Khairan Teriyan

Deep Maahi, Dr Zeus, Silver Coin

ਤੂ ਜਿਥੇ ਵੀ ਏ ਰਹਿਨਾਏ ਸੱਜਣਾ
ਮੈਂ ਮੰਗਦੀ ਦੁਆਵਾਂ ਤੇਰੇ ਲਈ
ਮੈਂ ਭੁੱਲਣਾ ਤੇ ਚਾਵਾਂ ਤੈਨੂ
ਹਾਏ ਭੁੱਲਣਾ ਹੀ ਔਖਾ ਮੇਰੇ ਲਈ
ਅੱਖੀਆਂ ਨੂ ਹੰਜੂ ਮਿਲੇ ਹੌਂਕੇ ਮਿਲੇ ਸਾਹ ਨੂ
ਧੁੱਪ ਜਹੀ ਜ਼ਿੰਦਗੀ ਏ ਲਬਾਂ ਕਿਤੋਂ ਚਹਾਵਾਂ ਨੂ
ਤੂ ਮੁੜਕੇ ਨਈ ਔਣਾ ਏ ਵੀ ਪਤਾ
ਉਡੀਕ ਤਾਂ ਵੀ ਅੱਖੀਆਂ ਨੂ ਰਹੇ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ ਯੋ!

ਸਾਹਾਂ ਤੋਂ ਵੀ ਨੇੜੇ ਮੈਨੂ ਰਖਦਾ ਹੁੰਦਾ ਸੀ
ਕਿਹਦੀ ਗੱਲੋਂ ਪਾ ਗਿਆ ਓ ਜੁਦਾਈ ਵੇ
ਜ਼ਿੰਦਗੀ ਕਿਸੇ ਦੀ ਕੋਈ ਰੋਲ ਕੇ ਹਾਏ ਐਦਾਂ
ਤੇ ਕਿਵੇਂ ਖੁਸ਼ ਰਿਹੰਦਾ ਦੱਸ ਜਾਯਿਨ ਵੇ
ਦਿਸਿਆ ਨੀ ਇਕ ਤੈਨੂ ਹੰਜੂ ਮੇਰੀ ਅੱਖ ਦਾ
ਟੁੱਟ ਕੇ ਵੀ ਦਿਲ ਮੇਰਾ ਤੇਰੇ ਲਾਯੀ ਧੜਕਦਾ
ਮੈਂ ਬੜਾ ਸਮਝਾਇਆ ਦਿਲ ਨੂ
ਕੇ ਹੋਰ ਦੁਖ ਜਾਂਦੇ ਨਾ ਸਹੇ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ ਯੋ!

ਇਕ ਵਾਰੀ ਵੀ ਨਾ ਤੈਨੂ ਚੇਤਾ ਮੇਰਾ ਆਇਆ
ਔਂਦਾ ਨਈ ਯਕੀਨ ਐਦਾਂ ਹੋ ਨੀ ਸਕਦਾ ਯੈ!
ਜਿੰਨਾ ਤੜਪੇ ਆਂ ਰੱਖੀ ਇਕ ਗਲ ਯਾਦ
ਤੂ ਵੀ ਦੀਪ ਮਾਹੀ ਕਦੇ ਖੁਸ਼ ਹੋ ਨੀ ਸਕਦਾ
ਤੂ ਦੀਪ ਮਾਹੀ ਕਦੇ ਖੁਸ਼ ਹੋ ਨੀ ਸਕਦਾ
ਵੇ ਮਿਲਣਗੇ ਦੁਬਾਰਾ ਫੇਰ ਤੋਂ
ਏ ਦਿਲ ਮੇਰਾ ਮੂਡ ਮੂਡ ਕੇ ਕਹੇ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ ਯੋ!
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ
ਮੈਂ ਮੰਗਾਂ ਤੇਰੀਆਂ ਵੇ ਖੈਰਾਂ ਸੋਹਣਿਆਂ
ਤੂ ਜਿਥੇ ਵੀ ਹੋਵੇਂ ਹਾਏ ਖੁਸ਼ ਹੀ ਰਵੇਂ ਯੋ!

Músicas más populares de Kaptaan

Otros artistas de Indian music