Gallan Goriyan

JATINDER SINGH, NARINDER BATTH, SATPAL SINGH

ਤੂੰ ਗੱਲਾਂ ਗੋਰਿਯਾ ਦੇ ਮੁੰਡਾ ਭੰਗੜੇ ਦਾ
Desi Crew

ਹੁੰਦੀ ਸੀ ਚੜਾਈ ਕਦੇ ਠੋਸ ਜੱਟ ਦੀ
ਗਲ ਬਾਤ ਓਹ੍ਨਾ ਰਿਹ ਗਯੀ ਓਸ ਜੱਟ ਦੀ
ਹੁੰਦੀ ਸੀ ਚੜਾਈ ਕਦੇ ਠੋਸ ਜੱਟ ਦੀ
ਗਲ ਬਾਤ ਓਹ੍ਨਾ ਰਿਹ ਗਯੀ ਓਸ ਜੱਟ ਦੀ
ਕਮ ਡੇਗੇ ਹਥਿਯਾਰ ਤੇਰੇ ਮਾਇਕ੍ਰੋ
ਪਿੰਡ ਮਿਤਰਾਂ ਦੇ ਆਯੀ ਹੋਯੀ ਪਰੌਨਿਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ

ਹੋ ਕਦੇ ਦਿਲੀ ਤੱਕ ਜੋਧ ਦਾ ਸੀ ਚੈਨ ਅਗਲਾ
ਮੈਂ ਬਾੰਡੇਯਾ ਚ ਹੁੰਦਾ ਸੀਗਾ ਮੈਂ ਅਗਲਾ
ਮੁੱਰੇ ਤਕੜੀ ਅਮਰੀਕਾ ਵਾਂਗੂ ਤੂ ਆੱਲੜੇ
ਨੀ ਘੁਮਦਾ ਸੀ ਬਣਕੇ ਲਾਦੇਨ ਅਗਲਾ
ਓ ਥਾਣੇ ਮੂਰ ਵੀ ਕਨੂਨ ਜਾਵੇ ਤੋਡ਼ ਦੀ
ਦੇਕੇ ਰੂਪ ਦੇ ਤਸੀਹੇ ਤਾਢਫੌਣੀ ਆਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ

ਹੋ ਮੁੰਡਾ ਪੱਤੇਯਾ ਸ੍ਟਡ ਨੀ ਤੂ ਟਿਕ ਮਾਰਕੇ
ਰਾਹ ਰੋਕ ਦੀ ਯਾਰਾਂ ਦਾ ਜਾਲੀ ਚੱਕ ਮਾਰਕੇ
ਹਾਕ ਮੁਕਣੇ ਤੋਂ ਪਿਹਲਾ ਮੈਂ ਲਵਾ ਦੂ ਹਾਜ਼ਰੀ
ਤੇਰਾ ਵੇਖ ਤਾ ਸਹੀ ਤੂ ਆਵਾਜ਼ ਇਕ ਮਾਰਕੇ
ਜਿਹਦਾ ਪੈਂਦਾ ਸੀ ਗੱਲਵਯੰ ਨੂ ਗਬਰੂ
ਤੂ ਹੱਥ ਲਕ ਤੇ ਤਿੱਕਕਕੇ ਰੋਹਬ ਪੌਣੀ ਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ

ਓ ਬੱਤ ਬੱਤਾਨ ਵਾਲਾ ਪਿਛੇ ਪਿਛੇ ਔਣ ਲਾ ਲੇਯਾ
ਪੈਸੇ ਜਿੱਦੀ ਜੇਨਰੇਸ਼ਨ ਤੋਂ ਹੋਣ ਲਾ ਲੇਯਾ
ਜਿਹੜਾ ਚਕਦਾ ਸੀ ਸੌਦੇ ਡਿਸ੍ਪ੍ਯੂਟ ਗੋਰੀਏ
ਨੀ ਤੂ ਚੁੰਨੀਯਾ ਨੂ ਪੀਕੋ ਕਰਓੌਣ ਲਾ ਲੇਯਾ
ਪੌਂਡਾ ਤੇਰੇ ਪਿਛੇ ਮਿਤਰਾਂ ਨੂ ਗੋਲਿਆ
ਜੇ ਖੜੇ ਪੈਰ ਮੁਲਾਕਾਤ ਨੂ ਬਲੌਣੀ ਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ
ਤੂ ਗੱਲਾਂ ਗੋਰਿਯਾ ਦੇ ਟੋਏ ਚ ਲਕੋ ਲੇਯਾ
ਮੁੰਡਾ ਭੰਗੜੇ ਦਾ head ਪੱਟ ਹੋਣਿਏ

Curiosidades sobre la música Gallan Goriyan del Roshan Prince

¿Quién compuso la canción “Gallan Goriyan” de Roshan Prince?
La canción “Gallan Goriyan” de Roshan Prince fue compuesta por JATINDER SINGH, NARINDER BATTH, SATPAL SINGH.

Músicas más populares de Roshan Prince

Otros artistas de Religious