Nai Bolna
Its JB
ਅੱਖੀਆਂ ਨੂੰ ਭਰ ਲੈਂਦੀ ਏ ਜਦ ਕਦੇ ਉਹਨੂੰ ਟੋਕ ਦੇਵਾਂ
ਹੱਥ ਛੁਡਾ ਜਦ ਭੱਜਣ ਲੱਗਦੀ ਫਿਰ ਬਾਂਹਾਂ ਵਿੱਚ ਭਰ ਰੋਕ ਲੈਵਾ
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਕਦੇ ਕਦੇ ਗੁਸੇ ਵਿੱਚ ਕਹਿ ਦੇਂਦੀ
ਤੂੰ ਕੀ ਨਜ਼ਰ ਵੱਟੂ ਜਿਹਾ ਮੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ
ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ
ਰਾਤੀ ਭੁਖ ਲੱਗੇ ਤਾਂ ਉਠ ਖੜਦੀ
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀ
ਉਹ ਰੋਣਕ ਆ ਮੇਰੇ ਘਰ ਦੀ
ਉਹਦੀਂ ਨੀਂਦ ਕੱਚੀ ਏ ਬੱਚਿਆ ਜਹੀ
ਰਾਤੀ ਭੁਖ ਲੱਗੇ ਤਾਂ ਉਠ ਖੜਦੀ
ਤੇ ਮੇਰਾ ਕੰਮ ਕੋਈ ਜਿਆਦਾ ਕੰਮ ਨਹੀ
ਉਹ ਰੋਣਕ ਆ ਮੇਰੇ ਘਰ ਦੀ
ਮੈਨੂੰ ਗਮ ਜਿੰਦਗੀ ਦੇ ਭੁਲ ਜਾਦੇਂ,ਜਦੋ ਤੱਕਦੀ ਹੱਸਦੇ ਚਿਹਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ
ਮਿਹਰ-ਓ- ਮਾਂਹ ਵਰਗੇ ਹਾਂ ਅਸੀ
ਮੈਂ ਦਿਨ ਵੇਲੇ ਉਹ ਰਾਤ ਵਾਂਗ
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ
ਸੂਰਜ ਚੰਨ ਵਰਗੇ ਹਾਂ ਅਸੀ
ਮੈਂ ਦਿਨ ਵੇਲੇ ਉਹ ਰਾਤ ਵਾਂਗ
ਸਾਡੀ ਕੁਰਬਤ ਦੁਨੀਆਂ ਤੋਂ ਅੱਡ ਹੈ
ਠੰਡੀ ਸ਼ਾਮ ਜਹੀ ਪ੍ਰਭਾਤ ਵਾਂਗ
ਸਾਡੀ ਪਾਕਿ ਮਹੁੱਬਤ ਸਿਖਰ ਉਤੇ
ਸਾਡੀ ਪਾਕਿ ਮਹੁੱਬਤ ਸਿਖਰ ਉਤੇ
ਸਾਨੂੰ ਫਰਕ ਨਹੀ ਚਾਰ ਚੁਫੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ
ਲੜਦੀ ਵੀ ਕਿੰਨ੍ਹਾ ਸੋਹਣਾ ਏ ,ਸੋਹਣਾ ਏ ,ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ
ਲੜਦੀ ਵੀ ਕਿੰਨਾ ਸੋਹਣਾ ਏ
ਰੱਬਾ ਨੀਭੀ ਜਾਵੇਂ ਰੁਸਦੇ ਰਾਸਾਉਦਿਆਂ
ਮਨਾਉਣ ਨੂੰ ਤਿਆਰ ਬੈਠਾ ਹਾਂ
ਮੇਰਾ ਸੱਚੀ ਇਹਦੇਂ ਬਿੰਨਾ ਕੋਈ ਸਹਾਰਾ ਨਹੀ
ਮੈਂ ਦਿਲ ਨਾਲ ਵਿਚਾਰ ਬੈਠਾ ਹਾਂ
ਮੁੱਕੀ ਤਲਬ ਤੇ ਵਸਲ ਪੁਗਾ ਲਏ
ਪੁਗਾਉਣੇ ਇਕਰਾਰ ਬੈਠਾ ਹਾਂ
ਪੁਗਾਉਣੇ ਇਕਰਾਰ ਬੈਠਾ ਹਾਂ
ਲੜਦੀ ਵੀ ਕਿੰਨ੍ਹਾ ਸੋਹਣਾ ਏ
ਕਹਿੰਦੀ ਨਹੀ ਬੋਲਨਾ ਤੇਰੇ ਨਾਲ
ਕਹਿੰਦੀ ਨਹੀ ਬੋਲਨਾ ਤੇਰੇ ਨਾ
ਕਹਿੰਦੀ ਨਹੀ ਬੋਲਨਾ ਤੇਰੇ ਨਾ