Bol Maaye
ਬੋਲ ਮਾ ਗੁਜਰੀਏ ਬੋਲ ਮਾਏ ਭੋਲ਼ੀਏ
ਬੋਲ ਮਾ ਗੁਜਰੀਏ ਬੋਲ ਮਾਏ ਭੋਲ਼ੀਏ
ਦਸ ਤੈਨੂੰ ਪਤਾ ਸੀ ਕੇ ਨਾ
ਤੇਰੇ ਪੁੱਤ ਜਿਹਾ ਪੁੱਤ ਹੋਣਾ ਨਈ ਜਹਾਨ ਤੇ
ਹੋਣੀ ਨਈ ਓ ਤੇਰੇ ਜਿਹੀ ਮਾਂ
ਦਸ ਤੈਨੂੰ ਪਤਾ ਸੀ ਕੇ ਨਾ
ਦਿੱਲੀ ਵਾਲੇ ਪਿਤਾ ਨੂੰ ਸ਼ਹੀਦ ਹੋਣ ਤੋਰ ਦੇ ਗਾ
ਰੀਸ ਕੋਣ ਕਰੂ ਤੇਰੇ ਲਾਲ ਦੀ
ਦਿੱਲੀ ਵਾਲੇ ਪਿਤਾ ਨੂੰ ਸ਼ਹੀਦ ਹੋਣ ਤੋਰ ਦੇ ਗਾ
ਰੀਸ ਕੋਣ ਕਰੂ ਤੇਰੇ ਲਾਲ ਦੀ
ਤਿਲਕਾ ਤੇ ਜੰਜੂਆ ਦੇ ਸਿਰਾਂ ਉੱਤੇ ਵਾਰ ਦੇ ਗਾ
ਅਪਣੇ ਹਿੱਸੇ ਦੀ ਛਾਂ
ਦਸ ਤੈਨੂੰ ਪਤਾ ਸੀ ਕੇ ਨਾ
ਮਾਏ ਦਸ ਤੈਨੂੰ ਪਤਾ ਸੀ ਕੇ ਨਾ
ਦਸ ਤੈਨੂੰ ਪਤਾ ਸੀ ਕੇ ਨਾ
ਪੁੱਤ ਓਹਦੇ ਪੰਜ ਨਾਮ ਪੰਜਵੇ ਦਾ ਖਾਲਸਾ ਹੈ
ਪੰਜਵੇ ਦਾ ਖਾਲਸਾ ਹੈ
ਖਾਲਸਾ ਜੇ ਓਹਦੀ ਕਰਾਮਾਤ ਹੈ
ਖਾਲਸਾ ਜੇ ਓਹਦੀ ਕਰਾਮਾਤ ਹੈ
ਪੁੱਤ ਓਹਦੇ ਪੰਜ ਨਾਮ ਪੰਜਵੇ ਦਾ ਖਾਲਸਾ ਹੈ
ਖਾਲਸਾ ਜੇ ਓਹਦੀ ਕਰਾਮਾਤ ਹੈ
ਚਾਰੇ ਪੁੱਤ ਵਾਰ ਕੇ ਵੀ ਜੰਗ ਉੱਤੇ ਰਹੁ ਓਹਦਾ
ਖਾਲਸੇ ਚ ਨਾਮ ਤੇ ਨਿਸ਼ਾਨ
ਦਸ ਤੈਨੂੰ ਪਤਾ ਸੀ ਕੇ ਨਾ
ਹਾਂ ਦਸ ਤੈਨੂੰ ਪਤਾ ਸੀ ਕੇ ਨਾ
ਦਸ ਤੈਨੂੰ ਪਤਾ ਸੀ ਕੇ ਨਾ
ਹੂ ਊ..
ਆ ਆ ਆ .....
ਰੱਬ ਦਾ ਹੈ ਪੁੱਤ ਮੇਰਾ ਪੁੱਤ ਮੈਂ ਵੀ ਜਾਣਦੀ ਸਾ
ਪੁੱਤ ਮੈਂ ਵੀ ਜਾਣਦੀ ਸਾ
ਬੇੜਾ ਇਹਨੇ ਹਿੰਦ ਦਾ ਹੈ ਤਾਰਨਾ (ਬੇੜਾ ਇਹਨੇ ਹਿੰਦ ਦਾ ਹੈ ਤਾਰਨਾ)
ਰੱਬ ਦਾ ਹੈ ਪੁੱਤ ਮੇਰਾ ਪੁੱਤ ਮੈਂ ਵੀ ਜਾਣਦੀ ਸਾ
ਬੈੜਾ ਇਹਨੇ ਹਿੰਦ ਦਾ ਹੈ ਤਾਰਨਾ
ਰੱਬ ਦਿਆ ਬੰਦਿਆ ਨੂੰ ਰੱਬ ਵਲ ਹੁੰਦਾ ਸਦਾ
ਢੋਲਣਾ ਤੇ ਬੋਲਣਾ ਮਨਾ
ਜਾਣਦੀ ਮੈਂ ਸਭ ਕੁਝ ਸਾਂ
ਹਾਂ ਮੈਨੂ ਪਤਾ ਸੀ ਗਾ ਹਾਂ
ਹਾਂ ਮੈਨੂ ਪਤਾ ਸੀ ਗਾ ਹਾਂ
ਆ ਆ ਆ ਆ ਆ ਆ ਆ
ਆ ਆ ਆ ਆ ਆ ਆ ਆ