Jinde Meriye

GURMOH, MANPREET SIDHU

ਹੁਣ ਤਕ ਨਾ ਕਿਸੇ ਨਾ ਵਾਜ ਮਾਰੀ
ਹੁਣ ਤਕ ਨਾ ਕਿਸੇ ਨਾ ਵਾਜ ਮਾਰੀ
ਤੂੰ ਕਿਹੜਾ ਰੱਬ ਆ ਗਿਆ ਨੀ ਜਿੰਦੇ ਮੇਰੀਏ
ਤੂੰ ਕਿਹੜਾ ਰੱਬ ਆ ਗਿਆ ਨੀ ਜਿੰਦੇ ਮੇਰੀਏ

ਤੇਰੀ ਦੀਦ ਖੁਦਾ ਦਾ ਚਾਕਾ
ਤੇਰੀ ਦੀਦ
ਤੇਰੀ ਦੀਦ ਖੁਦਾ ਦਾ ਚਾਕਾ
ਹਾਏ ਤੇਰੀ ਦੀਦ ਖੁਦਾ ਦਾ ਚਾਕਾ
ਕੀ ਲੈਣਾ ਮੰਦਿਰਾਂ ਤੋਂ ਨੀ ਜਿੰਦੇ ਮੇਰੀਏ
ਕੀ ਲੈਣਾ ਮੰਦਿਰਾਂ ਤੋਂ ਨੀ ਜਿੰਦੇ ਮੇਰੀਏ

ਜਿੰਦੇ ਮੇਰੀਏ.. ਜਿੰਦੇ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ

ਅਸਾਂ ਕਰਨੀ ਗੁਲਾਮੀ ਤੇਰੀ
ਅਸਾਂ ਕਰਨੀ.. ਅਸਾਂ ਕਰਨੀ..
ਹੋ.. ਅਸਾਂ ਕਰਨੀ ਗੁਲਾਮੀ ਤੇਰੀ
ਤੂੰ ਸਾਡਾ ਰੱਬ ਬਣਿਆ ਨੀ ਜਿੰਦੇ ਮੇਰੀਏ
ਤੂੰ ਸਾਡਾ ਰੱਬ ਬਣਿਆ ਨੀ ਜਿੰਦੇ ਮੇਰੀਏ

ਜਿੰਦੇ ਮੇਰੀਏ.. ਜਿੰਦੇ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ

ਤੇਰੇ ਬਾਜ ਨਹੀ ਅਸਾਂ ਦਾ ਹੁਣ ਸਰ੍ਨਾ
ਤੇਰੇ ਬਾਜ ਨਹੀ ਅਸਾਂ ਦਾ ਹੁਣ ਸਰ੍ਨਾ
ਜਾਂ ਤੇਰੇ ਨਾਮ ਲਿਖ ਦੀ ਨੀ ਜਿੰਦੇ ਮੇਰੀਏ
ਜਾਂ ਤੇਰੇ ਨਾਮ ਲਿਖ ਦੀ ਨੀ ਜਿੰਦੇ ਮੇਰੀਏ

ਜਿੰਦੇ ਮੇਰੀਏ.. ਜਿੰਦੇ ਮੇਰੀਏ
ਜਿੰਦੇ ਮੇਰੀਏ.. ਜਿੰਦੇ ਮੇਰੀਏ

ਏ ਦੁਨੀਆ ਹੁਸੀਨ ਹੂਈ ਸਾਰੀ
ਏ ਦੁਨੀਆ .. ਏ ਦੁਨੀਆ
ਏ ਦੁਨੀਆ ਹੁਸੀਨ ਹੂਈ ਸਾਰੀ
ਸੁਪਨੇ 'ਚ ਤੈਨੂੰ ਤਕਿਆ ਨੀ ਜਿੰਦੇ ਮੇਰੀਏ
ਸੁਪਨੇ 'ਚ ਤੈਨੂੰ ਤਕਿਆ ਨੀ ਜਿੰਦੇ ਮੇਰੀਏ

ਜਿੰਦੇ ਮੇਰੀਏ ਜਿੰਦੇ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ
ਜਿੰਦੇ ਮੇਰੀਏ ਜਿੰਦੇ ਮੇਰੀਏ
ਜਿੰਦੇ ਮੇਰੀਏ ਨੀ ਜਿੰਦੇ ਮੇਰੀਏ

Músicas más populares de Nooran Sisters

Otros artistas de Film score