Ishqe Di Galli
ਆਵੋਂ ਨੀ ਸਯੀਊ ਰਲ ਦੇਵੋ ਨੀ ਵਧਾਈ
ਨੀ ਆਵੋਂ ਨੀ ਸਯੀਊ ਰਲ ਦੇਵੋ ਨੀ ਵਧਾਈ
ਮੈਂ ਵਰ ਪਾਇਆ ਸੋਹਣਾ ਮਾਹੀ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਦੇਖੋ ਸੋਹਣੇ ਰੱਬ ਦਾ
ਦੇਖੋ ਸੋਹਣੇ ਰੱਬ ਦਾ ਕਿੰਨਾ ਸੋਹਣਾ ਖੇਲ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਮੁਖੜੇ ਤੇ ਓਹਦੇ ਮੈਨੂੰ ਲੋਹੜਿਆਂ ਦਾ ਨੂਰ ਦਿੱਸੇ(ਲੋਹੜਿਆਂ ਦਾ ਨੂਰ ਦਿੱਸੇ)
ਚਾਲ ਓਹਦੀ ਵਿੱਚ ਮੈਨੂੰ ਸਹਿਸ਼ਾਹ ਹਜ਼ੂਰ ਦਿੱਸੇ(ਸਹਿਸ਼ਾਹ ਹਜ਼ੂਰ ਦਿੱਸੇ)
ਮੁਖੜੇ ਤੇ ਓਹਦੇ ਮੈਨੂੰ ਲੋਹੜਿਆਂ ਦਾ ਨੂਰ ਦਿੱਸੇ
ਚਾਲ ਓਹਦੀ ਵਿੱਚ ਮੈਨੂੰ ਸਹਿਸ਼ਾਹ ਹਜ਼ੂਰ ਦਿੱਸੇ
ਨੂਰ ਓਹਦਾ ਦੇਖ ਕੇ Fail ਭਾਵੇਂ ਨੂਰ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਰੂਪ ਓਹਦੇ ਉਤੇ ਸਈਓ ਜਾਵਾ ਸਦ ਵਾਰੀ ਮੈਂ(ਜਾਵਾ ਸਦ ਵਾਰੀ ਮੈਂ)
ਜਿਸ ਮਾਂ ਨੇ ਜਾਯਾ ਓਹਤੋਂ ਜਾਵਾ ਬਲਿਹਾਰੀ ਮੈਂ(ਜਾਵਾ ਬਲਿਹਾਰੀ ਮੈਂ)
ਰੂਪ ਓਹਦੇ ਉਤੇ ਸਈਓ ਜਾਵਾ ਸਦ ਵਾਰੀ ਮੈਂ
ਜਿਸ ਮਾਂ ਨੇ ਜਾਯਾ ਓਹਤੋਂ ਜਾਵਾ ਬਲਿਹਾਰੀ ਮੈਂ
ਸੂਰਤ ਓਹਦੀ ਵੇਖ ਕੇ ਨਾ ਸਾਥੋਂ ਮੁੱਖ ਫੇਰ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਮੇਰੇ ਕੋਲੋ ਰੱਬ ਕਦੀ ਓਸ ਨੂੰ ਵਿਛੋੜੀ ਨਾ(ਓਸ ਨੂੰ ਵਿਛੋੜੀ ਨਾ)
"ਨੇਕ" ਕਰੇ ਅਰਜੋਯੀ ਤੱਤੜੀ ਦਾ ਦਿਲ ਟੋਡੀ ਨਾ(ਤੱਤੜੀ ਦਾ ਦਿਲ ਟੋਡੀ ਨਾ)
ਮੇਰੇ ਕੋਲੋ ਰੱਬ ਕਦੀ ਓਸ ਨੂੰ ਵਿਛੋੜੀ ਨਾ
"ਨੇਕ" ਕਰੇ ਅਰਜੋਯੀ ਤੱਤੜੀ ਦਾ ਦਿਲ ਟੋਡੀ ਨਾ
ਚੰਗਾ ਲਗਦਾ ਆ ਜੱਗ ਸਾਰਾ ਜਦੋਂ ਦਾ ਸੁਮੇਲ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ
ਇਸ਼ਕ਼ੇ ਦੀ ਗਲੀ ਵਿੱਚ ਰੂਹਾਂ ਵਾਲਾ ਮੇਲ ਹੋਇਆ