Vacation

Rav Hanjra

Snappy

ਜੱਟ ਕਾਹਦਾ ਲਗਦਾ ਏ ਨੇਰਿ ਬਲੀਏ
ਹੋ ਹਥ ਰਖ ਚੀਜ਼ ਹੋ ਜੁ ਤੇਰੀ ਬਲੀਏ
ਜੱਟ ਕਾਹਦਾ ਲਗਦਾ ਏ ਨੇੜੀ ਬਲੀਏ
ਹਥ ਰਖ ਚੀਜ਼ ਹੋ ਜੁ ਤੇਰੀ ਬਲੀਏ
ਲਾ ਦੂੰ ਰੀਝ ਨਖਰੇ ਪਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ, ਜੱਟੀਏ, ਜੱਟੀਏ
ਹੋ Vegas ਦਾ ਗੇੜਾ ਲੌਣਾ ਚੜਦੇ ਸਿਯਾਲ ਨੀ
Saudi Dubai ਲਗੇ Qatar ਕ੍ਮਾਲ ਨੀ
ਹੋ ਨੋਟ ਹਥਾ ਵਿਚੋਂ ਪਾਣੀ ਵਾਂਗੂ ਸੁੱਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਹੋ ਰਾਂਬੇ ਪਿੰਡ ਵਾਲੇ ਨੇ ਆ ਗੀਤ ਲਿਖੇਯਾ
ਸੁਣ ਲੇ ਤੂ ਸਚੀਆ ਸੁਣੌਂਦਾ ਗੋਰੀਏ
ਸੁਣ ਲੇ ਤੂ ਸਚੀਆ ਸੁਣੌਂਦਾ ਗੋਰੀਏ
ਹੋ ਰਾਂਬੇ ਪਿੰਡ ਵਾਲੇ ਨੇ ਆ ਗੀਤ ਲਿਖੇਯਾ
ਸੁਣ ਲੇ ਤੂ ਸਚੀਆ ਸੁਣੌਂਦਾ ਗੋਰੀਏ
ਬਾਬੇ ਦੀ ਆਂ ਮਿਹਰ ਬੋਹਤਿ ਕਰੀ ਦੀ ਨੀ care
ਖੁਲਾ ਡੌਂਦਾ ਆ ਤੇ ਖੁਲਾ ਹੀ ਕਮੌਂਡਾ ਗੋਰੀਏ
ਹੋ ਲਾਕੇ ਯਾਰੀ ਪੈਰ ਪਿਛਹੇ ਨੂ ਨਾ ਪਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ, ਕਰ ਗੱਲ ਜੱਟੀਏ

ਤੇਰੇ ਬਿਨਾ ਸਾਨੂ ਕੋਯੀ ਪਸੰਦ ਬਿੱਲੋ ਆਯੀ ਨੀ
First class ਵਿਚ ਕਰਾਂਗੇ fly ਨੀ
First class ਵਿਚ ਕਰਾਂਗੇ fly ਨੀ
ਤੇਰੇ ਬਿਨਾ ਸਾਨੂ ਕੋਯੀ ਪਸੰਦ ਬਿੱਲੋ ਆਯੀ ਨੀ
First class ਵਿਚ ਕਰਾਂਗੇ fly ਨੀ
ਅਗੇ ਪਿਛਹੇ ਤੇਰੇ ਭਾਵੇ ਘੁਮਦਾ ਏ ਗੱਬਰੂ
ਉਂਗਲ ਤੇ ਫਿਰਦਾ ਏ ਦੁਨਿਯਾ ਘਮਾਈ ਨੀ
ਹੋ ਪਲ ਕੱਲਾ ਕੱਲਾ ਤੇਰੇ ਨਾਲ ਕਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ, ਜੱਟੀਏ, ਜੱਟੀਏ
ਹੋ Vegas ਦਾ ਗੇੜਾ ਲੌਣਾ ਚੜਦੇ ਸਿਯਾਲ ਨੀ
Saudi Dubai ਲਗੇ Qatar ਕ੍ਮਾਲ ਨੀ
Saudi Dubai ਲਗੇ Qatar ਕ੍ਮਾਲ ਨੀ
ਹੋ ਨੋਟ ਹਥਾ ਵਿਚੋਂ ਪਾਣੀ ਵਾਂਗੂ ਸੁੱਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ
ਕਿਹੜੇ ਦੇਸ਼ vacation ਕਟੀਏ
ਕਰ ਗੱਲ ਜੱਟੀਏ ਕਰ ਗੱਲ ਜੱਟੀਏ

Snappy

Curiosidades sobre la música Vacation del Nirvair Pannu

¿Cuándo fue lanzada la canción “Vacation” por Nirvair Pannu?
La canción Vacation fue lanzada en 2021, en el álbum “Vacation”.
¿Quién compuso la canción “Vacation” de Nirvair Pannu?
La canción “Vacation” de Nirvair Pannu fue compuesta por Rav Hanjra.

Músicas más populares de Nirvair Pannu

Otros artistas de Indian music