ਰੰਗੋ ਚਿੱਟੀੇਏ ਨੀ ਨੀਤ ਦੀਏ ਕਾਲੀਏ
ਤੇਰੇ ਮੇਰੇ ਨੀ ਯਾਰਾਨੇ ਤੋਡ਼ ਡੌੂਗੀ
ਨੀ ਤੈਨੂ ਤੇਰਿਯਾਨ ਸਹੇਲਿਯਨ ਦੀ ਚੁੱਕਣਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ

Desi crew
ਸੁੱਟੇ ਹੁਣ ਤਕ ਚੁਲ੍ਹੇ ਵਿਚ ਮਿਰਚਾਂ
ਬੇਬੇ ਲਾਡਲੇ ਦੇ ਸਿਰੋ ਵਾਰ ਵਾਰ ਕੇ
ਸੁੱਟੇ ਹੁਣ ਤਕ ਚੁਲ੍ਹੇ ਵਿਚ ਮਿਰਚਾਂ
ਬੇਬੇ ਲਾਡਲੇ ਦੇ ਸਿਰੋ ਵਾਰ ਵਾਰ ਕੇ
ਗਲ ਸੁਣੀ cappuccino ਪੀਣ ਵਾਲ਼ੀਏ
ਦੁੱਧ ਡੇਲੀ ਮਾ ਪਿਉਦੀ ਕਾੜ ਕਾੜ ਕੇ
ਬੋਲੀ ਲਾਕੇ ਵੇਖੀ ਕਿੱਤੇ ਯਾਰ ਦੀ
ਨੀ rate ਸ਼ੁਰੂ ਤੋਂ crore'an ਵਿਚ ਉਤਨਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ

ਹੋਯ ਕਿ ਜੇ ਤੇਰੇ ਕੋਲ caran ਮਿਹੰਗਿਯਨ
ਨੀ ਮਾੜੇ ਆਪਾ ਵੀ ਨਾ ਕੁੜੇ ਪਿਛੋ ਪਿੰਡ ਤੋਂ
ਹੋਯ ਕਿ ਜੇ ਤੇਰੇ ਕੋਲ car'an ਮਿਹੰਗਿਯਨ
ਨੀ ਮਾੜੇ ਆਪਾ ਵੀ ਨਾ ਕੁੜੇ ਪਿਛੋ ਪਿੰਡ ਤੋਂ
ਗਲ ਇਨੀ ਆ ਕੇ ਕਿਸੇ ਜਾਂਚ ਹੈ ਗੀ ਆ
ਦਿਲ ਦਈਏ ਜੇ ਕਰੀ ਦਾ ਓਹਦਾ ਜਿੰਦ ਤੋਂ
ਤੇਰੀ ਨਜ਼ਰ ਚ ਆਪਾ ਨੀਵੇ ਹੋਣੇ ਆ
ਇਸ ਗਲ ਨੇ ਤੈਨੂ ਏ ਨੀਵੇ ਸੁੱਟਣਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ

ਚੰਗਾ ਆਵੇਂਗੀ ਤੂ ਪਥਰਾ ਨੂ ਚਟ ਕੇ
ਨੀ ਆਪਾ ਦੇਂਦੇ ਆਂ guarantee ਨਾਪ ਨਾਪ ਕੇ
ਚੰਗਾ ਆਵੇਂਗੀ ਤੂ ਪਥਰਾ ਨੂ ਚਟ ਕੇ
ਨੀ ਆਪਾ ਦੇਂਦੇ ਆਂ guarantee ਨਾਪ ਨਾਪ ਕੇ
ਓਸ ਵੇਲੇ ਨੂ ਜੱਟਾਂ ਦੇ ਪਰ ਪੁੱਤ ਨੂ
ਨੀ ਜਾਨੂ ਜਾਨੂ ਕੋਈ ਬੁਲਾਊ ਆਖ ਆਖ ਕੇ
ਨੀ ਵੇਖੀ Kabal Saroopwali ਵਾਲੇ ਨੇ
ਛੇਤੀ ਤਖਤ ਲਾਹੋਰ ਦਾ ਕੋਈ ਲੂਟਨਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ
ਮੇਰੀ ਮਾ ਨੂ ਪੁਛ ਮੁੱਲ ਪੁੱਤ ਦਾ
ਨੀ ਅਜ ਤਕ ਲੌਂਦੀ ਜੇਡੀ ਸੁਖਨਾ

Curiosidades sobre la música Mull Putt Da del Roshan Prince

¿Quién compuso la canción “Mull Putt Da” de Roshan Prince?
La canción “Mull Putt Da” de Roshan Prince fue compuesta por DESI CREW, KABAL SAROOPWALI.

Músicas más populares de Roshan Prince

Otros artistas de Religious