Pamma Jatt
Desi Crew, Desi Crew, Desi Crew, Desi Crew
ਵੇ ਗੱਲ ਗੱਲ ਉੱਤੇ ਅੜੀ ਪੁਗੌਨਾ
ਲਗਦਾ ਮਾਨਸਾ ਵੱਲ ਦਾ
ਹੋ ਅੱਜ ਦੀ ਘੜੀ ਤਾਂ ਟਾਇਮਪੀਸ ਵੀ
ਪੁਛਹੇ ਬਿਨਾ ਨਈ ਚਲਦਾ
ਵੇ ਮੱਤ ਖੌਰੇ ਤੈਨੂ ਕ੍ਦੋ ਔਣੀ
ਮੈਂ ਸੁਖਾਂ ਸੁਖ ਦੀ ਹਾਰੀ
ਸੌਖੀ ਪੁਗਣੀ ਨੀ
ਵੈਲੀ ਜੱਟ ਨਾਲ ਯਾਰੀ
ਸੌਖੀ ਪੁਗਣੀ ਨੀ
ਵੈਲੀ ਜੱਟ ਨਾਲ ਯਾਰੀ
ਨੀ ਸੌਖੀ ਪੁਗਣੀ ਨੀ
ਹੋ ਚੜੀ ਗੁੱਡੀ ਤੇਰੀ ਡੋਰ ਕਸੂਤੀ
ਜਾਣਾ ਖਬਰੂ ਕੱਟਦਾ
ਹੋ ਕੱਲਾ ਕਿਹ੍ੜਾ ਮੈਂ ਪੁੱਤ ਜੱਟ ਦਾ
ਧਰ ਪੈਰ ਨੀ ਪਿਛਹੇ ਪੱਟਦਾ
ਹੋ ਪੇਂਚਾ ਪ੍ਯਾਰ ਦਾ ਪਾ ਲੇਯਾ ਜੱਟ ਨੇ
ਜਾ ਮਰ ਜੁ ਜਾ ਮਾਰੂ
ਨੀ ਅਣਖੀ ਜੱਟ ਕੂੜੇ
ਚੂਰੀ ਨਾਲ ਨਾ ਸਾਰੁ
ਅਣਖੀ ਜੱਟ ਕੂੜੇ
ਚੂੜੀ ਨਾਲ ਨਾ ਸਾਰੁ
ਨੀ ਅਣਖੀ ਜੱਟ ਕੂੜੇ
ਪੱਕੀ ਪਈ ਜੁ ਨੀ ਕਚੇਰੀ ਨਾਲ ਯਾਰੀ
ਜੱਟ ਦੇ ਪ੍ਯਾਰ ਬਦਲੇ
ਵੇ ਸਾਕ ਮੋਡ ਦੇ ਜੱਟਾ ਮੈਂ ਤੇਰੇ ਕਰਕੇ
ਨਾਲ ਨਾਲ ਰਖ ਨਾਰ ਨੂ
ਮੈਥੋਂ ਮਂਡੀ ਨਾ ਪਤੈ ਕੂੜੇ ਜਾਣੀ
ਜੱਟ ਨਾ ਵਿਚਾਰ ਬਦਲੇ
ਵੇ ਮੈਨੂ ਹਾਂ ਤਾਂ ਤੂ ਕਰ ਇਕ ਵਾਰੀ
ਔਖੀ ਸੌਖੀ ਅੱਪੇ ਸਾਰ ਲੂੰ
ਹੋ ਵੇਖ ਕੇ ਤੈਨੂ ਸਾਹ ਜਿਹਾ ਰੁਕ੍ਦਾ
ਦਿਲ ਵੀ ਦੂਣਾ ਧੜਕੇ
ਮੰਨ ਵਿਚ ਤਾਂ ਕੂੜੇ ਕਖ ਨੀ ਜੱਟ ਦੇ
ਆਖ ਤੇ ਲਾਲੀ ਰੜਕੇ
ਹੋ ਟੋਹਰ ਕਡ਼ੀ ਤਾਂ ਮਾ ਡੇਯਾ ਪੁੱਤਾਂ
ਜਾਂਦਾ ਸੀ ਸਬ ਲੁੱਟਦਾ
ਮੈਂ ਤੇਰੇ ਆਸ਼ਿਕਾਂ ਨੂ
ਘੇਰ ਘੇਰ ਕੇ ਕੁੱਟਦਾ
ਨੀ ਤੇਰੇ ਆਸ਼ਿਕਾਂ ਨੂ
ਘੇਰ ਘੇਰ ਕੇ ਕੁੱਟਦਾ
ਨੀ ਤੇਰੇ ਆਸ਼ਿਕਾਂ ਨੂ
ਵੇ ਬਚ ਕੇ ਰਹੀ ਤੂ ਅਕਕੇ ਫਿਰਦੇ
ਚੱਕ ਲੈਣਗੇ ਤੈਨੂ
ਕੋਰਲਾ ਆਏ ਪਕਾ ਟਿਕਾਣਾ
ਮੁੰਡਾ ਮਾਨਾ ਦਾ ਕਿਹੰਦੇ ਮੈਨੂ
ਪਮਮਾ ਜੱਟ ਵੀ ਅਕਕੇਯਾ ਫਿਰਦਾ
ਕਿਸੇ ਦਾ ਖੋਪੜ ਖੋਲੁ
ਨੀ ਅੱਗ ਦੀ ਨਾਰ ਕੂੜੇ
ਬਿਨਾ ਬਣਾਯਾ ਬੋਲੂ
ਨੀ ਅੱਗ ਦੀ ਨਾਰ ਕੂੜੇ
ਬਿਨਾ ਬਣਾਯਾ ਬੋਲੂ
ਨੀ ਅੱਗ ਦੀ ਨਾਰ ਕੂੜੇ
ਵੇ ਟਾਉਨ ਸਾਡੇ ਵਿਚ ਚਰਚਾ ਤੇਰੀ
ਨਿੱਤ ਹੀ ਚਲਦੀ ਰਿਹੰਦੀ
ਸੱਤੋਂ ਜਿਹੜੀ ਉਚੀ ਉੱਡ’ਦੀ
ਆ ਗੁੱਤ ਤੇ ਜੱਟ ਦੇ ਫੈਂਦੀ
ਵੇ ਥਾਣੇਦਾਰ ਤੈਨੂ ਲੈਜੂ ਫਡ ਕੇ
Fire ਨੀ ਖਡਾ ਛਡ’ਦਾ
ਨੀ ਜੱਟ ਦੀ ਫੜਕੀ ਤੇ
ਦੇਖੀ ਲਾਬੂ ਉਠਦਾ
ਨੀ ਜੱਟ ਦੀ ਫੜਕੀ ਤੇ
ਦੇਖੀ ਲਾਬੂ ਉਠਦਾ
ਨੀ ਜੱਟ ਦੀ ਫੜਕੀ ਤੇ