Aksar
ਰਹੀ ਬਚ ਕੇ ਐਸੇ ਲੋਕਾਂ ਤੋਂ
ਜਿਹੜੇ ਬਣ’ਦੇ ਹੋਣ ਅਜੀਜ਼ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਏਕ ਜ਼ਿੰਦਗੀ ਦਾ ਅਸੂਲ ਰੱਖੀ
ਕਦੇ ਦਿਲ ਦਾ ਨਾ ਤੂ ਭੇਦ ਦੇਵੀ
ਏਕ ਜ਼ਿੰਦਗੀ ਦਾ ਅਸੂਲ ਰੱਖੀ
ਕਦੇ ਦਿਲ ਦਾ ਨਾ ਤੂ ਭੇਦ ਦੇਵੀ
ਥਾ ਥਾਂ ਤੇ ਫਿਰਦੀ ਆਂ ਚੁਗਲਾ ਨੂ
ਦੂਰੋਂ ਹੀ ਮੱਥਾ ਟੇਕ ਦੇਵੀ
ਥਾ ਥਾਂ ਤੇ ਫਿਰਦੀ ਆਂ ਚੁਗਲਾ ਨੂ
ਦੂਰੋਂ ਹੀ ਮੱਥਾ ਟੇਕ ਦੇਵੀ
ਸਾਬੀ ਜਿੰਦਾਡ ਦਿਆਂ ਭੋਲੇਯਾ ਓਏ
ਤੇਰੇ ਖੋਤੇ ਨੇ ਨਸੀਬ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਦਿਲ ਤੇ ਦਿਮਾਗ ਲੌਣ ਵਲੇਯੋ
ਦਿਲ ਦੇ ਕਰੇਬ ਆਇਓ ਨਾ
ਓ ਫੱਕਰਾਂ ਦੀ ਛੇਤੀ ਰੱਬ ਸੁਣਦਾ
ਕਿੱਤੇ ਡਾਢੇ ਹੱਥ ਚਢ ਜਾਯੋ ਨਾ
ਓ ਦੁਖ ਦੇ ਕੇ ਤਾਲੀ ਮਾਰ ਦਿੰਦੇ
ਅੱਜ ਕਾਲ ਦੇ ਲੋਕ ਅਜੀਬ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਤੈਨੂ ਆਪਣਾ ਕਿਹ ਕੇ ਪੱਟਣ ਗੇ
ਤੈਨੂ ਆਪਣਾ ਕਿਹ ਕੇ ਪੱਟਣ ਗੇ
ਵਿਚੋਂ ਵਿਚ ਫਾਹਾ ਵੱਡਣ ਗੇ
ਵਿਚੋਂ ਵਿਚ ਫਾਹਾ ਵੱਡਣ ਗੇ
ਤੈਨੂ ਆਪਣਾ ਕਿਹ ਕੇ ਪੱਟਣ ਗੇ
ਵਿਚੋਂ ਵਿਚ ਫਾਹਾ ਵੱਡਣ ਗੇ
ਜਿਹੜੇ ਗਲ ਨੂ ਪਾਉਂਦੇ ਬਾਵਾਂ ਨੇ
ਓਹੀ ਗਲ ਲਈ ਰੱਸੇ ਵੱਟਣਗੇ ਗੇ
ਜਿਹਦੇ ਗਲ ਨੂ ਪਾਉਂਦੇ ਬਾਵਾਂ ਨੇ
ਓਹੀ ਗਲ ਲਈ ਰੱਸੇ ਵੱਟਣਗੇ ਗੇ
ਜਦੋਂ ਭਿੰਡੇਰਾ ਮਾਹਿਦੇ ਦਿਨ ਚਲਦੇ
ਲੋਕਿ ਭੁੱਲਦੇ ਆ ਤਿਹਜੀਬ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ
ਦਿਲ ਤੇ ਦਿਮਾਗ ਲਾਉਣ ਵਾਲੇਓ
ਦਿਲ ਦੇ ਕਰੀਬ ਆਯੋ ਨਾ
ਓ ਫੱਕਰਾ ਦੀ ਛੇਤੀ ਰੱਬ ਸੁਣਦਾ
ਕਿੱਤੇ ਡਾਢੇ ਹੱਥ ਚਢ ਜਾਯੋ ਨਾ
ਜੋ ਤੂ ਦੇ ਗਾਯੀ ਦਿਲ ਕੋ
ਵੋ ਮਰਜ਼ ਆਜ ਭੀ ਹੈ
ਜ਼ਖ਼ਮ ਭਰ ਗਾਏ ਹੈਂ
ਲੇਕਿਨ ਦਰਦ ਆਜ ਭੀ ਹੈ
ਤੂ ਚਲੀ ਗਈ ਛੋੜ ਕੇ ਮੁਝੇ
ਮਗਰ ਏਕ ਬਾਤ ਯਾਦ ਰਖਣਾ
ਤੇਰੇ ਸਰ ਪੇ ਮੇਰੀ
ਮੁਹੱਬਤ ਕਾ ਕਾਰਜ਼ ਆਜ ਭੀ ਹੈ
ਅਕਸਰ ਓਹੀ ਦਿਲ ਤੋਡ਼’ਦੇ ਨੇ
ਜਿਹੜੇ ਦਿਲ ਦੇ ਹੋਣ ਕਰੀਬ ਬੜੇ