Sajda
ਜੇ ਰੱਬ ਦਾ ਡਰ ਹੈ
ਸਜਦੇ ਲਈ ..
ਸਿਰ ਕਾਬੇ ਝੁਕੌਣ ਦੀ ਲੋਡ ਨਈ
ਓ ਜੇ ਯਾਰ ਦੇ ਦਿਲ ਵਿਚ ਤਾਂ ਮਿਲ ਜੇ
ਫਿਰ ਜੰਨਤ ਜਾਂ ਦੀ ਲੋਡ ਨਈ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਸਿਰ ਰਖ ਕੇ ਕਦਮਾਂ ਵਿਚ
ਰਖ ਕੇ ਯਾਰ ਦੇ ਕਦਮਾਂ ਵਿਚ
ਸਾਥੋਂ ਫੇਰ ਉੱਠਿਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਓ ਯਾਰ ਕਿੱਤੀ ਏ ਕਰਮ ਨਵਾਜ਼ੀ
ਓਹਦੇ ਬਿਨਾ ਮੇਰੀ ਹਸਤੀ ਕਾਹਦੀ
ਓ ਯਾਰ ਕਿੱਤੀ ਏ ਕਰਮ ਨਵਾਜ਼ੀ
ਓਹਦੇ ਬਿਨਾ ਮੇਰੀ ਹਸਤੀ ਕਾਹਦੀ
ਦਿਲ ਵਿਚ ਸੋਹਣਾ ਯਾਰ ਵਸੈ
ਦਿਲ ਵਿਚ ਸੋਹਣਾ ਯਾਰ ਵਸੈ
ਕੋਈ ਹੋਰ ਵਸਾਇਆ ਨਹੀਂ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਾਯਾ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਾਯਾ ਨਈ ਜਾਂਦਾ
ਓ ਰੁੱਸ ਗਿਆ ਯਾਰ ਮੈਂ ਰੱਬ ਤੋਂ ਕੀ ਲੈਣਾ
ਓਹਦੇ ਬਿਨਾ ਮੇਰਾ ਮੁਸ਼ਕਿਲ ਰਹਿਣਾ
ਓ ਰੁੱਸ ਗਿਆ ਯਾਰਮੈਂ ਰੱਬ ਤੋਂ ਕੀ ਲੈਣਾ
ਓਹਦੇ ਬਿਨਾ ਮੇਰਾ ਮੁਸ਼ਕਿਲ ਰਹਿਣਾ
ਓਹੀ ਹੀਰਾ ਅਨਮੋਲ ਮੇਰਾ, ਓ ਹੀਰਾ ਅਨਮੋਲ ਮੇਰਾ
ਪਾਕੇ ਫੇਰ ਗਵਾਇਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਰੱਬ ਦੇ ਰੁਤਬੇ ਯਾਰ ਬਿਤਾਇਆ
ਓਹਨੂ ਪੌਣ ਲਈ ਖੁਦ ਨੂ ਗਵਾਇਆ
ਰੱਬ ਦੇ ਰੁਤਬੇ ਯਾਰ ਬਿਤਾਇਆ
ਓਹਨੂ ਪੌਣ ਲਈ ਖੁਦ ਨੂ ਗਵਾਇਆ
ਜਿਸ ਕਾਸੇ ਨੂ ਓ ਆਪ ਭਰੇ
ਕਾਸੇ ਨੂ ਓ ਆਪ ਭਰੇ
ਖਾਲੀ ਫੇਰ ਵਿਖਾਇਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਓ ਸੋਹਣੇ ਯਾਰ ਦੇ ਨਾਲ ਪਹਿਚਾਨਾ
ਏ ਗੱਲ ਕਹਿੰਦਾ Sunder Makhana
ਓ ਸੋਹਣੇ ਯਾਰ ਦੇ ਨਾਲ ਪਹਿਚਾਨਾ
ਏ ਗੱਲ ਕਹਿੰਦਾ Sunder Makhana
ਮੁਸ਼ਕਿਲ ਸੋਹਣੇ ਯਾਰ ਬਿਨਾ
ਹੋਇਆ ਮੁਸ਼ਕਿਲ ਸੋਹਣੇ ਯਾਰ ਬਿਨਾ
ਏ ਰੋਗ ਹਡ਼ਾ ਨੂੰ ਏ ਖਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ
ਰੱਬ ਮੰਨੇ ਨਾ ਮੰਨੇ ਓਹਦੀ ਮਰਜ਼ੀ ਆ
ਸਾਥੋਂ ਯਾਰ ਰੁਸਿਆ ਨਈ ਜਾਂਦਾ