Tere Ni Karana

BALWINDER AASI, LAL CHAND YAMLA JAT

This is the bigning

ਓ ਓ ਓ ਓ ਓ ਓ ਓ ਓ ਓ ਓ ਓ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ ਤੇਰੇ ਨੀ ਕਰਾਰਾ ਮੈਨੂ ਪੱਟਿਆਂ

ਇਸ਼ਕ ਵਾਲੇ ਪੱਸੇ ਦਿਯਾ ਨਜ਼ਰਾਂ ਖਿਲਾਰ ਕੇ ਓ
ਜੀਤ ਗਈ ਏ ਤੂ ਅਸੀ ਬੈਗੇ ਬਾਜੀ ਹਾਰ ਕੇ
ਇਸ਼ਕ ਵਾਲੇ ਪੱਸੇ ਦਿਯਾ ਨਜ਼ਰਾਂ ਖਿਲਾਰ ਕੇ
ਜੀਤ ਗਈ ਏ ਤੂ ਅਸੀ ਬੈਗੇ ਬਾਜੀ ਹਾਰ ਕੇ
ਮੈਨੂ ਵੇਖ ਕਮਜ਼ੋਰ ਤੇਰਾ ਚਲ ਗਯਾ ਜ਼ੋਰ
ਤਾਹੀ ਓ ਮੂਹ ਚੋ ਸੱਜਣ ਕੋਲੋ ਵਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਮੈਂ ਕਿ ਪ੍ਯਾਰ ਵਿਚੋਂ ਖੱਟਿਆ

ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਬੋਹਣ ਦਾ
ਜੇੜਾ ਜਾਵੇ ਛੱਡ ਓਹਨੂ ਮੇਹਣਾ ਏ ਜਹਾਨ ਦਾ
ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਬੋਹਣ ਦਾ ਆ
ਜੇੜਾ ਜਾਵੇ ਛੱਡ ਓਹਨੂ ਮੇਹਣਾ ਏ ਜਹਾਨ ਦਾ
ਨੀ ਤੂ ਰੋਸ਼ਨੀ ਵਿਖਾਕੇ ਮੈਨੂ ਦੁਖਾ ਵਿਚ ਪਾਕੇ
ਨਾਲ ਲੱਹੂ ਤੂ ਸ਼ਰਿਰ ਵਿਚੋ ਚੱਟੇਯਾ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਮੈਂ ਕਿ ਪ੍ਯਾਰ ਵਿਚੋ ਖੱਟਿਆ
ਮੈਂ ਕਿ ਪ੍ਯਾਰ ਵਿਚੋ ਖੱਟਿਆ

ਸੱਸੀ ਸੋਹਣੀ ਸ਼੍ਰੀ ਵਾਂਗ ਤੂ ਵੀ ਕੁਜ ਸੋਚ ਨੀ
ਲੈਲਾਂ ਵਾਂਗੂ ਤਤੀਏ ਨਾ ਮਾਸ ਸਾਡਾ ਨੌਚ ਨੀ
ਸੱਸੀ ਸੋਹਣੀ ਸ਼੍ਰੀ ਵਾਂਗ ਤੂ ਵੀ ਕੁਜ ਸੋਚ ਨੀ
ਲੈਲਾਂ ਵਾਂਗੂ ਤਤੀਏ ਨਾ ਮਾਸ ਸਾਡਾ ਨੌਚ ਨੀ
ਪਰਾ ਛੱਡ ਏ ਅਦਾਵਾਂ ਤੈਨੂੰ ਅੱਖਾਂ ਚ' ਭਾਵਾ
ਤੇਰੀ ਰੂਪ ਕਟਾਰੀ ਮੈਨੂ ਪਟੇਯਾ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਮੈਂ ਕਿ ਪ੍ਯਾਰ ਵਿਚੋਂ ਖੱਟਿਆ

ਓ ਗੱਲ ਕੱਰ ਲੋਕਿ ਗੌਣ ਨੀ ਕਹਾਣੀਏਹ
ਠੋਂਕਰਾ ਨਾ ਮਾਰ ਮੇਹਤੋ ਸਯੀਂ ਨਈ ਓ ਜਾਣਿਆ
ਓ ਗੱਲ ਕੱਰ ਲੋਕਿ ਗੌਣ ਨੀ ਕਹਾਣੀਏਹ
ਠੋਂਕਰਾ ਨਾ ਮਾਰ ਮੇਹਤੋ ਸਯੀਂ ਨਈ ਓ ਜਾਣਿਆ
ਮੈਨੂੰ ਤੇਰੀ ਨੀ ਜੁਦਾਈ ਕੱਰ ਛੱਡੇਯਾ ਸ਼ੱਦਾਈ
ਨਾਲਾ ਯੱਮਲਾ ਬੁਣਾ ਕੇ ਪਰਾ ਸ਼ਾਡੀਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਦੱਸ ਮੈਂ ਕਿ ਪ੍ਯਾਰ ਵਿਚੋਂ ਖੱਟਿਆ
ਤੇਰੇ ਨੀ ਕਰਾਰਾ ਮੈਨੂ ਪੱਟਿਆਂ
ਤੇਰੇ ਨੀ ਕਰਾਰਾ ਮੈਨੂ ਪੱਟਿਆਂ

Curiosidades sobre la música Tere Ni Karana del Lal Chand Yamla Jatt

¿Quién compuso la canción “Tere Ni Karana” de Lal Chand Yamla Jatt?
La canción “Tere Ni Karana” de Lal Chand Yamla Jatt fue compuesta por BALWINDER AASI, LAL CHAND YAMLA JAT.

Músicas más populares de Lal Chand Yamla Jatt

Otros artistas de Traditional music