Nahi Nachna

Malkit Singh

Manj Musik
Biba, The Legend Malkit Singh
TRS

ਹੋ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਹੋ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਵੇ ਮੈਂ ਨਹੀ ਨਚਨਾ

ਹੋ ਲਾਖ ਤੇ ਜੀਨ੍ਸ ਅਰਮਾਨੀ
ਉੱਤੋਂ ਓਵਰਲੋਡ ਜਵਾਨੀ
ਤੇਰੀ ਬੀਬਾ ਆਂਖ ਮਸਤਾਨੀ
ਦੱਸ ਕ੍ਯੂਂ ਨਹੀ ਅੱਜ ਨਚਨਾ

ਨੀ ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਨੀ ਮੈਂ ਨਹੀ ਨਚਨਾ

ਮੇਰੀ ਗੱਲ ਸੁਣ ਵੇ ਸ੍ਰਦਾਰਾ
ਸਚੀ ਸਾਲ ਹੋ ਗਯਾ ਯਾਰਾ
ਲ ਕੇ ਦਿਤਾ ਨਹੀ ਮਾਸਕਾਰਾ
ਵੇ ਤਾ ਹੀ ਨਹੀ ਨਚਨਾ

ਨੀ ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ

TRS

ਕ੍ਲਬ ਵਿਚ ਜੱਦ ਆਯੀ ਤੂ
ਨਚ ਨਚ ਅਗ੍ਲਾਯੀ ਤੂ
ਤੇਰੀ ਵਰਗੀ ਨਾ ਹੈਇਗੀ ਕੋਈ ਔਰ
ਲਗਨੀ ਹੈ ਨਿਰੀ ਤਬਾਹੀ ਤੂ

ਏਕ ਵਾਰੀ baby close ਤੂ ਆ
ਸੀਨੇ ਵੱਜਦੀ ਹੈ ਥ੍ਹਾ
ਦੁਨਿਯਾ ਦੀ ਛੱਡ ਪਰਵਾਹ
ਮਿਤਰਾਂ ਦਾ ਬਿੱਲੋ ਫੁੱਲ ਚਲਦਾ ਹੈ ਨਾ
ਅਮਰੀਕਾ ਤੋਹ ਚੰਡੀਗੜ੍ਹ
ਤੇਰੀ ਜਿਹੀ ਨਾ ਨਜ਼ਰ ਕੋਈ ਆਯੀ ਹੈ
ਮੈਂ ਤੇਰਾ ਪ੍ਰਿਂਸੁ ਬੇਬੀ
ਤੂ ਪ੍ਰਿਸੇੱਸ ਮੇਰੀ ਬਣਯੀ ਹੈ

ਆਜ ਚਲੇਗੀ ਨਾ ਤੇਰੀ ਕੋਈ ਨਾ ਨਹੀ
Black dress ਮੇ ਤੂ ਲਗਦੀ ਹੈ naughty
ਤੇਰੇ ਜੈਸੇ ਰਾਤ ਹਸੀਨੇ
ਰੱਜ਼ ਕੇ ਵੇ ਬਿੱਲੋ ਆਜ TRS ਕਿ party

ਹੋ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਹੋ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਵੇ ਮੈਂ ਨਹੀ ਨਚਨਾ

ਟਿਕ ਟੋਕ ਤੇ ਟਾਪ ਟਾਪ ਕੇ ਤੂ
ਰੋਜ਼ video ਪੌਂਦੀ
ਦੇਡੇ ਗੇਦਾ ਚੱਕ ਦੇ ਪੱਤੇ
ਹੁੰਨ ਕਹਿ ਤੂ ਸ਼ਰਮੌਂਦੀ

ਮੇਰੇ ਨਾਲ ਆਕੇ ਨਚ ਲਾਈ, ਹਾਏ ਮੈਂ ਨਹੀ ਨਚਨਾ
ਹੋ ਆਜਾ ਨਚ ਲ ਸੋਹਿਨੋਏ, ਮੈਂ ਨਹੀ ਨਚਨਾ
ਨੀ ਆਜਾ ਨਚ ਲ ਸੋਹਿਨੋਏ

ਹੋ ਮੈਨੂ ਲੈਦੇ diamond ਰਿੰਗ
ਜੋ ਕਰਦੇ ਸਾਬ ਤੋਹ ਵੱਡ bling
ਮੈਂ ਤੇਰੀ ਰਾਣੀ ਤੂ ਮੇਰਾ ਕਿੰਗ
ਵੇ ਅੱਪਾ ਡੋਵਾ ਨੇ ਛਾ ਚਾਇਨਾ
ਮੈਂ ਵੀ ਜਾਚਨਾ

ਹੋ ਆਜਾ ਨਚ ਲ ਸੋਹਿਨੋਏ, ਤੋਹ ਹਨ ਨਚਨਾ
ਨੀ ਆਜਾ ਨਚ ਲ ਸੋਹਿਨੋਏ, ਤੋਹ ਹਨ ਨਚਨਾ
ਹੋ ਆਜਾ ਨਚ ਲ ਸੋਹਿਨੋਏ, ਤੋਹ ਹਨ ਨਚਨਾ
ਨੀ ਆਜਾ ਨਚ ਲ ਸੋਹਿਨੋਏ

ਓਹੂ..ਆਹਾ ਓਹੂ..ਆਹਾ

Músicas más populares de Malkit Singh

Otros artistas de