You

Jaskaran Singh Aujla, Ikwinder Sahota, Preston Pablo, Milan D'Agostini

ਤੂੰ ਹੀ ਆ

ਸਰਜੂ ਤੇਰਾ ਤਾਂ
ਮਰਜੂ ਤੇਰੀ ਜਾਂ
ਕ੍ਯੋਂਕੇ ਮੇਰਾ ਤਾਂ
ਤੂੰ ਹੀ ਆ

ਮੈਨੂ ਤੇਰੀ ਸੋਂਹ
ਪੁਛ ਲਾ ਬੁੱਲਾਂ ਤੋਂ
ਪੜ ਲੇ ਅਖਾਂ ਚੋ
ਤੂੰ ਹੀ ਆ
ਜਦੋਂ ਕਰਦੀ ਦੁਆ ਤੇਰਾ ਨਾ
ਸਚ ਦੱਸਾ ਮੈਨੂ ਤਾਂ ਫਰਿਯਾਦ ਵੀ ਨੀ ਔਂਦੀ
ਤੇਰਾ ਕਰਾ ਕਿ ਕਰਾ ਮੇਰੀ ਜਾਂ
ਤੈਨੂ ਤਾਂ ਤੇਰੀ ਜਾਂ ਦੀ ਯਾਦ ਵੀ ਨੀ ਔਂਦੀ

ਮੈਨੂ ਕਰਦਾ ਪ੍ਯਾਰ ਮੇਰਾ ਯਾਰ
ਕਿੰਨਾ ਕਰਦਾ ਮੈਂ ਲਵਾ ਅੰਦਾਜ਼ੇ ਕਲ ਅੱਜ ਦੀ
ਖਡ਼ਾ ਤੜਕੇ ਤੋਂ ਖਿਡਕੀ ਤੇ ਖੜਕੇ ਜੇ ਬੂਹਾ
ਵੇ ਮੈਂ ਜਾਦੇ ਦਰਵਾਜ਼ੇ ਵੱਲ ਭੱਜਦੀ
ਵੀਣੀ ਸੁੰਨੀ ਨੂ
ਵੈਂਗ’ਆਂ ਲੇ ਦਯਾ
ਗੋਟਾ ਚੁੰਨੀ ਦਾ
ਤੂੰ ਹੀ ਆ

ਮੈਨੂ ਤੇਰੀ ਸੋਂਹ
ਪੁਛ ਲਾ ਬੁੱਲਾਂ ਤੋਂ
ਪੜ ਲੇ ਅਖਾਂ ਚੋ
ਤੂੰ ਹੀ ਆ
ਤੂੰ ਹੀ ਆ

ਕਦੇ ਮਿਲ ਤੈਨੂ ਕੋਲ ਮੈਂ ਬਿਠਾਵਾਂ
ਕਿਵੇਂ ਦਿਲ ਦੀ ਸੁਣਵਾ
ਸੁਣ ਦਿਲ ਵੀ ਨੀ ਸਕਦੇ

ਕੀਤੇ ਕਰੇਂਗਾ ਪ੍ਯਾਰ ਦੱਸ ਯਾਰ
ਤੂ ਤਾਂ ਹਰ ਵਾਰ ਆਖੇ
ਆਕੇ ਮਿਲ ਵੀ ਨੀ ਸਕਦੇ

ਕਿਵੇ ਦੱਸ ਤੈਨੂੰ ਰੁਸੂ ਨੂ ਮਾਨਵਾ
ਤੇਰੇ ਗਲ ਵਿਚ ਬਾਹਵਾ
ਤੂ ਤਾਂ ਰੁੱਸੇਯਾ ਵੀ ਨਈ ਵੇ

ਵੇ ਮੈਂ ਹਰ੍ਗਿ ਆ ਡਰਗੀ ਆ
ਹੈਗੀ ਆ ਯਾ ਮਰਗੀ ਵੇ
ਤੂ ਤਾਂ ਕਦੇ ਪੁਛਹੇਯਾ ਵੀ ਨਈ ਵੇ

ਲਗਦਾ ਆ ਗਯਾ ਤੂ
ਜੱਦ ਵੀ ਬੋਲੇ ਕਾ
ਵੇ ਮੇਰੇ ਕੋਲੇ ਤਾਂ
ਤੂੰ ਹੀ ਆ

ਮੈਨੂ ਤੇਰੀ ਸੋਂਹ
ਪੁਛ ਲਾ ਬੁੱਲਾਂ ਤੋਂ
ਪੜ ਲੇ ਅਖਾਂ ਚੋ
ਤੂੰ ਹੀ ਆ

ਮੈਨੂ ਤੇਰੀ ਸੋਂਹ
ਪੁਛ ਲਾ ਬੁੱਲਾਂ ਤੋਂ
ਪੜ ਲੇ ਅਖਾਂ ਚੋ
ਤੂੰ ਹੀ ਆ
ਤੂੰ ਹੀ ਆ

ਬਸ ਕੋਲ ਮੇਰੇ ਬਿਹ ਕੁਝ ਕਿਹ ਚਾਹੇ ਨਾ
ਮੈਨੂ ਸਚ ਦੱਸਾ ਸਿਫਤਾ ਦੀ ਲੋੜ ਨੀ
ਮੈਂ ਨੀ ਚੌਂਦੀ ਕੋਯੀ ਗਾਨੀ ਯਾ ਨਿਸ਼ਾਨਿਯਾ
ਵੇ ਮੇਰੇ ਦਿਲ ਜਾਣਿਯਾ ਵੇ ਗਿਫ੍ਟ’ਆਂ ਦੀਲੋੜ ਨੀ

ਲਿਖ ਕੇ ਦੇ ਗੇਯਾ ਤੂ
ਖੋਲਾ ਡਾਇਯਰੀ ਨਾ
ਵੇ ਮੇਰੀ ਸ਼ਾਯਾਰੀ ਤਾਂ
ਤੂੰ ਹੀ ਆ

ਮੈਨੂ ਤੇਰੀ ਸੋਂਹ
ਪੁਛ ਲਾ ਬੁੱਲਾਂ ਤੋਂ
ਪੜ ਲੇ ਅਖਾਂ ਚੋ
ਤੂੰ ਹੀ ਆ

ਮੈਨੂ ਤੇਰੀ ਸੋਂਹ
ਪੁਛ ਲਾ ਬੁੱਲਾਂ ਤੋਂ
ਪੜ ਲੇ ਅਖਾਂ ਚੋ
ਤੂੰ ਹੀ ਆ

ਤੂੰ ਹੀ ਆ
ਤੂੰ ਹੀ ਆ

Curiosidades sobre la música You del Karan Aujla

¿Cuándo fue lanzada la canción “You” por Karan Aujla?
La canción You fue lanzada en 2023, en el álbum “Making Memories”.
¿Quién compuso la canción “You” de Karan Aujla?
La canción “You” de Karan Aujla fue compuesta por Jaskaran Singh Aujla, Ikwinder Sahota, Preston Pablo, Milan D'Agostini.

Músicas más populares de Karan Aujla

Otros artistas de Film score