Gangland

PRETTY BHULLAR, DJ FLOW

ਤੜੇ ਦੋ ਆ ਤੇ ਦੋਵੇਇਂ ਬੜੇ ਅੱਤ ਦੇ ਆ
ਉੰਜ high court ਤਕ ਰੌਲੇ ਕਪ ਦੇ ਆ
ਇੱਟ ਤਾਂ ਸ਼ਰੀਕਾਂ ਚ ਸੀ ਨਿੱਤ ਚਲਦੀ
ਹੁਣ ਅਸਲੇ U.P ਤੋਂ ਜੱਟਾਂ ਚਕ ਲਾਏ ਆ
ਹੁਣ jail ਚ ਹੀ ਹੋਊ ਨੀ ਦੀਦਾਰ ਯਾਰ ਦ
Yo ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿਰ ਗੇੜਾ ਮਾਰ ਜ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿਰ ਗੇੜਾ ਮਾਰ ਜ

DJ Flow

ਸਾਰੀ ਸਾਰੀ ਰਾਤ ਲੰਘ ਜਾਂਦੀ ਦਿੰਦੇ ਪਿਹਿਰਾ
ਚਾਹ ਵੇਲ time ਚਲਦੀ ਆ ਲਾਂ ਨੀ
ਓ ਸ਼ੇਰ ਬੱਬੜਂ ਦੇ ਵੈਂਗ ਜੱਟਾਂ ਦਿਯਾ ਅਣਾਖਂ
ਲੰਘ ਜਾਂਦੇ ਇਕ ਦੂਜੇ ਕੋਲੋ ਹਿਕਾਂ ਤਾਂ ਨਿ
ਓ ਸ਼ੇਰ ਬੱਬੜਂ ਦੇ ਵੈਂਗ ਜੱਟਾਂ ਦਿਯਾ ਅਣਾਖਂ
ਲੰਘ ਜਾਂਦੇ ਇਕ ਦੂਜੇ ਕੋਲੋ ਹਿਕਾਂ ਤਾਂ ਨਿ
ਓ ਮਰੇ ਸੱਪ ਵਾਂਗ ਜਿਹਦੇ ਅੱਕਦੇ ਨੇ ਫਿਰ
ਮਰੇ ਸੱਪ ਵਾਂਗੂ ਜਿਹਦੇ ਅੱਕਦੇ ਨੇ ਫਿਰਦੇ
ਓ ਦੇਖੀ ਸਬ ਨੂ ਚੱਖੌਣਾ ਨੀ ਸਵਾਦ ਹਾਰ ਦ
ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿੇਰ ਗੇੜਾ ਮਾਰ ਜ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿੇਰ ਗੇੜਾ ਮਾਰ ਜ

ਲ਼ਗੇ ਲਗੇ ਪਿੰਡਾ ਵਿਚ ਪੇਯਾ ਬੀਬਾ ਰੌਲਾ
ਪਿੰਡ ਅਕੇਲ ਗੱਡੇ ਦੀ ਨਿੱਤ ਦੀ ਦਿਵਾਲੀ
ਰਾਤੀ 12-12 ਬਾਜੇ ਤਕ ਹੁੰਦੀ ਠਾ ਠਾ
ਨਵੀ ਬੰਦੇ ਖਾਣੀ ਕਲ ਕਾਗਜ਼ੀ ਚਾਦਾਲੀ ਆ
ਰਾਤੀ 12-12 ਬਾਜੇ ਤਕ ਹੁੰਦੀ ਠਾ ਠਾ
ਨਵੀ ਬੰਦੇ ਖਾਣੀ ਕਲ ਕਾਗਜ਼ੀ ਚਾਦਾਲੀ ਆ
ਪੱਤਾ L.G ਦੇ ਰੌਂਦਣ ਨਾਲ ਪੇਯਾ ਧੂਨੇਯਾ
ਓ ਪੱਤਾ L.G ਦੇ ਰੌਂਦਣ ਨਾਲ ਪੇਯਾ ਧੂਨੇਯਾ
ਓ ਵੇਖੀ ਕੱਲਾ ਕੱਲਾ ਜਾਂਦਾ ਕਿਵੇਂ ਸਿੰਨੇ ਪਾੜ ਦ
ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿੇਰ ਗੇੜਾ ਮਾਰ ਜ
ਓ ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿੇਰ ਗੇੜਾ ਮਾਰ ਜ

DJ Flow
ਹੋ Gangland ਬਨੇਯਾ, ਗੇੜਾ ਮਾਰ ਜ
ਪਿੰਡ ਪੇਯਾ ਸਾਰਾ gangland ਬਨੇਯਾ
ਤੂ ਆਖਦੀ ਆਏ ਜੱਟਾ ਸ਼ਿੇਰ ਗੇੜਾ ਮਾਰ ਜ

Curiosidades sobre la música Gangland del Mankirt Aulakh

¿Cuándo fue lanzada la canción “Gangland” por Mankirt Aulakh?
La canción Gangland fue lanzada en 2017, en el álbum “Gangland”.
¿Quién compuso la canción “Gangland” de Mankirt Aulakh?
La canción “Gangland” de Mankirt Aulakh fue compuesta por PRETTY BHULLAR, DJ FLOW.

Músicas más populares de Mankirt Aulakh

Otros artistas de Dance music