Oh Kudi Patni [Remix]

Baljeet Singh Padam, Lehmber Hussainpuri

ਜਿਹੜੀ ਕੁੜੀਆਂ ਤੇ ਕਰੇ ਸਰਦਾਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਕੁੜੀਆਂ ਤੇ ਕਰੇ ਸਰਦਾਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ ਉਹ​
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ ਉਹ​

ਪਰੀਆਂ ਦੀ ਰਾਣੀ ਓਹਨੂੰ ਲੋਕੀ ਸਾਰੇ ਕਿਹਣ ਗੇ
ਨਖਰੇ ਅਦਾਵਾਂ ਓਹਦੇ ਜਾਂ ਸਾਡੀ ਲੈਣ ਗੇ
ਪਰੀਆਂ ਦੀ ਰਾਣੀ ਓਹਨੂੰ ਲੋਕੀ ਸਾਰੇ ਕਿਹਣ ਗੇ
ਨਖਰੇ ਅਦਾਵਾਂ ਓਹਦੇ ਜਾਂ ਸਾਡੀ ਲੈਣ ਗੇ
ਲੌਣੀ ਇਸ਼ਕ ਚਨਾ ਦੇ ਵਿਚ ਤਾਰੀ
ਲੌਣੀ ਇਸ਼ਕ ਚਨਾ ਦੇ ਵਿਚ ਤਾਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਕੁੜੀਆਂ ਤੇ ਕਰੇ ਸਰਦਾਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ

ਹਸ ਹਸ ਫਿਰਦੀ ਜਵਾਨੀਆਂ ਓ ਮਾਨ ਦੀ
ਹਰ ਵੇਲੇ ਭਾਲ ਰਿਹੰਦੀ ਹਾਣੀਆਂ ਨੂੰ ਹਾਣ ਦੀ
ਹਸ ਹਸ ਫਿਰਦੀ ਜਵਾਨੀਆਂ ਓ ਮਾਨ ਦੀ
ਹਰ ਵੇਲੇ ਭਾਲ ਰਿਹੰਦੀ ਹਾਣੀਆਂ ਨੂੰ ਹਾਣ ਦੀ
ਜੀਦੇ ਨਾਮ ਲੌਣੀ ਜਿੰਦਗਾਨੀ ਸਾਰੀ
ਜੀਦੇ ਨਾਮ ਲੌਣੀ ਜਿੰਦਗਾਨੀ ਸਾਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ
ਬੇਲਿਆਂ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਹੋ ਮਿੱਤਰਾਂ ਨੇ ਓ ਕੁੜੀ ਪੱਟਣੀ

ਸਚੇ ਦਿਲੋ ਓਹਦੇ ਨਾਲ ਕਰਨੀ ਪ੍ਰੀਤ ਏ
Lehmber Hussainpuri ਬਣੂ ਮੰਨ ਮੀਤ ਏ
ਸਚੇ ਦਿਲੋ ਓਹਦੇ ਨਾਲ ਕਰਨੀ ਪ੍ਰੀਤ ਏ
Lehmber Hussainpuri ਬਣੂ ਮੰਨ ਮੀਤ ਏ
ਜਿਹਨੂੰ ਜਾਂ ਤੋ ਪਿਆਰੀ ਦਿਲਦਾਰੀ
ਜਿਹਨੂੰ ਜਾਂ ਤੋ ਪਿਆਰੀ ਦਿਲਦਾਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਕੁੜੀਆਂ ਤੇ ਕਰੇ ਸਰਦਾਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਜਿਹੜੀ ਲਗਦੀ ਜਾਂ ਤੋਂ ਪਿਆਰੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਬਈ ਮਿੱਤਰਾਂ ਨੇ ਓ ਕੁੜੀ ਪੱਟਣੀ
ਹੋ ਬੇਲਿਆਂ ਨੇ ਓ ਕੁੜੀ ਪੱਟਣੀ
ਹੋ ਮਿੱਤਰਾਂ ਨੇ ਓ ਕੁੜੀ ਪਟਣੀ ਉਹ​

Músicas más populares de Lehmber Hussainpuri

Otros artistas de Film score