Adhiya [Remix]

Jaskaran Singh Aujla

Karan Aujla,Deep Jandu ,Yeah Proof
ਹੋ ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁਭਦੇ(ਹਾ ਹਾ ਹਾ)
ਨੀ ਓਦੋ ਜੱਟ ਦਾਰੂ ਦੇ ਸਮੁੰਦਰ ਚ ਡੂਬਦੇ(ਯਾ ਯਾ ਯਾ)
ਹੋ ਦਿੱਤੇ ਤੇਰੇ rose ਦੇ ਕੰਡੇ ਨੇ ਜਦੋਂ ਚੁਭਦੇ
ਨੀ ਓਦੋ ਜੱਟ ਦਾਰੂ ਦੇ ਸਮੁੰਦਰ ਚ ਡੂਬਦੇ
ਜੇਹੜੀ ਤੇਰੀ ਸ਼ੋਲ਼ ਦੀ ਬਣਾਕੇ ਰਖੀ ਲੋਈ ਆ
ਨੀ ਓਸੇ ਥੱਲੇ ਹੁੰਦੀ ਏਕ bottle ਲਕੋਈ ਏ
ਮੇਰੇ ਕੋਲ ਨਾਗ ਕੋਕੇ ਦਾ ਇਲਾਜ ਤੇਰੇ ਧੋਖੇ ਦਾ
ਠੇਕੇ ਤੋਂ ਜਾਂਦਾ ਮਿਲ ਨੀ ਹਾਂ ਪੇਗ ਲਾਂਦਾ ਜਧਿਯਾ
ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ
ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ
ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ
ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ

ਹੋਏ

ਕਾਫੀ ਚਿਰ ਬਾਦ ਨੀ ਆ ਗਯੀ ਰਾਤ ਯਾਦ ਨੀ
ਯਾਦ ਕਾਹਦੀ ਆ ਗਯੀ ਸਾਲਾ fever ਹੋ ਗਯਾ
ਦੇ ਗਯਾ ਜਵਾਬ ਨੀ doctor ਸਾਹਬ ਨੀ
ਕਿਹੰਦਾ ਹੁਣ ਆਧੀ ਤੇਰੀ liver ਹੋ ਗਯਾ
ਕਿਹੰਦਾ ਹੁਣ ਆਧੀ ਤੇਰੀ liver ਹੋ ਗਯਾ
ਨਜ਼ਾਰੇ ਲੈਂਦਾ ਯਾਰ ਤਾਂ ਨੀ ਤੈਨੂ ਲਗੇ ਮਾਰਤਾ ਨੀ
ਤੇਰੇ ਧੋਖੇ ਨਾਲ ਮੇਰੀ ਉਮਰ ਹੀ ਵਧੀਆ
ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ
ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ
ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ
ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ

ਹੋਏ

ਓ ਛੱਡੇਯਾ ਦੇਕੇ ਤੂ ਸਾਨੂ ਹੋਕਾ ਸੀ
ਸ਼ਰਾਬ ਤਾਂ ਸਵਾਦ ਪ੍ਯਾਰ ਫੋਕਾ ਸੀ
ਜਿਹਨੇ ਸਾਨੂ ਲੁੱਟੇਯਾ ਓ ਕੋਕਾ ਸੀ
ਕੋਕੇ ਪੀਛੇ ਲੁੱਕੇਯਾ ਜੋ ਧੋਖੇ ਸੀ
ਮੇਰੀ ਨਿੱਤ ਦੀ routine ਤੇਰਾ ਭੁੱਲਣਾ ਪ੍ਯਾਰ
ਮੈਨੂ ਆਂਖ ਦੇਂਦੇ ਯਾਰ ਬਸ 2 ਏਕ ਪੇਗ ਮਾਰ
ਗਲ ਫੇਰ ਵੀ ਨਾ ਬੰਦੀ ਜੇ ਚਕ ਲਈਏ ਅਧੀਆ
ਨੀ ਭੁੱਲ ਜਾਂਦੇ ਗਮ ਨਾਲੇ ਨੀਂਦ ਔਂਦੀ ਬਧੀਆ
ਓ tight ਹੋਕੇ ਪਹੋਂਚ ਜਾਈ ਏ ਤੇਰੇ ਪਿੰਡ ਬਲੀਏ
ਫੇਰ ਮੇਰਾ ਮਨ ਕਿਹੰਦਾ ਛੱਡ ਪਰਾ ਚਲੀਏ
ਤੈਨੂ ਲਗਦਾ ਜੇ ਤੇਰਾ ਦੋਖਾ ਵੱਸੋਂ ਬਾਹਰ ਨੀ
ਓ ਕਮਲੀਏ ਯਾਦ ਤੇਰੀ ਏਕ ਪੇਗ ਦੀ ਮਾਰ ਨੀ
ਸੁਨ੍ਣ ਗਯਾ
ਹੋ ਤੇਰੇ ਬਿਨਾ ਸੋਹਣੀਏ ਸੁੰਞੇ ਸੁੰਞੇ ਦੇਖ ਲਾ
ਸਾਢੇ ਵਿਹੜੇ ਵਿਚ ਮੰਝੇ ਢਾਏ ਲਗਦੇ
ਓ ਸਸਤੀ ਦਵਯੀ ਆ ਜਿਹਦੇ ਨਾਲ ਭੁੱਲੀ ਦਾ
ਅਧੀਏ ਤੇ 90 ਕ ਰੁਪਏ ਲਗਦੇ
ਅਧੀਏ ਤੇ 90 ਕ ਰੁਪਏ ਲਗਦੇ
ਨਾ ਅੱਡੀ ਮੈਨੂ ਯਾਰਾ ਦਾ ਸਮੁੰਦਰ ਪ੍ਯਾਰਾ ਦਾ
ਨੀ ਸਾਡੀ ਜ਼ੀਦ ਨਾਲ ਬਣੇ ਦਾਰੂ ਦੀ ਓ ਨਦੀਆਂ
ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ
ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ
ਨੀ ਮੈਨੂ ਤੇਰੀ ਯਾਦ ਓਦਾ ਔਂਦੀ ਕਦੀ ਕਦੀ ਆ
ਨੀ ਓਦਾ ਹੱਲ ਅਧੀਆ ਤੇ ਓਹਤੋਂ ਬਾਦ ਵਧੀਆ

ਹੋਏ

Curiosidades sobre la música Adhiya [Remix] del Karan Aujla

¿Quién compuso la canción “Adhiya [Remix]” de Karan Aujla?
La canción “Adhiya [Remix]” de Karan Aujla fue compuesta por Jaskaran Singh Aujla.

Músicas más populares de Karan Aujla

Otros artistas de Film score