Din Shagna

Garima Obrah, Sameer Uddin

ਦਿਨ ਸ਼ਗਨਾ ਦਾ ਚੜਿਆ
ਆ ਓ ਸਖੀ ਓ ਨੀ ਵੇੜਾ ਸਜਿਆ
ਵੇੜਾ ਸਜਿਆ
ਨੀ ਵੇੜਾ ਸਜਿਆ ਮਿਲਣ ਵਧਾਈਆਂ
ਨੀ ਸੱਜਣ ਡੋਲੀ
ਨੀ ਸੱਜਣ ਡੋਲੀ
ਹਾਂ ਸੱਜਣ ਡੋਲੀ ਲੈਕੇ ਔਨਾਂ
ਨੀ ਵੇੜਾ ਸਜਿਆ
ਵੇੜਾ ਸਜਿਆ

ਹੋ ਹੋ ਹੋ ਹੋ ਹੋ

ਓ ਮੇਰਾ ਮਾਹੀ ਮਿਲਿਆ ਬਾਬੁਲ ਛੁਟਿਆ
ਬਾਬੁਲ ਭੁਲਣਾ ਮੈਂ ਨਾ
ਓ ਤੈਨੂੰ ਛੱਡ ਭਾਵੇ ਜਾ ਰਈ ਆ
ਤੇਰੀ ਦੁਲਾਰੀ ਆ ਨਾਲ ਤੁਰਦੀ ਸਾਰੀ ਆ
ਹਾਂ ਸਾਡਾ ਚਿੜੀਆਂ ਦਾ ਚੰਬਾ
ਚੰਬਾ ਮਾਰਦਾ ਉਡਾਰੀਆਂ

ਦਿਨ ਸ਼ਗਨਾ ਦਾ ਚੜਿਆ
ਆ ਓ ਸਖੀ ਓ ਨੀ ਵੇੜਾ ਸਜਿਆ
ਵੇੜਾ ਸਜਿਆ ਮਿਲਣ ਵਧਾਈਆਂ
ਨੀ ਸੱਜਣ ਡੋਲੀ
ਸੱਜਣ ਡੋਲੀ ਲੈਕੇ ਔਨਾਂ
ਨੀ ਵੇੜਾ ਸਜਿਆ
ਹਾਂ ਵੇੜਾ ਸਜਿਆ

ਹੋ ਹੋ ਹੋ ਹੋ ਹੋ

ਬਾਬੁਲਾ ਵੇ ਓ ਬਾਬੁਲਾ ਵੇ ਮੈਂ ਲਾਡੋ ਤੇਰੀ ਬਾਬੁਲਾ ਵੇ
ਬਾਬੁਲਾ ਵੇ ਓ ਬਾਬੁਲਾ ਵੇ ਮੈਂ ਲਾਡੋ ਤੇਰੀ ਬਾਬੁਲਾ ਵੇ

ਹਾਂ ਦਿਨ ਸ਼ਗਨਾ ਦਾ ਚੜਿਆ
ਆ ਓ ਸਖੀ ਓ ਨੀ ਵੇੜਾ ਸਜਿਆ
ਵੇੜਾ ਸਜਿਆ
ਹਾਂ ਵੇੜਾ ਸਜਿਆ ਮਿਲਣ ਵਧਾਈਆਂ
ਨੀ ਸੱਜਣ ਡੋਲੀ
ਸੱਜਣ ਡੋਲੀ
ਹਾਂ ਸੱਜਣ ਡੋਲੀ ਲੈਕੇ ਔਨਾਂ
ਨੀ ਵੇੜਾ ਸਜਿਆ
ਵੇੜਾ ਸਜਿਆ
ਹਾਂ ਵੇੜਾ ਸਜਿਆ

Músicas más populares de Neha Bhasin

Otros artistas de Film score