Laung Gawacha

Noor Chahal

ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਨਿਗ੍ਹਾ ਨਿਗ੍ਹਾ ਮਾਰਦਾ ਆਈ ਵੇ
ਮੇਰਾ ਲੌਂਗ ਗਵਾਚਾ

ਦਿਲ ਦੇ ਭੈੜੇਆ ਕਾਤੋ ਮਾਰਦਾ ਹੈ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਦਿਲ ਦੇ ਭੈੜੇਆ ਕਾਤੋ ਮਾਰਦਾ ਹੈ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਮਿਲਣਾ ਤਾਂ ਮਿਲ ਨਹੀਂ ਤੇ ਰੂਸ ਜਾਣਾ ਸਦਾ ਲਈ
ਫਿਰ ਮਿਨਤਾਂ ਤੂੰ ਕਰਕੇ ਮਨਾਈ ਵੇ
ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਨਿਗ੍ਹਾ ਨਿਗ੍ਹਾ ਮਾਰਦਾ ਆਈ ਵੇ
ਮੇਰਾ ਲੌਂਗ ਗਵਾਚਾ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਪਿੱਛੇ-ਪਿੱਛੇ ਆਉਂਦਾ, ਮੇਰੀ ਚਾਲ ਵਹਿੰਦਾ ਆਈਂ
ਚੀਰੇ ਵਾਲਿਆ
ਚੀਰੇ ਵਾਲਿਆ ਵੇਖਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ
ਨਿਗ੍ਹਾ ਮਾਰਦਾ ਨਿਗ੍ਹਾ ਨਿਗ੍ਹਾ ਮਾਰਦਾ ਆਈ ਵੇ
ਮੇਰਾ ਲੌਂਗ ਗਵਾਚਾ

Músicas más populares de Noor Chahal

Otros artistas de Indian pop music