Jhalleya Dila

Noor Chahal

ਅੱਜ ਦਿਲ ਨਾਲ ਦਿਲ ਦਿਆ ਗੱਲਾਂ ਬੜੇ ਚਿੜ ਦਿਆ
ਹੋ ਗਯੀ ਆ ਨੇ ਏਕ ਓਹਦੇ ਕਰਕੇ
ਵਿਛੋੜੇਯਾ ਨੇ ਜਿਹ ਸਾਹਿਣੂ ਤੋਡੇਯਾ ਕੇ
ਅੱਜ ਅੱਸੀ ਪਾਡਤੇ ਮੁਹੱਬਤ ਆ ਦੇ ਵਰਕੇ
ਦਿਲ ਨਾਲ ਦਿਲ ਦਿਆ ਗੱਲਾਂ ਬੜੇ ਚਿੜ ਦਿਆ
ਹੋ ਗਯੀ ਆ ਨੇ ਏਕ ਓਹਦੇ ਕਰਕੇ
ਵਿਛੋੜੇਯਾ ਨੇ ਜਿਹ ਸਾਹਿਣੂ ਤੋਡੇਯਾ ਕੇ
ਅੱਜ ਅੱਸੀ ਪਾਡਤੇ ਮੁਹੱਬਤ ਆ ਦੇ ਵਰਕੇ
ਝੱਲੇਯਾ ਦਿਲਾ ਵੇ ਪੀਡਾ
ਹਡੌਨ ਦੀ ਕਿ ਲੋਡ ਸੀ
ਟੁੱਟਣਾ ਹੀ ਸੀ ਤੇ ਦਿਲ
ਲੌਂ ਦੀ ਕਿ ਲੋਡ ਸੀ
ਟੁੱਟਣਾ ਹੀ ਸੀ ਤੇ ਦਿਲ
ਲੌਂ ਦੀ ਕਿ ਲੋਡ ਸੀ
ਝੂਟੀਯਾਂ ਉੱਮੀਦ ਆ ਵਿਚ
ਔਣ ਦੀ ਕਿ ਲੋਡ ਸੀ
ਟੁੱਟਣਾ ਹੀ ਸੀ ਤੇ ਦਿਲ
ਲੌਂ ਦੀ ਕਿ ਲੋਡ ਸੀ
ਅੱਜ ਦਿਲ ਨਾਲ ਦਿਲ ਦਿਆ ਗੱਲਾਂ ਬੜੇ ਚਿੜ ਦਿਆ
ਹੋ ਗਯੀ ਆ ਨੇ ਏਕ ਓਹਦੇ ਕਰਕੇ

ਲੁੱਕ ਲੁੱਕ ਰੋਣਾ ਛੱਡ
ਸਿਰਨੇਯਾ ਦੇ ਹੇਠ ਵੇ
ਫੂਲ ਆ ਜਿਹੀ ਜਿੰਦ ਲਾਤੀ
ਹੌਕੇਯਾ ਦੇ ਲੇਖ ਵੇ
ਲੁੱਕ ਲੁੱਕ ਰੋਣਾ ਛੱਡ
ਸਿਰਨੇਯਾ ਦੇ ਹੇਠ ਵੇ
ਫੂਲ ਆ ਜਿਹੀ ਜਿੰਦ ਲਾਤੀ
ਹੌਕੇਯਾ ਦੇ ਲੇਖ ਵੇ
ਆਪਣੇ ਤੋ ਵਧ ਓਹਨੂ
ਚੌਣ ਦੀ ਕਿ ਲੋਡ ਸੀ
ਟੁੱਟਣਾ ਹੀ ਸੀ ਤੇ ਦਿਲ
ਲੌਂ ਦੀ ਕਿ ਲੋਡ ਸੀ
ਟੁੱਟਣਾ ਹੀ ਸੀ ਤੇ ਦਿਲ
ਲੌਂ ਦੀ ਕਿ ਲੋਡ ਸੀ
ਅੱਜ ਦਿਲ ਨਾਲ ਦਿਲ ਦਿਆ ਗੱਲਾਂ ਬੜੇ ਚਿੜ ਦਿਆ
ਹੋ ਗਯੀ ਆ ਨੇ ਏਕ ਓਹਦੇ ਕਰਕੇ

ਹੌਲੀ ਹੌਲੀ ਹੱਸੇਯਾ ਨਾਲ
ਵੈਰ ਤੂ ਕਮਾ ਲੇਯਾ
ਓਹਦੇ ਬਾਜੂ ਹਂਜੁਆ ਨੂ
ਯਾਰ ਤੂ ਬਣਾ ਲੇਯਾ
ਹੌਲੀ ਹੌਲੀ ਹੱਸੇਯਾ ਨਾਲ
ਵੈਰ ਤੂ ਕਮਾ ਲੇਯਾ
ਓਹਦੇ ਬਾਜੂ ਹਂਜੁਆ ਨੂ
ਯਾਰ ਤੂ ਬਣਾ ਲੇਯਾ
ਹਂਜੁਆ ਦੀ ਮਿਹਫਿਲ
ਸਾਜੌਂ ਦੀ ਕਿ ਲੋਡ ਸੀ

ਅੱਜ ਦਿਲ ਨਾਲ ਦਿਲ ਦਿਆ ਗੱਲਾਂ ਬੜੇ ਚਿੜ ਦਿਆ
ਹੋ ਗਯੀ ਆ ਨੇ ਏਕ ਓਹਦੇ ਕਰਕੇ

Curiosidades sobre la música Jhalleya Dila del Noor Chahal

¿Cuándo fue lanzada la canción “Jhalleya Dila” por Noor Chahal?
La canción Jhalleya Dila fue lanzada en 2022, en el álbum “Jhalleya Dila”.

Músicas más populares de Noor Chahal

Otros artistas de Indian pop music