Main Teri Tu Meraa [Remix]

Sursangam, Lal Chand Yamla Jatt

ਓ ਓ ਓ ਓ ਓ ਓ ਓ ਓ ਓ ਓ
ਮੈਂ ਤੇਰੀ ਤੂ ਮੇਰਾ ਛੱਡ ਨਾ ਜਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਮੈਂ ਤੇਰੀ ਤੂ ਮੇਰਾ
ਮੈਂ ਤੇਰੀ ਤੂ ਮੇਰਾ ਛੱਡ ਨਾ ਜਾਵੀ ਵੇ
ਮੈਂ ਤੇਰੀ ਤੂ ਮੇਰਾ ਛੱਡ ਨਾ ਜਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਮੈਂ ਤੇਰੀ ਤੂ ਮੇਰਾ
ਮੈਂ ਤੇਰੀ ਤੂ ਮੇਰਾ ਮੈਂ ਤੇਰੀ ਤੂ ਮੇਰਾ
ਮੈਂ ਤੇਰੀ ਤੂ ਮੇਰਾ ਮੈਂ ਤੇਰੀ ਤੂ ਮੇਰਾ

ਹੰਸ ਹੰਸਣੀ ਵਾੰਗੂ ਚੱਣਾ ਤੇਰਾ ਮੇਰਾ ਜੌਡਾ
ਹੰਸ ਹੰਸਣੀ ਵਾੰਗੂ ਚੱਣਾ ਤੇਰਾ ਮੇਰਾ ਜੌਡਾ
ਤੇਰੇ ਬਾਜੋ ਸੋੱਚ ਕੌਰੀ ਕਿੱਥੇ ਸਾਹਾਂ ਵਿਛੋਡਾ
ਚੱਨ ਹੋ ਅੱਖੀਆਂ ਤੋਂ ਓਲੇ ਨਾ ਤੱੜ ਪਾਵੀ (ਵੇ ਵੇ )
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਮੈਂ ਤੇਰੀ ਤੂ ਮੇਰਾ
ਮੈਂ ਤੇਰੀ ਤੂ ਮੇਰਾ
ਮੈਂ ਤੇਰੀ ਤੂ ਮੇਰਾ
ਛੱਡ ਨਾ ਜਾਵੀ ਵੇ, ਜੋ ਅੱਲੜ ਪੁਣੇ ਵਿਚ ਲਾਈਆਂ
ਮੈਂ ਤੇਰੀ ਤੂ ਮੇਰਾ ਮੈਂ ਤੇਰੀ ਤੂ ਮੇਰਾ

ਪਿਆਰ ਤੇਰੇ ਵਿੱਚ ਸੁਣ ਵੇ ਜੱਟਾ
ਮੈਂ ਹੋ ਗੱਈ ਦੀਵਾਨੀ ਈ ਈ
ਪਿਆਰ ਤੇਰੇ ਵਿੱਚ ਸੁਣ ਵੇ ਜੱਟਾ
ਮੈਂ ਹੋ ਗੱਈ ਦੀਵਾਨੀ ਈ ਈ ਈ
ਅਗੇ ਜੱਖ਼ਮ ਬਥੇਰੇ ਦਿਲ ਤੇ,
ਹੋਰ ਨਾ ਮਾਰੀ ਕਾਨੀ ਈ ਈ ਈ ਈ
ਮੈਨੂ ਜੱਖ਼ਮ ਵਿਛੋਡਾ ਤੇਰਾ ਮੱਲਮਾ ਲਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀ ਵੇ
ਮੈਂ ਤੇਰੀ ਤੂ ਮੇਰਾਆ
ਮੈਂ ਤੇਰੀ ਤੂ ਮੇਰਾਆ ਛੱਡ ਨਾ ਜਾਵੀ ਵੇ
ਜੋ ਅੱਲੜ ਪੁਣੇ ਵਿਚ ਲਾਈਆਂ
ਤੋੜ ਨਿਭਾਵੀਂ ਵੇ ਤੋੜ ਮੈਂ ਤੇਰੀ ਤੂ ਮੇਰਾਆ
ਮੈਂ ਤੇਰੀ ਤੂ ਮੇਰਾਆ ਮੈਂ ਤੇਰੀ ਤੂ ਮੇਰਾਆ
ਮੈਂ ਤੇਰੀ ਤੂ ਮੇਰਾਆ

Curiosidades sobre la música Main Teri Tu Meraa [Remix] del Lal Chand Yamla Jatt

¿Quién compuso la canción “Main Teri Tu Meraa [Remix]” de Lal Chand Yamla Jatt?
La canción “Main Teri Tu Meraa [Remix]” de Lal Chand Yamla Jatt fue compuesta por Sursangam, Lal Chand Yamla Jatt.

Músicas más populares de Lal Chand Yamla Jatt

Otros artistas de Traditional music