Raah

GUNVIR RAJ SANDHU

It it it’s Jay b

ਟੁੱਟੀਆਂ ਦਾ ਗ਼ਮ ਓਹਨਾ ਐ ਜਿਨ੍ਹਾਂ
ਟੁੱਟੀਆਂ ਦਾ ਗ਼ਮ ਓਹਨਾ ਐ ਜਿਨ੍ਹਾਂ
ਲੱਗਿਆਨ ਦਾ ਚੜ੍ਹਿਆ ਸੀ ਚਾਹ
ਨੀ ਤੇਰੇ ਸਿਰ ਦੋਸ਼ ਕੋਈ ਨਾ
ਨੀ ਤੇਰੇ ਸਿਰ ਦੋਸ਼ ਕੋਈ ਨਾ
ਹੋਇਆ ਓਹੀ ਜ਼ੋਰ ਸੀ ਰਬ ਲਿਖਿਆ
ਤਨਹਾਯੀ ਕਿੰਨੀ ਢੀਠ ਨਿਕਲੀ
ਨਾ ਹੀ ਮਾਰੇ ਨਾ ਆਉਣ ਦੇਂਦੀ ਸਾਹ
ਕੁਝ ਪਾਲ ਹੋਰ ਰੁਕਦੇ ਹਨ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੋਂਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਥੋੜੀ ਦੇਰ ਹੋਰ ਰੁਕਦੇ

ਜਿਨ੍ਹਾਂ ਸਮਾ ਤੇਰੇ ਨਾਲ ਰਿਹਾ ਕੇ ਲੰਗਿਆ ਆਏ
ਸੱਚ ਪੁਛੇ ਗੀ ਤਾ ਓਹੀ ਮੈਨੂੰ ਯਾਦ ਆਏ
ਤੇਰਾ ਮੇਰੇ ਵਾਲ ਵੇਖ ਵੇਖ ਹੱਸਣਾ
ਸੋਚਣ ਮੇਰੀਆਂ ਚ ਅੱਜ ਵੀ ਆਬਾਦ ਐ
ਤੇ ਪਾਣੀ ਓਹ ਸਵਾਲ ਪੁੱਛ ਦਾ
ਤੇ ਪਾਣੀ ਓਹ ਸਵਾਲ ਪੁੱਛ ਦਾ
ਜੇੜ੍ਹੇ ਕੋਲ ਖੜ ਕੀਤੀ ਸੀ ਦੁਆ
ਕੁਝ ਪਲ ਹੋਰ ਰੁਕਦੇ ਹਨ ਕੁਝ ਪਾਲ ਹੋਰ ਰੁਕਦੇ
ਜੇ ਪਤਾ ਹੋਂਦਾ ਵੱਖ ਹੋ ਜਾਣੇ ਆ ਰਾਹ
ਕੁਝ ਪਾਲ ਹੋਰ ਰੁਕਦੇ ਹਨ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੁੰਦਾ ਵੱਖ ਹੋ ਜਾਣੇ ਆ ਰਾਹ

ਤੇਰੇ ਨਾਮ ਵੀ ਮਿਟਾਣਾ ਕੱਢੇ ਨਈ
ਜੇੜਾ ਤੇਰੇ ਲਈ ਲਿਖਿਆ ਮੈਂ ਕਦੇ
ਇੰਨੀ ਛੇਤੀ ਜੇੜੇ ਭੁੱਲ ਜਾਂਦੇ ਨੇ
ਲੋਕੀ ਹੋਣੇ ਆ ਬੇਦਰਦ ਬੜੇ
ਤੇਰਾ ਚੁੱਪ ਚਾਪ ਮੇਰੇ ਕੋਲੋਂ ਜਾਣਾ
ਮੇਰੇ ਲਈ ਏਹੇ ਬਣ ਗਿਆ ਐ ਸਜ਼ਾਵਨ
ਜੇੜੇ ਹੋਂਸਲੇ ਨਾਲ ਪੁੱਤਿਆਂ ਐ ਪੈਰ
ਮੈਨੂੰ ਦੱਸ ਮੈਂ ਵੀ ਅੱਗੇ ਵਾਦ ਜਾਵਾਂ
ਨੀ ਲੋਕਾਂ ਨਾਲ ਹੱਸਦਾ ਰਾਵਆਂ
ਭਾਵੇਂ ਗ਼ਮ ਨਾਲ ਭਰਿਆ ਪਾਇਆ
ਕੁਝ ਪਾਲ ਹੋਰ ਰੁਕਦੇ
ਹਨ ਥੋੜੀ ਦੇਰ ਹੋਰ ਰੁਕਦੇ
ਹਨ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੋਂਦਾ ਵੱਖ ਹੋ ਜਾਣੇ ਆ ਰਾਹ
ਕੁਝ ਚਿਰ ਹੋਰ ਰੁਕਦੇ ਨੀ ਥੋੜੀ ਦੇਰ ਹੋਰ ਰੁਕਦੇ
ਜੇ ਪਤਾ ਹੋਂਦਾ ਵੱਖ ਹੋ ਜਾਣੇ ਆ ਰਾਹ
ਥੋੜੀ ਦੇਰ ਹੋਰ ਰੁਕਦੇ ਹਨ ਥੋੜੀ ਦੇਰ ਹੋਰ ਰੁਕਦੇ

Curiosidades sobre la música Raah del Navaan Sandhu

¿Cuándo fue lanzada la canción “Raah” por Navaan Sandhu?
La canción Raah fue lanzada en 2022, en el álbum “Way Maker”.
¿Quién compuso la canción “Raah” de Navaan Sandhu?
La canción “Raah” de Navaan Sandhu fue compuesta por GUNVIR RAJ SANDHU.

Músicas más populares de Navaan Sandhu

Otros artistas de Dance music