Maa
ਚਿਠੀ ਉੱਤੇ ਡਿੱਗੇ ਹੰਜੂ, ਦੇਣ ਗੇ ਗਵਾਹੀ
ਭੁੱਲ ਗਏ ਨੇ ਸਾਰੇ ਪੇੜ ਮਾਂ ਤੇਰੀ ਯਾਦ ਨਾ ਭੁਲਾਈ
ਚਿਠੀ ਉੱਤੇ ਡਿੱਗੇ ਹੰਜੂ, ਦੇਣ ਗੇ ਗਵਾਹੀ
ਭੁੱਲ ਗਏ ਨੇ ਸਾਰੇ ਪੇੜ ਮਾਂ ਤੇਰੀ ਯਾਦ ਨਾ ਭੁਲਾਈ
ਨੀਂਦਾ ਭੇੜੀਆਂ ਵੀ ਆਖਿਆਂ ਚ' ਰੜਕ ਦੀਆਂ
ਹੈ ਨੀ ਵਿਚ ਪ੍ਰਦੇਸ਼ਾਂ ਮੇਰਾ ਦਿਲ ਨਾ ਨੀ ਲੱਗੇ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਕਿੰਨੇ ਚੰਗੇ ਭਾਗਾਂ ਵਾਲੇ ਲੋਕ ਪਰਦੇਸਾਂ ਵਿਚ
ਮਾਂ ਪਿਓ ਵੀ ਜਿਨਾ ਦੇ ਰਿਹਿੰਦੇ ਕੋਲ ਨੇ
ਮਾਂ ਪਿਓ ਵੀ ਜਿਨਾ ਦੇ ਰਿਹਿੰਦੇ ਕੋਲ ਨੇ
ਹਰ ਵੇਲੇ ਹਸਦੇ ਨੇ ਸ਼ਾਮ ਤੇ ਸਵੇਰੇ
ਵੇਖ ਮੇਰੇ ਕਾਲਜੇ ਚ' ਪੈਂਦੇ ਹੌਲ ਨੇ
ਵੇਖ ਮੇਰੇ ਕਾਲਜੇ ਚ' ਪੈਂਦੇ ਹੌਲ ਨੇ
ਪਿੰਡ ਵਾਲਾ ਮੈ ਸਾਰਾ ਅਖਾਂ ਮੂਹਰੇ ਆ ਵੇ
ਪਿੰਡ ਵਾਲਾ ਮੈ ਸਾਰਾ ਅਖਾਂ ਮੂਹਰੇ ਆ ਵੇ
ਜਦੋਂ ਫੋਨ ਦੀਆਂ bell'ਆਂ ਕਦੇ ਖੜਕ ਦੀਆਂ
ਹੈ ਨੀ ਵਿਚ ਪ੍ਰਦੇਸ਼ਾਂ ਮੇਰਾ ਦਿਲ ਨਾ ਨੀ ਲੱਗੇ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਨੀ ਕਦੇ ਕਦੇ ਮੇਰਾ ਚਿੱਤ ਕਰਦਾ ਮਾਂ ਹੁੰਯ
ਮਾਰ ਦੂੰ ਵਤਨੀ ਉਡਾਰੀ ਨੀ
ਮਾਰ ਦੂੰ ਵਤਨੀ ਉਡਾਰੀ ਨੀ
ਜਦ ਪਿੱਛੇ ਵੇਖਾਂ ਕਰਜਾਈ ਬਾਪੂ ਦੇ ਤਾਂ ਸਿਰ ਕਰਜੇ ਦੀ ਪੰਧ ਬੜੀ ਭਾਰੀ ਨੇ
ਕਰਜੇ ਦੀ ਪੰਧ ਬੜੀ ਭਾਰੀ ਨੇ
ਏਹੋ ਸੋਚ ਕੇ ਤਾਂ ਗਲੋਂ ਪਾਣੀ ਵੀ ਨਾ ਲੰਘੇ
ਏਹੋ ਸੋਚ ਕੇ ਤਾਂ ਗਲੋਂ ਪਾਣੀ ਵੀ ਨਾ ਲੰਘੇ
ਭੁਖੇ ਢਿੱਡ ਦੀਆਂ ਆਂਦਰਾਂ ਤੜਪ ਦੀਆਂ
ਹੈ ਨੀ ਵਿਚ ਪ੍ਰਦੇਸ਼ਾਂ ਮੇਰਾ ਦਿਲ ਨਾ ਨੀ ਲੱਗੇ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਵੱਖਰੀ ਹੀ ਦੁਨੀਆ ਤੇ ਵੱਖਰੇ ਹੀ ਰੰਗ ਇੱਥੇ ਵੱਖਰੀ ਇਹਨਾਂ ਦੀ ਬੋਲ ਚਾਲ ਏ
ਵੱਖਰੀ ਇਹਨਾਂ ਦੀ ਬੋਲ ਚਾਲ ਏ
ਭੋਲ਼ੀਏ ਨੀ ਮਾਂ ਤੂ ਕੀ ਜਾਣੇ ਪਰਦੇਸੀਆਂ ਦਾ ਵਿਚ ਪਰਦੇਸਾਂ ਦੇ ਕੀ ਹਾਲ ਏ
ਵਿਚ ਪਰਦੇਸਾਂ ਦੇ ਕੀ ਹਾਲ ਏ
ਕੱਲਾ ਨੀ ਮੇ ਮਾਂ ਇੱਥੇ ਮੇਰੇ ਤੋ ਬਗੈਰ
ਕੱਲਾ ਨੀ ਮੇ ਮਾਂ ਇੱਥੇ ਮੇਰੇ ਤੋ ਬਗੈਰ
ਹੋਰ ਰੂਹਾ ਜਿਓਂਦਿਆਂ ਹੀ ਭੱਟਕ ਦੀਆਂ
ਹੈ ਨੀ ਵਿਚ ਪ੍ਰਦੇਸ਼ਾਂ ਮੇਰਾ ਦਿਲ ਨਾ ਨੀ ਲੱਗੇ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਚੇਤ ਨਾ ਡੁਲਾਵੀ ਮੇਰਾ ਪੜ੍ਹਕੇ ਤੂੰ ਖਤ ਦੇਵੀਂ ਹੋਂਸਲਾ ਤੂੰ ਮੇਰੀ ਛੋਟੀ ਭੇਣ ਨੂੰ
ਹੋਂਸਲਾ ਤੂੰ ਮੇਰੀ ਛੋਟੀ ਭੇਣ ਨੂੰ
ਇਕ ਦਿਨ ਆਕੇ ਨਾਵਾਨ ਪਿੰਡਿਆਂ ਬਾਇਂਡਰ ਹੱਥ ਤੋਰੂ ਇਸ ਕਮਲੀ ਸ਼ੁਡੈਂ ਨੂ,
ਤੋਰੂ ਇਸ ਕਮਲੀ ਸ਼ੁਡੈਂ ਨੂ,
ਅਜੇ ਤਾ ਕੋਈ Lehmber ਦੇ ਵੱਸ ਦੀ ਨਾ ਗਲ
ਅਜੇ ਤਾ ਕੋਈ Lehmber ਦੇ ਵੱਸ ਦੀ ਨਾ ਗਲ
ਬਾਹਾਂ ਮੇਰੀਆਂ ਵੀ ਮਿਲਣੇ ਨੂ ਤਰਸ ਦੀਆਂ
ਹੈ ਨੀ ਵਿਚ ਪ੍ਰਦੇਸ਼ਾਂ ਮੇਰਾ ਦਿਲ ਨਾ ਨੀ ਲੱਗੇ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ
ਮਾਂ ਤੈਨੂੰ ਵੇਖਣੇ ਨੂੰ ਅਖਾਂ ਤਰਸ ਦੀਆਂ