Kut Kut Bajra
ਕੁਟ ਕੁਟ ਕੁਟ ਕੁਟ
ਕੁਟ ਕੁਟ ਬਾਜਰਾ ਮੈਂ ਕੋਠੇ ਉੱਤੇ ਪਾਣੀ ਆ
ਕੁਟ ਕੁਟ ਬਾਜਰਾ ਮੈਂ ਕੋਠੇ ਉੱਤੇ ਪਾਣੀ ਆ
ਜਾ ਖਲੋਂਦਾ ਲੋਕਾਂ ਨਾਲ ਉਸ ਨੂ ਬੁਲੰਦੀ ਆ
ਓ ਸੁਣੇ ਨਾ ਮੇਰੀ ਮੈਂ ਤਾਂ ਫਿਰ ਵੀ ਬੁਲੰਦੀ ਹਾਂ
ਨਖਰੇ ਓਹਦੇ ਮੈਨੂ ਖਾ ਜਾਣ ਗੇ
ਸਾਨੂੰ ਦੂਣਾ ਪਵਾੜਾ ਪਾ ਜਾਣ ਗੇ
ਸਾਨੂ ਦੂਣਾ ਪਵਾੜਾ ਪਾ ਜਾਣ ਗੇ
ਕੋਠੇ ਉੱਤੇ ਬਿਹ ਕੇ ਸ਼ਾਮੀ ਲਗਦੇ ਨਜ਼ਰੇ ਵੇ
ਕੋਠੇ ਉੱਤੇ ਬਿਹ ਕੇ ਸ਼ਾਮੀ ਲਗਦੇ ਨਜ਼ਰੇ ਵੇ
ਜੋ ਕਮਾਏ ਪੈਸੇ ਸਭ ਯਾਰਾਂ ਤੇ ਉਡਾਰੇ ਵੇ
ਸਾੜ ਦਾ ਏ ਮੈਨੂ ਓਥੋਂ ਕ੍ਰ ਕੇ ਇਸ਼ਾਰੇ ਵੇ
ਤੜਕੇ ਉਤਰ ਤੇਰੇ ਚਾਹ ਜਾਂ ਗੇ
ਸਾਨੂੰ ਦੂਣਾ ਪਵਾੜਾ ਪਾ ਜਾਣ ਗੇ
ਸਾਨੂੰ ਦੂਣਾ ਪਵਾੜਾ ਪਾ ਜਾਣ ਗੇ
ਚਿੱਟਾ ਕੁੜਤਾ ਤੇ ਮੋਢੇ ਤੇ ਦੁਨਾਲੀ ਵੇ
ਗੋਰਾ ਰੰਗ ਤੇਰਾ ਮੁੱਛ ਤੇਰੀ ਕਾਲੀ ਵੇ
ਏਨਾ ਉਚਾ ਲੰਮਾ ਤੇਰਾ ਕਦ ਵੇ
ਏਕ ਕੁੜੀ ਨਯੀ ਜਾਂਦੀ ਵੇ ਸਾਂਭਾਲੀ ਵੇ
ਕੁਟ ਕੁਟ ਬਾਜਰਾ ਮੈਂ ਕੋਠੇ ਉੱਤੇ ਪਾਂਦੀ ਆ
ਕੁਟ ਕੁਟ ਬਾਜਰਾ ਮੈਂ ਕੋਠੇ ਉੱਤੇ ਪਾਂਦੀ ਆ
ਜਾ ਖਲੋਂਦਾ ਲੋਕਾਂ ਨਾਲ ਉਸ ਨੂ ਬੁਲੰਦੀ ਆ
ਓ ਸੁਣੇ ਨਾ ਮੇਰੀ ਮੈਂ ਤਾਂ ਫੇਰ ਵ ਬੁਲੰਦੀ ਆ
ਨਖਰੇ ਓਹਦੇ ਮੈਨੂ ਖਾ ਜਾਂ ਗੇ
ਸਾਨੂੰ ਦੂਣਾ ਪਵਾੜਾ ਪਾ ਜਾਣ ਗੇ
ਸਾਨੂੰ ਦੂਣਾ ਪਵਾੜਾ ਪਾ ਜਾਣ ਗੇ
ਸਾਨੂੰ ਦੂਣਾ ਪਵਾੜਾ ਪਾ ਜਾਣ ਗੇ
ਸਾਨੂੰ ਦੂਣਾ ਪਵਾੜਾ ਪਾ ਜਾਣ ਗੇ