Maape Nahi Mannde
ਹੋ ਹੋ ਹੋ ਹੋ ਹੋ ਹੋ
ਚੰਨਾ ਵੀਰੇ ਜ਼ਹਿਰੀ ਭਾਬੋ ਨਾਗਨ
ਬਿੜਕ ਮੇਰੀ ਵਿਚ ਰਾਤੀ ਜਾਗਣ
ਚੰਨਾ ਵੀਰੇ ਜ਼ਹਿਰੀ ਭਾਬੋ ਨਾਗਨ
ਬਿੜਕ ਮੇਰੀ ਵਿਚ ਰਾਤੀ ਜਾਗਣ
ਉੱਚੀਆਂ ਕੰਧਾਂ ਕੈਦ ਹੋਈ ਲੰਗੇਯਾਵਾ ਕਿਹੜੀ ਮੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਹੋ ਹੋ ਹੋ ਹੋ ਹੋ ਹੋ
ਪਿੰਡ ਦੇ ਜਿੰਨੇ ਵੈਲੀ ਮੁੰਡੇ
ਹੀਰ ਤੇਰੀ ਤੇ ਮਰਦੇ
ਵੇਖ ਕੇ ਮੇਰੀ ਅੱਗ ਜਵਾਨੀ
ਠੰਡੇ ਹੌਕੇ ਭਰਦੇ
ਹੋ ਪਿੰਡ ਦੇ ਜਿੰਨੇ ਵੈਲੀ ਮੁੰਡੇ
ਹੀਰ ਤੇਰੀ ਤੇ ਮਰਦੇ
ਵੇਖ ਕੇ ਮੇਰੀ ਅੱਗ ਜਵਾਨੀ
ਠੰਡੇ ਹੌਕੇ ਭਰਦੇ
ਮੈਂ ਏ ਗੱਲਾਂ ਸਹਿ ਨੀ ਸਕਦੀ
ਬਿਨ ਤੇਰੇ ਵੀ ਰਿਹ ਨੀ ਸਕਦੀ
ਹੋ ਗਲ ਸੁਣਾਵਾਂ ਕੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ, ਹਾਂ
ਲਹਿਜਾ ਮੱਲੋ ਜ਼ੋਰੀ
ਵੱਡੀ ਭੈਣ ਨੂੰ ਕਿ ਸਮਝਾਵਾ
ਆਟੇ ਦਾ ਸੀਂ ਬਣ ਗਈ
ਚਾਚੀ ਸਾਡੇ ਦੋਵਾਂ ਵਿਚਾਲੇ
ਕੰਦ ਚੀਨ ਦੀ ਤਨ ਗੀ
ਵੱਡੀ ਭੈਣ ਨੂੰ ਕਿ ਸਮਝਾਵਾ
ਆਟੇ ਦਾ ਸੀਂ ਬਣ ਗਈ
ਚਾਚੀ ਸਾਡੇ ਦੋਵਾਂ ਵਿਚਾਲੇ
ਕੰਦ ਚੀਨ ਦੀ ਤਨ ਗੀ
ਓ ਜੀਜਾ ਮੇਰਾ ਸ਼ਰਾਬੀ ਅੜਿਆ
ਕਰਦਾ ਬੜੀ ਖਰਾਬੀ ਅੜਿਆ
ਊ ਆਖ ਰਖਦਾ ਏ ਚੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਹੋ ਮਾਸੀ ਮੇਰੀ ਲਬ ਗੀ ਰਿਸ਼ਤਾ
ਦੱਸ London ਤੋਂ ਪਾਵੇ
ਠੱਕ ਠੱਕ ਮੇਰਾ ਵੱਜੇ ਕਾਲਜਾਂ
ਰਾਤੀ ਨੀਂਦ ਨਾ ਆਵੇ
ਹੋ ਮਾਸੀ ਮੇਰੀ ਲਬ ਗੀ ਰਿਸ਼ਤਾ
ਦੱਸ London ਤੋਂ ਪਾਵੇ
ਠੱਕ ਠੱਕ ਮੇਰਾ ਵੱਜੇ ਕਾਲਜਾਂ
ਰਾਤੀ ਨੀਂਦ ਨਾ ਆਵੇ
ਸ਼ਕਲ ਤੇਰੀ ਨਾ ਭੁਲਦੀ ਚੰਨਾ
ਯਾਦ ਤੇਰੀ ਵਿਚ ਡੁੱਲਦੀ ਚੰਨਾ
ਹੋ ਮੇਰੀ ਆਖ ਬਲਔਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ, ਹਾਂ
ਲਹਿਜਾ ਮੱਲੋ ਜ਼ੋਰੀ
ਕਿ ਖਟਿਆ ਬਲਜੀਤ ਵੇ ਆਪਾ
ਲੋਕਾਂ ਕੋਲੋਂ ਡਰ ਕੇ
ਤੂੰ ਲੰਗਾਵੇ ਜਾਗ ਕੇ ਰਾਤਾ
ਮੈਂ ਵੀ ਹੌਕੇ ਭਰ ਕੇ
ਕਿ ਖਟਿਆ ਬਲਜੀਤ ਵੇ ਆਪਾ
ਲੋਕਾਂ ਕੋਲੋਂ ਡਰ ਕੇ
ਤੂੰ ਲੰਗਾਵੇ ਜਾਗ ਕੇ ਰਾਤਾ
ਮੈਂ ਵੀ ਹੌਕੇ ਭਰ ਕੇ
ਯਾਦ ਤੇਰੀ ਵਿਚ ਮੁੱਕਗੀ ਵੇ ਮੈਂ
ਫਿਕਰ ਤੇਰੇ ਵਿਚ ਫਿੱਕਗੀ ਵੇ ਮੈਂ
ਮਿਠੇ ਗੰਨੇ ਦੀ ਬੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਮਾਪੇ ਨਹੀ ਮਾਣਦੇ ਲਹਿਜਾ ਮੱਲੋ ਜ਼ੋਰੀ
ਹੋ ਹੋ ਹੋ ਹੋ ਹੋ ਹੋ