Bharjaiye
ਜੇ ਮੁੰਡੇ ਨੇ ਪੀ ਕੇ ਤੈਨੂ
ਗਲ ਕੋਈ ਮਾੜੀ ਆਖੀ
ਸਾਡੇ ਵਲੋਂ ਖੁਲ ਆ ਪੂਰੀ
ਲਾਗੇ ਰਖਲੀ ਥਾਪੀ
ਸਬ ਤੋ ਸੋਖਾ ਤਰੀਕਾ ਆਹ ਏ
ਵਧਿਯਾ ਵਿਸ਼ਵ ਵਿਆਪੀ
ਅਛਾ ਜੇ ਫੇਰ ਵੀ ਨਾ ਗਲ ਬਣੇ ਤੇ ਫੇਰ ਕਿ ਕਰੀਏ
ਢਾਈਏ, ਢਾਈਏ, ਢਾਈਏ
ਢਾਈਏ, ਢਾਈਏ, ਢਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਫੋਨ ਓਹਦੇ ਵਿਚ ਜਿਨੇ ਨੰਬਰ
ਚੇਕ ਕਰੀ ਸਬ ਲਾਕੇ
ਬੈਠਾ ਨਾ ਕੀਤੇ ਹੋਵੇ ਪਤੰਦਰ
ਚੋਰੀ ਪੀਂਘਾ ਪਾਕੇ
ਪੀਪੇ ਵਾਂਗੂ ਚੀਬ ਕਡ ਦੇ ਵੀ
ਸਾਰੇ ਤੂ ਖੜਾ ਕੇ
ਏਦਾਂ ਤੇ ਗਲ ਬਣੂ ਬਨੁਗੀ ਪਕਾ ਈ
ਢਾਈਏ, ਢਾਈਏ, ਢਾਈਏ
ਢਾਈਏ, ਢਾਈਏ, ਢਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਬਟੂਆ ਹਥ ਵਿਚ ਰਾਖੀ ਇਹਦਾ
ਕਿਥੇ ਕਿਨੇ ਖਰ੍ਚੇ
ਬਾਲੀ ਪੁਛ ਗਿਸ਼ ਹੋਣ ਤੇ ਕਿਧਰੇ
ਭਜ ਨਾ ਜਾਵੇ ਡਰਕੇ
ਕੱਲਾ-ਕੱਲਾ ਹਿਸਾਬ ਇਹਦੇ ਨਾਲ
ਕਰੀ ਕੋਲ ਤੂ ਖੱੜਕੇ
ਹੁਣ ਤੁਹਾਡੇ ਹਥ ਆ ਜੀ ਲਗਾਮ ਬਸ
ਢਾਈਏ, ਢਾਈਏ, ਢਾਈਏ
ਢਾਈਏ, ਢਾਈਏ, ਢਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਔਦੇਯਾ ਸਾਰ ਸਿਖਾ ਦਯੀ ਇਹਨੂ
ਲੌਣੇ ਝਾੜੂ ਪੋਚੇ
ਏ ਕਿ ਹੋਇਆ ਕਿਥੇ ਫਸ ਗੇਯਾ
ਕੱਲੇ ਬਿਹ-ਬਿਹ ਸੋਚੇ
ਕਿਸੇ ਦੀ ਚੁਕਣਾ ਦੇ ਵਿਚ ਆਕੇ
ਜੇ ਫੈਂਟਰ ਮਾਕੇ ਫੋਕੇ
ਇਹਦਾ ਵੀ ਇਲਾਜ਼ ਦਸੋ ਫੇਰ ਜੀ ਕਿ ਕਰਨਾ ਚਾਹੀਦਾ
ਢਾਈਏ, ਢਾਈਏ, ਢਾਈਏ
ਢਾਈਏ, ਢਾਈਏ, ਢਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ
ਨੀ ਸੇਵਾ ਪਾਣੀ ਫੁੱਲ ਮੁੰਡੇ ਦੀ
ਕਰੇਯਾ ਕਰੀ ਭਰਜਾਈਏ