Kaudi Coffee
Kaptaan
ਹੋ ਚੰਦਰੀ ਦੀ ਅੱਖ ਦੀ ਪਹਿਚਾਣ ਕਿੱਥੇ ਸੀ
ਹੋ ਗਿੱਠ ਦੀ ਜੁਬਾਨ ਦੀ ਜੁਬਾਨ ਕਿੱਥੇ ਸੀ
ਹੋ ਪਤਾ ਨਹੀਂ ਸੀ ਓਹੀ ਜਰਾਹ ਵਿਚ ਰਹਿਣਗੇ
ਜੋ ਫ੍ਰੈਂਡਾ ਦੀਆਂ ਫੋਟੋਆ ਦਿਖਾਉਂਦੀ ਯਾਰ ਨੂੰ
ਹੋ ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ
ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ
ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ
ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ
ਹਰ ਦਿਨ ਲਗਦਾ ਪਹਾੜ ਵਰਗਾ
ਦਿਲ ਸਾਲਾ ਲੱਗਦੇ ਉਜਾੜ੍ਹ ਵਰਗਾ
ਜਿਹਨੂੰ ਕਪਤਾਨ ਕਪਤਾਨ ਕਹਿੰਦੀ ਸੀ
ਕੀਤਾ ਪਿਆ ਗੱਬਰੂ ਕਾਬੜ ਵਰਗਾ
ਫੜ੍ਹਦੀ ਸੀ ਫੁੱਲ ਜਹਿੜੀ ਹਰ ਮੋੜ ਉੱਤੇ
ਹਾ ਫ਼ੱਕਰਾਂ ਜਿਹੀ ਫੂਲ ਰਾਹੀਂ ਬਾਣੋਦੀ ਯਾਰ ਨੂੰ
ਹੋ ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ
ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ
ਮਿਠੀਆਂ ਚਾਹ ਤੇ ਜਾਂਦੀ ਹੋਰਾਂ ਨਾਲ ਸੀ
ਕੌੜੀ Coffee ਉੱਤੇ ਰਾਹੀਂ ਬੁਲਾਂਦੀ ਯਾਰ ਨੂੰ