Main Jaandiyaa
ਸੁਣ ਜਾਣਿਆ ਹਾਏ
ਮੈਂ ਜਾਣ ਦੀ ਆਂ
ਸੁਣ ਜਾਣਿਆ ਹਾਏ
ਪਹਿਚਾਣ ਦੀ ਆਂ
ਹੋ ਆਂਖੋਂ ਸੇ ਹੀ ਦਿਖਤਾ ਹੈ
ਦਿਲ ਵਾਲਾ ਪਿਆਰ ਵੇ
ਦੁਨੀਆਂ ਸੇ ਧਰਤੀ ਨਾ
ਕਰੂੰ ਇਜ਼ਹਾਰ ਵੇ
ਤੇਰੇ ਵੀ ਤਾਂ ਸੜ ਚੜ੍ਹਿਆ
ਮੈਂ ਜਾਣ ਦੀ ਆ
ਹਾਏ ਪਹਿਚਾਣ ਦੀ ਆ , ਹੋ ਹੋ
ਹੋ ਹੋ ਆਂਖੋਂ ਸੇ ਹੀ ਦਿਖਤਾ ਹੈ
ਦਿਲ ਵਾਲਾ ਪਿਆਰ ਵੇ
ਦੁਨੀਆਂ ਸੇ ਧਰਤੀ ਨਾ
ਕਰੂੰ ਇਜ਼ਹਾਰ ਵੇ
ਤੇਰੇ ਵੀ ਤਾ ਸੜ ਚੜ੍ਹਿਆ
ਮੈਂ ਜਾਣ ਦੀ ਆ , ਪਹਿਚਾਣ ਦੀ ਆ
ਸੁਣ ਜਾਣਿਆ , ਮੈਂ ਜਾਣ ਦੀ ਆ
ਉਡ ਦੀ ਫਿਰਨ ਮੈਂ ਲੱਗੇ
ਕੁਝ ਖੋਇਆ ਖੋਇਆ ਵੇ
ਕਦੇ ਵੀ ਨਾ ਮੈਨੂੰ ਐਦਾਂ ਮਹਿਸੂਸ ਹੋਇਆ ਐ
ਜ਼ੁਲਫ਼ਾਂ ਨੂੰ ਛੇੜ ਦਾ ਐ ਕਰਕੇ ਬਹਾਨੇ ਤੂੰ
ਹੱਥਾਂ ਵਿਚ ਹੱਥ ਪਾਉਂਦਾ
ਜਾਣੇ ਅਣਜਾਨੇ ਕਿਉਂ
ਚੋਰੀ ਚੋਰੀ ਅੱਖਾਂ ਨਾਲ
ਮੈਨੂੰ ਕੁਝ ਕਹਿੰਦਾ ਐ
ਦੇਖਣ ਜਦੋਂ ਮੈਂ ਤੇ ਫਿਰ
ਅੱਖਾਂ ਫੇਰ ਲੈਣਾ ਐ
ਤੇਰੀਆਂ ਗੱਲਾਂ ਦੇ ਵਿਚ
ਕੋਈ ਗੱਲ ਅਧੂਰੀ ਐ
ਦੱਸ ਦੇ ਤੂੰ ਮੈਨੂੰ ਤੇਰੀ ਕੇਡੀ ਮਜਬੂਰੀ ਐ
ਖਾਮੋਸ਼ ਅੱਖਾਂ ਕੀ ਨੇ ਕਹਿੰਦੀਆਂ ,
ਮੈਂ ਜਾਣ ਦੀ ਆ , ਹਾਏ ਪਹਿਚਾਣ ਦੀ ਆ
ਵੇਖਿਆ ਜਦੋਂ ਦਾ ਤੈਨੂੰ
ਅੱਖਾਂ ਵਿਚ ਰਹਿ ਗਈ ਐ
ਉਮਰਾਂ ਲਈ ਤੂੰ ਮੇਰੇ
ਦਿਲ ਵਿਚ ਬੇਹ ਗਈ ਐ
ਅੱਖਾਂ ਦੀ ਨਮੀ ਵਿਚ ਮਿਲਦੇ
ਸਾਰੇ ਜਵਾਬ ਓਏ
ਛੱਡ ਦੇ ਤੂੰ ਦੇਖਣੇ ਨਈ
ਪੂਰੇ ਹੋਣੇ ਖ਼ਾਬ ਵੇ
ਹਾਏ ਲਫ਼ਜ਼ ਤੇਰੇ ਲਾਗਤੇ ਹੈਂ
ਮੀਠੀ ਪੁਰਵਾਈ ਵੇ
ਅੱਗ ਮੇਰੇ ਸਿੱਨੇ ਵਿਚ ਤੁਹੀ ਤਾਂ ਲਾਈ ਵੇ
ਜਲਤਾ ਹੈ ਤੂੰ ਭੀ ਤੋਹ ਯਾਰਾ
ਮੈਂ ਜਾਣਦੀਆਂ ਹਾਏ ਪਹਿਚਾਡਿਆਨ ਹੋ ਹੋ
ਸੁਣ ਜਾਣਿਆ ਹਾਏ ਮੈਂ ਜਾਂਦੀਆਂ