Koka

Preeta

ਸ਼ਾਹੂਕਾਰਾਂ ਦਾ ਆ ਮੁੰਡਾ
ਪਕਾ ਹਿਸਾਬ ਤੇ ਕਿਤਾਬ ਦਾ
ਹਾਏ ਕਰਜੇ ਨਾ ਗੁੱਸਾ ਕਿਤੇ
ਮੇਰੇ ਓ ਜਵਾਬ ਦਾ

ਨੀ ਜੇਬਾਂ ਵਿਚ ਰੋਂਦ ਰਖਦਾ ਏ
ਰੋਂਦ ਰਖਦਾ ਏ
ਜੱਟ ਫਿਕਰਾਂ ਚ ਰਖਦਾ ਏ ਰਕਾਨ

ਕੋਕਾ ਦੇਕੇ ਦਿਲ ਮੰਗ੍ਦਾ ਏ
ਦਿਲ ਮੰਗ੍ਦਾ ਏ
ਮਰਜਾਨਾ ਬਾਹਲਾ ਹੀ ਸ਼ਤਾਨ

ਨੀ ਮੋਢੇ ਤੇ ਬੰਦੂਕ ਟੰਗ ਦਾ ਏ
ਬੰਦੂਕ ਟੰਗ ਦਾ ਏ
ਟੰਗੇ ਸੂਲੀ ਉੱਤੇ ਅੱਲੜਾ ਦੀ ਜਾਨ

ਨੀ ਮੋਢੇ ਤੇ ਬੰਦੂਕ ਟੰਗ ਦਾ ਏ
ਬੰਦੂਕ ਟੰਗ ਦਾ ਏ
ਸੂਲੀ ਉੱਤੇ ਟੰਗੇ ਮੇਰੀ ਜਾਨ

ਕਿੱਥੇ ਦਸ ਜਾਉ ਓਹਦਾ ਦਿਲ ਤੋੜ ਕੇ
ਕਮਬੱ ਦੇ ਆ ਸ਼ਹਿਰ ਜਿਦੀ rough tone ਤੇ
ਸ਼ੁਕਰ ਮ੍ਨਾ ਕੇ ਮੇਰਾ ਦਿਲ ਮੰਗੇਯਾ
ਮੰਗ੍ਦੇ ਆ ਵੈਰੀ ਜੀਤੋਂ ਮਾਫੀ ਫੋਨ ਤੇ

ਓ ਚੰਨ ਤੇਰਾ ਹਾਥ ਵਿਚ gun ਰਖਦਾ ਏ
ਟੌਰ ਟੱਪਾ ਰੌਲਾ ਰੱਪਾ done ਰਖਦਾ ਏ
ਲੋਕਿ ਓਹਨੂ ਕਿਹੰਦੇ ਆ ਤਸੱਲੀ ਜੱਟੀਏ
ਕਰਾਕੇ ਜਿਹੜੀ ਔਲਖ'ਆਂ ਦਾ son ਰਖਦਾ ਏ

ਮੋਗੇ ਵੱਲ ਲੈ ਕੇ ਹੀ ਜਾਉ
ਕਰੀ ਬੈਠਾ ਏ ਪੂਰੀ ਤਾਂ ਨੀ ਜ਼ਬਾਨ

ਕੋਕਾ ਦੇਕੇ ਦਿਲ ਮੰਗ੍ਦਾ ਏ
ਦਿਲ ਮੰਗ੍ਦਾ ਏ
ਮਰਜਾਨਾ ਬਾਹਲਾ ਹੀ ਸ਼ਤਾਨ

ਨੀ ਮੋਢੇ ਤੇ ਬੰਦੂਕ ਟੰਗ ਦਾ ਏ
ਬੰਦੂਕ ਟੰਗ ਦਾ ਏ
ਟੰਗੇ ਸੂਲੀ ਉੱਤੇ ਅੱਲੜਾ ਦੀ ਜਾਨ

ਨੀ ਮੋਢੇ ਤੇ ਬੰਦੂਕ ਟੰਗ ਗ ਦਾ ਏ
ਬੰਦੂਕ ਟੰਗ ਦਾ ਏ
ਸੂਲੀ ਉੱਤੇ ਟੰਗੇ ਮੇਰੀ ਜਾਨ

ਰਾਜੀਨਾਮੇ ਹੁੰਦੇ ਆ ਨੀ ਓਹਦੇ ਇਕ ਬੇਲ ਤੇ
ਮਰਜਾਨਾ ਜਿਹੜਾ ਮੈਨੂ ਲਾਈ ਬੈਠਾ ਦਿਲ ਤੇ

ਓ ਵੈਰਿਯਾ ਦੇ ਕੋਲੋਂ ਐਨੀ ਛੇਤੀ ਨਹੀਓ ਮਾਰਦਾ
ਮਾਰਦਾ ਏ ਜਿਹੜਾ ਤੇਰੇ ਠੋਡੀ ਵਾਲੇ ਤਿਲ ਤੇ

ਫੋਨ ਓਹਦਾ ਲੱਗਾ ਹੁੰਦਾ tap ਦੇ ਉੱਤੇ

ਕਿਵੇਂ ਗੱਲ ਕਰਾ ਦਸ chat ਦੇ ਉੱਤੇ

Bullet proof ਗੱਡੀਆਂ ਚ ਲੈ ਕੇ ਜਾਂਦਾ

ਨੀ ਤੈਨੂੰ ਗੋਲੀ ਵਰਗੀ ਨੂ date ਦੇ ਉੱਤੇ

ਮੇਰੇ ਚ ਐਸਾ ਕਿ ਵੇਖੇਯਾ
ਸਚੀ ਸੋਚ ਸੋਚ ਹੁਣੀ ਆ ਹਾਰਾਂ

ਨੀ ਕੋਕਾ ਦੇਕੇ ਦਿਲ ਮੰਗ੍ਦਾ ਏ
ਦਿਲ ਮੰਗ੍ਦਾ ਏ
ਮਰਜਾਨਾ ਬਾਹਲਾ ਹੀ ਸ਼ਤਾਨ

ਨੀ ਮੋਢੇ ਤੇ ਬੰਦੂਕ ਟੰਗ ਦਾ ਏ
ਬੰਦੂਕ ਟੰਗ ਦਾ ਏ
ਸੂਲੀ ਉੱਤੇ ਟੰਗੇ ਮੇਰੀ ਜਾਨ

ਗੱਲਾਂ ਹੋਰ ਕਿ ਦਸਾਂ ਮੈਂ ਤੈਨੂੰ ਓਹਦੇ ਚ ਤਾਂ ਸਾਰੀਆਂ
ਵੈਰਾਂ ਚ ਵੀ ਪਕਾ ਆ ਤੇ ਪੱਕੀਆਂ ਨੇ ਯਾਰੀਆਂ
ਪੱਕੀਆਂ ਨੇ ਯਾਰੀਆਂ

ਸਾਥੋਂ ਰੈ ਅੱਤੇ ਸ਼ੇ ਆ ਮੰਡੀਰ ਮੰਗਦੀ
ਨੀ ਆਖ ਤੜਕੇ ਹੀ ਬੀਕਾਨੇਰੀ ਖੀਰ ਮੰਗਦੀ
ਯਾਰੀ ਮੰਗਦੀ ਆ time ਸ਼ਾਮੀ ਸੱਤ ਵੱਜੇ ਦਾ
ਗੋਲੀ ਵੈਰਿਯਾ ਦੀ ਜੱਟ ਦਾ ਸ਼ਰੀਰ ਮੰਗਦੀ, ਸ਼ਰੀਰ ਮੰਗਦੀ

ਤੇਰੇ ਹੱਕ ਵਿਚ ਯਾਰ ਬੋਲਦੇ, ਯਾਰ ਬੋਲਦੇ
ਰਗ'ਆਂ ਵਿਚ ਬੋਲ ਦਾ ਏ ਸਮਾਂ

ਨੀ ਕੋਕਾ ਦੇਕੇ ਦਿਲ ਮੰਗ੍ਦਾ ਏ
ਦਿਲ ਮੰਗ੍ਦਾ ਏ
ਮਰਜਾਨਾ ਬਾਹਲਾ ਹੀ ਸ਼ਤਾਨ

ਨੀ ਮੋਢੇ ਤੇ ਬੰਦੂਕ ਟੰਗ ਦਾ ਏ
ਬੰਦੂਕ ਟੰਗ ਦਾ ਏ
ਸੂਲੀ ਉੱਤੇ ਟੰਗੇ ਮੇਰੀ ਜਾਨ

Curiosidades sobre la música Koka del Mankirt Aulakh

¿Quién compuso la canción “Koka” de Mankirt Aulakh?
La canción “Koka” de Mankirt Aulakh fue compuesta por Preeta.

Músicas más populares de Mankirt Aulakh

Otros artistas de Dance music