Gureh Nalon Ishq

Malkit Singh

ਗੁਰ ਨਾਲੋ ਇਸ਼੍ਕ਼ ਮਿਠਾ ਓ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ ਗੁਰ ਨਾਲੋ ਇਸ਼੍ਕ਼ ਮਿਠਾ ਹੋ ਹੋ
ਗੁਰ ਨਾਲੋ ਇਸ਼੍ਕ਼ ਮਿਠਾ ਹੈ ਹੈ
ਓ ਰੱਬਾ ਨਾ ਲਗ ਕਿਸੇ ਨੂ ਜਾਵੇ
ਗੁਰ ਨਾਲੋ ਇਸ਼੍ਕ਼ ਮਿਠਾ

ਓ ਅਕੀਯਾਂ ਚ' ਪਾਕੇ ਕਜਲਾ ਓ ਹੋ
ਓ ਅਕੀਯਾਂ ਚ' ਪਾਕੇ ਕਜਲਾ ਆਏ ਹੈ
ਮੁੰਡਾ ਮੋਹ ਲੇਯਾ ਨੀ ਟਿਹਦੀ ਪਗ ਵਾਲਾ
ਨੀ ਅਕੀਯਾਂ ਚ' ਪਾਕੇ ਕਜਲਾ
ਓ ਅਕੀਯਾਂ ਚ' ਪਾਕੇ ਕਜਲਾ ਓ ਹੋ
ਓ ਅਕੀਯਾਂ ਚ' ਪਾਕੇ ਕਜਲਾ ਹੈ ਹੈ
ਮੁੰਡਾ ਮੋਹ ਲੇਯਾ ਨੀ ਟਿਹਦੀ ਪਗ ਵਾਲਾ
ਨੀ ਅਕੀਯਾਂ ਚ' ਪਾਕੇ ਕਜਲਾ

ਨੀ ਗੁਨੇ ਲੇਹ ਜੀ ਪੁੰਡ ਬੂਨ ਕੇ ਓ ਹੋ
ਨੀ ਗੁਨੇ ਲੇਹ ਜੀ ਪੁੰਡ ਬੂਨ ਕੇ ਹੈ ਹੈ
ਸਾਡੀ ਵੇਲਨੇ ਤੇ ਆਯੀ ਮੁਟਿਆਰ
ਨੀ ਗੁਨੇ ਲੇਹ ਜੀ ਪੁੰਡ ਬੂਨ ਕੇ
ਨੀ ਗੁਨੇ ਲੇਹ ਜੀ ਪੁੰਡ ਬੂਨ ਕੇ ਓ ਹੋ
ਨੀ ਮੋਰਨੀ ਦੀ ਚਾਲ ਵਾਲੀਏ ਓ ਹੋ
ਸਾਨੂ ਲੁਟੇਯਾ ਪੁਜੇਬਾ ਪਾਕੇ
ਨੀ ਮੋਰਨੀ ਦੀ ਚਾਲ ਵਾਲੀਏ

ਓ ਹਥ ਚੋ ਕਿਤਾਬ ਡਿਗ ਪੇ ਓ ਹੋ
ਓ ਹਥ ਚੋ ਕਿਤਾਬ ਡਿਗ ਪੇ ਹੈ ਹੈ
ਜਦੋ ਆਖ ਸਜ੍ਣਾ ਨੇ ਮਾਰੀ
ਓ ਹਥ ਚੋ ਕਿਤਾਬ ਡਿਗ ਪੇ

ਓ ਸ਼ਰਾਬੀਆਂ ਦੇ ਪੈਸੇ ਬਚ ਗਏ ਓ ਹੋ
ਸ਼ਰਾਬੀਆਂ ਦੇ ਪੈਸੇ ਬਚ ਗਏ ਹੈ ਹੈ
ਸੋਹਣੀ ਆਖਾ ਵਿਚ ਆਖਾ ਪਾਕੇ ਤਕੇਯਾ
ਸ਼ਰਾਬੀਆਂ ਦੇ ਪੈਸੇ ਬਚ ਗਏ

ਨੀ ਮੌਜ ਸੁਨੇਯਰਾ ਲੇਹ ਗੇਯਾ ਓ ਹੋ
ਨੀ ਮੌਜ ਸੁਨੇਯਰਾ ਲੇਹ ਗੇਯਾ ਹੈ ਹੈ
ਨੀ ਲਾਕੇ ਚਿਤੇਯਾ ਦੁੰਦਾ ਵਿਚ ਮਿਹਕਾ
ਨੀ ਮੌਜ ਸੁਨੇਯਰਾ ਲੇਹ ਗੇਯਾ
ਨੀ ਮੌਜ ਸੁਨੇਯਰਾ ਲੇਹ ਗੇਯਾ ਓ ਹੋ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਤੈਨੂੰ ਨੱਚਦੀ ਨੂੰ ਮੁੜਕਾ ਆਇਆ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਓ ਫੁਲ ਤੇ ਤਰੇਲ ਪਾ ਗਈ ਓ ਹੋ
ਤੈਨੂੰ ਨੱਚਦੀ ਨੂੰ ਮੁੜਕਾ ਆਇਆ
ਓ ਫੁਲ ਤੇ ਤਰੇਲ ਪਾ ਗਈ ਓ ਹੋ

ਓ ਮਿਤਰਾਂ ਤਵੀਤ ਬੂਨ ਜਾ ਓ ਹੋ
ਓ ਮਿਤਰਾਂ ਤਵੀਤ ਬੂਨ ਜਾ ਹੈ ਹੈ
ਡੋਰ ਉਤਕੇ ਗਲੇਹ ਵਿਚ ਪਾਹਵਾ
ਨੀ ਮਿਤਰਾਂ ਤਵੀਤ ਬੂਨ ਜਾ
ਓ ਮਿਤਰਾਂ ਤਵੀਤ ਬੂਨ ਜਾ ਓ ਹੋ
ਓ ਮਿਤਰਾਂ ਤਵੀਤ ਬੂਨ ਜਾ ਹੈ ਹੈ
ਡੋਰ ਉਤਕੇ ਗਲੇਹ ਵਿਚ ਪਾਹਵਾ
ਨੀ ਮਿਤਰਾਂ ਤਵੀਤ ਬੂਨ ਜਾ

ਓ ਭੰਗੜਾ ਪਾਓ ਮੁੰਡੇਯੋ ਓ ਹੋ
ਓ ਗਿਧਨ ਪਾਓ ਕੁਰਿਯੋ ਹੈ ਹੈ
ਅੱਜ ਗੀਤ ਮਲਕੀਤ ਨੇ ਗੌਣੇਹ
ਓ ਭੰਗੜਾ ਪਾਓ ਮੁੰਡੇਓ
ਓ ਭੰਗੜਾ ਪਾਓ ਮੁੰਡੇਯੋ ਓ ਹੋ
ਓ ਗਿਧਨ ਪਾਓ ਕੁਰਿਯੋ ਹੈ ਹੈ
ਅੱਜ ਗੀਤ ਮਲਕੀਤ ਨੇ ਗੌਣੇਹ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ
ਓ ਗਿਧਨ ਪਾਓ ਕੁਰਿਯੋ
ਓ ਭੰਗੜਾ ਪਾਓ ਮੁੰਡੇਓ

Músicas más populares de Malkit Singh

Otros artistas de