Chori Chori
ਹੱਮ ਹੱਮ ਲਾ ਲਾ ਲਾ
ਹੱਮ ਹੱਮ ਹੱਮ ਹੱਮ ਹੱਮ
ਸੌਂ ਦੇ ਮਹੀਨੇ ਵਿਚ
ਕੰਨੀਯਾ ਦੀ ਟਿਪ ਟਿਪ
ਸੌਂ ਦੇ ਮਹੀਨੇ ਵਿਚ
ਕੰਨੀਯਾ ਦੀ ਟਿਪ ਟਿਪ
ਟੀਨਾ ਉੱਤੇ ਪੈਂਦੀ ਮਾਰੋ ਮਾਰ
ਟੀਨਾ ਉੱਤੇ ਪੈਂਦੀ ਮਾਰੋ ਮਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਚੋਰੀ ਚੋਰੀ ਕਰੀਏ ਪ੍ਯਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਸੌਂ ਦੇ ਮਹੀਨੇ ਵਿਚ
ਕੰਨੀਯਾ ਦੀ ਟਿਪ ਟਿਪ
ਪੈਰੀ ਝਾੰਝਰਾ ਦਾ ਸ਼ੋਰ
ਬਾਗੀ ਪੈਲਾਂ ਪੌਂਦੇ ਮੋਰ
ਜਾਣੇ ਆਕੇ ਮੇਰੇ ਸੀਨੇ ਲਗ ਜਾ
ਗੁੱਤ ਸੱਪਣੀ ਐ ਤੇਰੀ ਨੀਤ ਬੇਈਮਾਨ ਮੇਰੀ
ਦੂਰ ਜਾਣ ਦੇ ਬਹਾਨੇ ਨਾ ਤੂ ਲਾ
ਪੈਰੀ ਝਾੰਝਰਾ ਦਾ ਸ਼ੋਰ
ਬਾਗੀ ਪੈਲਾਂ ਪੌਂਦੇ ਮੋਰ
ਜਾਣੇ ਆਕੇ ਮੇਰੇ ਸੀਨੇ ਲਗ ਜਾ
ਗੁੱਤ ਸੱਪਣੀ ਐ ਤੇਰੀ ਨੀਤ ਬੇਈਮਾਨ ਮੇਰੀ
ਦੂਰ ਜਾਣ ਦੇ ਬਹਾਨੇ ਨਾ ਤੂ ਲਾ
ਵੇਖ ਫੁੱਲਾਂ ਉੱਤੇ ਆਈ ਐ ਬਹਾਰ
ਫੁੱਲਾਂ ਉੱਤੇ ਆਈ ਐ ਬਹਾਰ
ਨੀ ਆਜਾ ਬਿੱਲੋ (ਚੋਰੀ ਚੋਰੀ ਚੋਰੀ ਚੋਰੀ)
ਚੋਰੀ ਚੋਰੀ ਕਰੀਏ ਪ੍ਯਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਚੋਰੀ ਚੋਰੀ ਕਰੀਏ ਪ੍ਯਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਹੇ ਹੇ ਲਾ ਲਾ ਲਾ ਲਾ ਲਾ ਲਾ
ਚੜੀ ਪ੍ਯਾਰ ਦੀ ਤਰੰਗ
ਨਸ਼ੇ ਆਯਾ ਅੰਗ ਅੰਗ
ਤੇਰੀ ਆਖ ਵੀ ਨਸ਼ੀਲੀ ਗਈ ਐ ਹੋ
ਤੱਕ ਨਖਰੇ ਅਦਾਵਾਂ
ਦਿਲ ਕਰੇ ਗੀਤ ਗਾਵਾਂ
ਮਨਮੋਹੀਣੀਏ ਲੇਯਾ ਈ ਮਨ ਮੋਹ
ਚੜੀ ਪ੍ਯਾਰ ਦੀ ਤਰੰਗ
ਨਸ਼ੇ ਆਯਾ ਅੰਗ ਅੰਗ
ਤੇਰੀ ਆਖ ਵੀ ਨਸ਼ੀਲੀ ਗਈ ਐ ਹੋ
ਤੱਕ ਨਖਰੇ ਅਦਾਵਾਂ
ਦਿਲ ਕਰੇ ਗੀਤ ਗਾਵਾਂ
ਮਨਮੋਹੀਣੀਏ ਲੇਯਾ ਐ ਮਨ ਮੋਹ
ਪਾਦੇ ਗੋਰੀਆਂ ਬਾਹਵਾਂ ਦਾ ਗਲ ਹਾਰ
ਗੋਰੀਆਂ ਬਾਹਵਾਂ ਦਾ ਗਲ ਹਾਰ
ਨੀ ਆਜਾ ਬਿੱਲੋ (ਚੋਰੀ ਚੋਰੀ ਚੋਰੀ ਚੋਰੀ)
ਚੋਰੀ ਚੋਰੀ ਕਰੀਏ ਪ੍ਯਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਚੋਰੀ ਚੋਰੀ ਕਰੀਏ ਪ੍ਯਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਸੌਂ ਦੇ ਮਹੀਨੇ ਵਿਚ
ਕੰਨੀਯਾ ਦੀ ਟਿਪ ਟਿਪ
ਹੱਥ ਕਾਲਜੇ ਤੇ ਰਖ
ਦਿਲ ਕਰੇ ਧਕ ਧਕ
ਏ ਤਾਂ ਤੇਰੇ ਹੀ ਸਾਹਾਂ ਦਾ ਸਰੂਰ
ਮੈਂ ਈ ਰਾਂਝਾ ਤੂ ਈ ਹੀਰ
ਤੂ ਏ ਮੇਰੀ ਤਕਦੀਰ
ਜੋਗੀ ਬੰਨ-ਨਾ ਵੀ ਮੈਨੂ ਮਨਜ਼ੂਰ
ਹੱਥ ਕਾਲਜੇ ਤੇ ਰਖ
ਦਿਲ ਕਰੇ ਧਕ ਧਕ
ਏ ਤਾਂ ਤੇਰੇ ਹੀ ਸਾਹਾਂ ਦਾ ਸਰੂਰ
ਮੈਂ ਈ ਰਾਂਝਾ ਤੂ ਈ ਹੀਰ
ਤੂ ਏ ਮੇਰੀ ਤਕਦੀਰ
ਜੋਗੀ ਬੰਨ-ਨਾ ਵੀ ਮੈਨੂ ਮਨਜ਼ੂਰ
ਹੁਣ ਪਿਰਤੀ ਤੇਰੇ ਤੋ ਜਿੰਦ ਵਾਰ
ਪਿਰਤੀ ਤੇਰੇ ਤੋ ਜਿੰਦ ਵਾਰ
ਨੀ ਆਜਾ ਬਿੱਲੋ (ਚੋਰੀ ਚੋਰੀ ਚੋਰੀ ਚੋਰੀ)
ਚੋਰੀ ਚੋਰੀ ਕਰੀਏ ਪ੍ਯਾਰ
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ
ਚੋਰੀ ਚੋਰੀ ਕਰੀਏ ਪ੍ਯਾਰ (ਹੇ ਹੇ)
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ (ਲਾ ਲਾ)
ਚੋਰੀ ਚੋਰੀ ਕਰੀਏ ਪ੍ਯਾਰ (ਲਾ ਲਾ)
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ (ਲਾ ਲਾ)
ਚੋਰੀ ਚੋਰੀ ਕਰੀਏ ਪ੍ਯਾਰ (ਲਾ ਲਾ ਆ ਆ)
ਨੀ ਆਜਾ ਬਿੱਲੋ ਚੋਰੀ ਚੋਰੀ ਕਰੀਏ ਪ੍ਯਾਰ (ਲਾ ਲਾ ਆ ਆ)