Teri Gali

The Vikramjeet

ਰੱਬ ਜਾਣੇ ਕ੍ਯੂਂ
ਰੱਬ ਜਾਣੇ ਕ੍ਯੂਂ

ਮੱਤ ਇਸ਼ੱਕ ਤੇਰੇ ਨੇ ਮਾਰੀ
ਸਭ ਤੇਰੀ ਕਾਰ ਗੁਜਰੀ
ਤੇਰੇ ਇਸ਼ਕ ਨੇ ਕਮਲੀ ਕਿੱਤਾ
ਮੈਨੂ ਲਗ ਗਈ ਇਸ਼ਕ ਬੀਮਾਰੀ
ਵੇ ਮੈਂ ਨੈਨਾ ਦਾ ਕਿਹਨਾ ਮਨਕੇ
ਰਿਹ ਗਾਯੀ ਤੇਰੀ ਜੋਗਾਂ ਬਣਕੇ
ਰਿਹ ਗਾਯੀ ਤੇਰੀ ਜੋਗਾਂ ਬਣਕੇ
ਵੇ ਨੈਨਾ ਦਾ ਕਿਹਨਾ ਮਨਕੇ
ਚੰਦਰਾ ਏ ਦਿਲ ਆਖੇ ਤੈਨੂ ਵੇਖੀ ਜਾਵਾ
ਚੰਦਰਾ ਏ ਦਿਲ ਆਖੇ ਤੈਨੂ ਵੇਖੀ ਜਾਵਾ

ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ

ਜਿਥੇ ਤੂੰ ਵਸਣਾ ਏ ਚੰਨਾ
ਭਾਵੇ ਹਿੱਸਾ ਸਾਡੇ ਤਨ ਦਾ ਏ
ਤੇਰੀ ਗਲੀ ਚੋ ਜਦ ਵੀ ਲੰਗਦੇ ਆ
ਸਾਡੀ ਨਾ ਇੱਕ ਵੀ ਮੰਨਦਾ ਏ
ਜਿਥੇ ਤੂੰ ਵਸਣਾ ਏ ਚੰਨਾ
ਭਾਵੇ ਹਿੱਸਾ ਸਾਡੇ ਤਨ ਦਾ ਏ
ਤੇਰੀ ਗਲੀ ਚੋ ਜਦ ਵੀ ਲੰਗਦੇ ਆ
ਸਾਡੀ ਨਾ ਇੱਕ ਵੀ ਮੰਨਦਾ ਏ
ਜਿੰਨਾ ਮਰਜੀ ਰੋਕਾ ਟੋਕਾਂ ਮੈਂ
ਜਾ ਤੇਰਾ ਹੀ ਬੂਹਾ ਮਲਦਾ ਏ
ਜਿੰਨਾ ਮਰਜੀ ਰੋਕਾ ਟੋਕਾਂ ਮੈਂ
ਜਾ ਤੇਰਾ ਹੀ ਬੂਹਾ ਮਲਦਾ ਏ

ਦਿਲ ਤੈਨੂ ਲੱਭੇ ਤੇ ਮੈਂ
ਤੈਨੂੰ ਲੱਭੀ ਜਾਵਾ
ਦਿਲ ਤੈਨੂ ਲੱਭੇ ਤੇ ਮੈਂ
ਦਿਲ ਨੂ ਲਬੀ ਜਾਵਾ

ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ

ਹਾਏ ਜਰਾ ਵੀ ਤਰਸ ਨਾ ਕਰਦਾ ਤੂ
ਕ੍ਯੂਂ ਸੱਜਣਾ ਆਪਣੀ ਵਾਰੀ ਵੇ
ਦਿਲ ਉੱਡਜੂ ਉੱਡਜੂ ਕਰਦਾ ਏ
ਜਦੋਂ ਬੰਦ ਹੋਵੇ ਤੇਰੀ ਬਾਰੀ ਵੇ
ਹਾਏ ਜਰਾ ਵੀ ਤਰਸ ਨਾ ਕਰਦਾ ਤੂ
ਕ੍ਯੂਂ ਸੱਜਣਾ ਆਪਣੀ ਵਾਰੀ ਵੇ
ਦਿਲ ਉੱਡਜੂ ਉੱਡਜੂ ਕਰਦਾ ਏ
ਜਦੋਂ ਬੰਦ ਦਿੱਸੇ ਤੇਰੀ ਬਾਰੀ ਵੇ
ਸਾਨੂ ਤਾ ਸਾਡੀ ਹੀ ਲਗਦੀ
ਭਾਵੇ ਗਲੀ ਤੇਰੀ ਸਰਕਾਰੀ ਵੇ
ਸਾਨੂ ਤਾ ਸਾਡੀ ਹੀ ਲਗਦੀ
ਭਾਵੇ ਗਲੀ ਤੇਰੀ ਸਰਕਾਰੀ ਵੇ
ਨਿੱਤ ਨਿੱਤ ਦੱਸ ਤੈਨੂੰ ਕਿੱਦਾਂ ਮੈਂ ਮਨਾਵਾਂ
ਦੱਸ ਖਾ ਓਏ ਵਿਕਰਮ ਤੈਨੂੰ ਕਿੰਨੇ ਲਾਰੇ ਲਾਵਾਂ

ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ
ਆਵਾ ਮੈਂ ਆਵਾ ਜਦੋਂ ਤੇਰੀ ਗਲੀ ਆਵਾ

Curiosidades sobre la música Teri Gali del Lakhwinder Wadali

¿Quién compuso la canción “Teri Gali” de Lakhwinder Wadali?
La canción “Teri Gali” de Lakhwinder Wadali fue compuesta por The Vikramjeet.

Músicas más populares de Lakhwinder Wadali

Otros artistas de Punjabi music