Do Me A Favour!
ਵੇਖਣੇ ਨੁੰ ਮਿਲ ਜਾਵੇ ਰੋਜ਼ ਮੁਖ ਤੇਰਾ ਜੇ
ਸੋਂਹ ਤੇਰੀ ਤੱਕਣੇ ਗੁਲਾਬ ਛੱਡ ਦੇਵਾਂਗਾ
ਰੋਜ਼ ਰੋਜ਼ ਪੀਣ ਦਾ , ਰੋਜ਼ ਰੋਜ਼ ਪੀਣ ਦਾ
ਰੋਜ਼ ਰੋਜ਼ ਪੀਣ ਦਾ ਹਿਸਾਬ ਛੱਡ ਦੇਵਾਂਗਾ
ਜੇ ਤੂੰ ਮਿਲ ਜਾਵੇਂਗੀ ਮੈਂ ਸ਼ਰਾਬ ਛੱਡ ਦੇਵਾਂਗਾ
ਜੇ ਤੂੰ ਮਿਲ ਜਾਵੇਂਗੀ ਮੈਂ ਸ਼ਰਾਬ ਛੱਡ ਦੇਵਾਂਗਾ
ਸ਼ਰਾਬ ਛੱਡ ਦੇਵਾਂਗਾ , ਸ਼ਰਾਬ ਛੱਡ ਦੇਵਾਂਗਾ
ਸ਼ਰਾਬ ਛੱਡ ਦੇਵਾਂਗਾ , ਸ਼ਰਾਬ ਛੱਡ ਦੇਵਾਂਗਾ
ਟੁੱਟੇ ਪਤੇਆਂ ਜਹਾਨ ਐ ਕਿੰਨਾ ਦਰਦ ਕਮਾਲ ਐ
ਏਨੂੰ ਪੀ ਕੇ ਮੈਨੂੰ ਲੱਗਦਾ ਐ ਇਓਂ
ਜਿਵੇੰ ਤੂੰ ਮੇਰੇ ਨਾਲ ਐ
ਝੀਲ ਜਹੀਏ ਕਦੋਂ ਦੇ ਨੇਂ ਫਿਰਦੇ ਪਿਆਸੇ
ਤੇਰੇ ਨਾਲ ਲੱਗ ਖ਼ਵਾਬਾਂ ਲਾਯੀ ਤਲਾਬ ਕੱਢ ਦੇਵਾਂਗਾ
ਰੋਜ਼ ਰੋਜ਼ ਪੀਣ ਦਾ , ਰੋਜ਼ ਰੋਜ਼ ਪੀਣ ਦਾ
ਰੋਜ਼ ਰੋਜ਼ ਪੀਣ ਦਾ ਹਿਸਾਬ ਛੱਡ ਦੇਵਾਂਗਾ
ਜੇ ਤੂੰ ਮਿਲ ਜਾਵੇਂਗੀ ਮੈਂ ਸ਼ਰਾਬ ਛੱਡ ਦੇਵਾਂਗਾ
ਜੇ ਤੂੰ ਮਿਲ ਜਾਵੇਂਗੀ ਮੈਂ ਸ਼ਰਾਬ ਛੱਡ ਦੇਵਾਂਗਾ
ਸ਼ਰਾਬ ਛੱਡ ਦੇਵਾਂਗਾ , ਸ਼ਰਾਬ ਛੱਡ ਦੇਵਾਂਗਾ
ਸ਼ਰਾਬ ਛੱਡ ਦੇਵਾਂਗਾ , ਸ਼ਰਾਬ ਛੱਡ ਦੇਵਾਂਗਾ
ਝੂਠੇ ਹੱਕ ਜਹੇ ਜਤਾਉਂਦੀ ਐ
ਉਹ ਝੂਠੇ ਹੱਕ ਜਹੇ ਜਤਾਉਂਦੀ ਐ
ਮੈਨੂੰ ਪਿਆਰ ਤੋਂ ਪ੍ਯਾਸਾ ਮਾਰ ਕੇ
ਮੈਨੂੰ ਪਿਆਰ ਤੋਂ ਪ੍ਯਾਸਾ ਮਾਰ ਕੇ
ਪਾਨੀ ਬੂਟੇਆਂ ਨੁੰ ਪਾਉਂਦੀ ਐ
ਉਹ ਪਾਨੀ ਬੂਟੇਆਂ ਨੁੰ ਪਾਉਂਦੀ ਐ
ਜੀ ਪਾਨੀ ਬੂਟੇਆਂ ਨੁੰ ਪਾਉਂਦੀ ਐ
ਅੱਗ ਲਗਨੇ ਨੂੰ ਫੱਡ ਦੀ ਏ
ਗੱਲ ਥੋੜੀ ਜਿਹੀ ਤੇ ਫੜਕ ਦੀ ਏ
ਉਹ ਤੇਰੇ ਲਯੀ ਤਰਸਿਆ ਏ
ਜਿਹਨੂੰ ਦੁਨੀਆਂ ਤਰਸ ਦੀ ਏ
ਜੇ ਤੂੰ ਹੱਥਾਂ ਨਾ ਪਿਯਾਵੇ ਸਾਰੀ ਉਮਰ ਪੀਵਾਂਗੇ
ਬਹਿਕੇ ਇਸ਼ਕੇ ਚ ਧੋਖੇ ਜੇ ਰਵਾ ਕੇ ਛੱਡ ਦੇਵਾਂਗਾ