Gal Mukdi
Desi Crew Desi Crew Desi Crew Desi Crew
ਰੱਬ ਕਰੇ ਖੈਰ ਚੱਲੇ
ਪਿੰਡ ਨਾਲੇ ਸ਼ਹਿਰ ਚੱਲੇ
ਜਿਥੇ ਵੱਡੀ ਭੈਣ ਮੰਗੀ
ਓਥੇ ਤੇਰਾ ਵੈਰ ਚੱਲੇ
ਰਾਹ ਕੋਈ ਹੱਜ ਦਾ ਨੀ
ਕਾਹਤੋਂ ਜੱਟਾ ਰੱਜਦਾ ਨੀ
ਨਾਲ ਰੱਖੇ ਜਿੰਨ੍ਹਾਂ ਨੁੰ ਤੂੰ
ਇਕ ਵੀ ਵੇ ਚੱਜ ਦਾ ਨੀ
ਮੌਕੇ ਤੇ ਜਵਾਬ ਕਦੇ ਦੇਜੁ ਸੋਹਣਿਆਂ
ਲਾਕੇ ਚਾਰ ਫੁੱਟੀ ਤੋਂ ਕੀ ਆਸ ਚਲਦਾ
ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ
ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ
ਹਾਂ ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ
ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ
ਉਹ ਮੌਤ ਬੂਹਾ ਖੋਲਦੀ ਆ ਹੱਡਾਂ ਨੁੰ ਵੀ ਟੋਲ ਦੀ ਆ
ਬਿਨਾਂ ਸੋਚੇ ਜੀਬ ਜਦੋਂ ਅਵਾ ਤਵਾ ਬੋਲਦੀ ਆ
ਏਂਕਣੇ ਨੁੰ jean ਹੁੰਦੀ
ਜੋਗੀ ਨੁੰ ਆ ਬੀਨ ਹੁੰਦੀ
ਤੂੰ ਆ ਜ਼ਰੂਰੀ ਜਿਵੇੰ ਜਟ ਨੁੰ ਜਮੀਨ ਹੁੰਦੀ
ਹਾਏ ਲੱਗੀ ਦਿਲ ਨੁੰ ਤੂੰ ਜਾਨੇ ਮੇਰੀਏ
ਲਾਲਾ ਜਿਵੇੰ ਲਾਉਂਦਾ ਜਿੰਦਾ ਹੱਟ ਆਲਾ ਨੀ
ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ
ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ
ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ
ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ
ਕਰਿਆ ਕੀ ਹਾਲ ਵੇ ਤੂੰ ਲੰਮੇ ਕਰੀ ਵਾਲ ਫਿਰੇਂਈਂ
ਕਿਥੋਂ ਆਲੀ ਖਾਨਾ ਐ ਤੂੰ ਅੱਖ ਕਰੀ ਲਾਲ ਫਿਰੇਂਈਂ
ਵੇਲਿਆਂ ਜਹੀ ਚਾਲ ਤੇਰੀ ਮਾੜੀ ਜੱਟਾ ਕਾਹਲ ਤੇਰੀ
ਕਰਾ wait ਦੱਸਦੇ ਵੇ ਹੋਰ ਕਿੰਨੇ ਸਾਲ ਤੇਰੀ
ਆਮ ਜਹੇ ਘਰਾਂ ਦੇ ਤੇਰੇ ਯਾਰ ਵੈੱਲੀ ਆ
ਜਿੰਨ੍ਹਾਂ ਜਿੰਨ੍ਹਾਂ ਨਾਲ ਵੇ ਤੂੰ ਖਾਸ ਚਲਦਾ
ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ
ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ
ਹਾਂ ਸਿਰੇ ਲੱਗੂ ਦੱਸਦੇ ਕਹਾਣੀ ਪਿਆਰ ਦੀ
ਵੇ ਯਾ ਤੇਰਾ ਜੱਟਾ ਟਾਇਮ ਪਾਸ ਚਲਦਾ
ਹੋ ਸਾਡੀ ਗੱਲ ਮੁੱਕਦੀ ਨੀ ਖੱਲ ਖੂੰਜੇ ਲੁਕਦੀ ਨੀ
ਬਾਜੀ ਪੁੱਠੀ ਪੈਂਦੀ ਹੈ ਨੀ ਜਦੋਂ ਡੰਡਾ ਡੁੱਕ ਦੀ ਨੀ
ਕਿਸੇ ਨਾਲ ਯਾਰ ਚੱਲੇ ਕਿਸੇ ਨਾਲ ਪਾਰ ਚੱਲੇ
ਇਥੇ ਗੱਲ ਮੁੱਕਗੀ ਨੀ ਤੇਰੇ ਨਾਲ ਪਿਆਰ ਚੱਲੇ
ਹੋ ਨੀਤਾਂ ਵਾਲਾ ਪਿਆਰ ਸਿੱਰੇ ਚੜੁ ਗੋਰੀਏ
ਬਾਹਾਂ ਉੱਤੇ ਮਾਰੇ ਕੁੜੇ cut ਵਾਲਾ ਨੀ
ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ
ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ
ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ
ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ
ਹਾਂ ਸੁਣ ਲਈ ਤੂੰ ਮੇਰੀ ਤੇ ਜਾਈ ਗੱਲ ਕਰਕੇ
ਵੇ ਮੰਨ ਆਈ ਦਸਾ ਪਰ ਦਸਾ ਡਰ ਡਰ ਕੇ ਵੇ
ਕੱਚ ਵਾਂਗੂ ਖਿੰਡ ਦਾ ਨੀ ਪੱਕਾ ਪੂਰੀ ਹਿੰਡ ਦਾ ਨੀ
ਨੀ ਮਾਨਸੇ ਚ ਕੋਰਾਲਾ ਨਾ ਮੇਰੇ ਪਿੰਡ ਦਾ ਨੀ
ਉਹ ਰੂਹਾਂ ਦਾ ਮੁੰਡਾ ਨੀ ਕੁੜੇ ਹੱਕ ਮੰਗਦਾ
ਭਾਲਦਾ ਸਿਰਹਾਣਾ ਕੱਲਾ ਪੱਟ ਆਲਾ ਨੀ
ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ
ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ
ਉਹ ਫ਼ਸਲ ਦੇ ਵਾਂਗੂ ਰੱਖਾ ਮੋਹ ਤੇਰੇ ਨਾਲ
ਵੈਰ ਰਖਾਂ ਵੈਰੀ ਨਾਲ ਵੱਟ ਆਲਾ ਨੀ