Suit [Lofi]
ਨੀਲੇ ਨੀਲੇ ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਦੇਖ ਮੇਰੇ ਰੰਗ ਵਾਲੇ ਬੱਦਲਾਂ ਨੇ
ਤੇਰੇ ਰੰਗ ਵਾਲੇ ਸੂਰਜ
ਨੂੰ ਜੱਫੀ ਪਾ ਲਈ
ਨੱਕ ਜਿਯਾ ਚੜ੍ਹਾਉਣੀ ਐ
ਤੀਯੁੜੀਆਂ ਤੂੰ ਪਾਉਂਦੀ ਐ
ਨੀਂ ਤੂੰ ਤੇਰੀ ਆਕੜ ਨੇ ਖਾ ਲਈ
ਤੂੰ ਦੇਖ ਪੈਂਦੀਆਂ ਨੇ ਕੰਨਿਆਂ
ਤੂੰ ਦੇਖ ਪੈਂਦੀਆਂ ਨੇ ਕੰਨਿਆਂ
ਮੈਨੂੰ ਦੇਖਣ ਦੇ ਤੇਰਾ ਮੂੰਹ
ਦੇਖਣ ਦੇ ਤੇਰਾ ਮੂੰਹ
ਪੀਲੇ ਪੀਲੇ ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਹੋਈ ਜਾਂਦੀ ਦੇਰ ਬੜੀ
ਭਿੱਜ ਜਾਏਂਗੀ ਖੜੀ ਖੜੀ
ਭਿੱਜ ਕੇ ਤੂੰ ਹੋਰ ਵੀ ਹਸੀਨ ਲੱਗੇਗੀਂ
ਸਾਰਿਆਂ ਨੇ ਅਖ ਤੇਰੇ ਉੱਤੇ ਐ ਟਿਕਾਣੀ
ਸੱਚ ਜਾਣੀ ਦੋ ਪੰਜਾਬਾਂ ਦੀ ਜ਼ਮੀਨ ਲੰਗਏਂਗੀ
ਆਸ਼ਕਾ ਦੀਆਂ ਨੇ ਫੌਜਾਂ ਬਣਿਆਂ
ਫੌਜਾਂ ਆਸ਼ਕਾ ਦੀਆਂ ਨੇ ਬਣਿਆਂ
ਰੱਬ ਜਾਣੇ ਮੇਰਾ ਕੀ ਬਣੂ
ਰੱਬ ਜਾਣੇ ਮੇਰਾ ਕੀ ਬਣੂ
ਲਾਲ ਲਾਲ ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਤੂੰ ਹੀ ਐ ਸਹਾਰਾ ਤੇਰੇ ਬਿਨਾਂ ਨੀਂ ਗੁਜ਼ਾਰਾ
ਬੱਸ ਤੇਰੇ ਪਿਛੇ office ਚ ਟਿਕਿਆ ਹੋਇਐ
Boss ਨੂੰ ਭੁਲੇਖਾ ਮੇਰੀ salary ਚੰਗੀ ਐ
ਮੈਂ ਤਾ ਤੇਰੀਆਂ ਨਿਗਾਹਾਂ ਵੱਟੇ ਵਿੱਕਿਆ ਹੋਇਐ
ਅੰਖਾਂ ਤੇਰੀਆਂ ਨੇ ਨਾਗ ਮਨਿਆਂ
ਅੰਖਾਂ ਤੇਰੀਆਂ ਨੇ ਨਾਗ ਮਨਿਆਂ
ਨਾਗਾ ਜੈਸਾ ਮੇਰਾ ਲੂੰ ਲੂੰ
ਨਾਗਾ ਜੈਸਾ ਮੇਰਾ ਲੂੰ ਲੂੰ
ਚਿੱਟੇ ਚਿੱਟੇ ਸੂਟ ਵਾਲੀਏ
ਬੱਸ ਨੂੰ ਉਡੀਕਦੀ ਐ ਕਿਓਂ
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਕਿੰਨੀ ਕੇ ਸੁਣਾਵਾਂ ਗੱਲ ਇੰਨੀ ਕੇ ਲੁਕਾਵਾਂ
ਕਿਵੇਂ ਕਰੇਂਗੀ react ਐ ਡਰ ਲੱਗਦੈ
ਤੇਰੀ ਗ਼ੈਰ ਹਾਜ਼ਰੀ ਤੇ ਲੱਗਦਾ ਨੀਂ ਦਿਲ
ਨਾ ਹੀ office ਚ ਲੱਗੇ ਨਾ ਹੀ ਘਰ ਲੱਗਦੈ
ਤੇਰੀ ਯਾਦ ਤੇ ਤੂੰ ਦੋਵੇਂ ਜਣੀਆਂ
ਤੇਰੀ ਯਾਦ ਤੇ ਤੂੰ ਦੋਵੇਂ ਜਣੀਆਂ
ਤੰਗ ਕਰਦੀ ਆ ਰਾਤ ਨੂੰ
ਤੰਗ ਕਰਦੀ ਆ ਰਾਤ ਨੂੰ
Pink pink ਸੂਟ ਵਾਲੀਏ
Bus ਨੂੰ ਉਡੀਕਦੀ ਐ ਕਿਓਂ
Office ਨੂੰ ਚੱਲ ਮੇਰੇ ਨਾਲ
Bus ਚ ਹੋ ਜਾਏਂਗੀ late ਤੂੰ
ਲਾਨਤ ਹੈ ਮੇਰੇ ਤੇ ਮੈਂ ਮਰਦਾਂ ਹਾਂ ਤੇਰੇ ਤੇ
ਪਰ ਇੰਨਾ ਟੁੱਟ ਕੇ ਨੀ ਮਰ ਸਕਿਆ
ਪੂਰਾ ਜ਼ੋਰ ਲਾਇਆ ਬੱਸ mail id ਮਿਲੀ
ਤੇਰਾ phone number ਨੀ ਪਤਾ ਕਰ ਸਕਿਆ
ਗੱਲਾਂ ਦਿਲ ਦੀਆਂ ਭੇਜਨਿਆਂ
ਗੱਲਾਂ ਦਿਲ ਦੀਆਂ ਭੇਜਨਿਆਂ
ਤੂੰ ਭੇਜਦੀ ਬੇਸ਼ਕ ਹਮੱਮ ਹਮੱਮ
ਕਾਲੇ ਕਾਲੇ ਕਾਲੇ ਕਾਲੇ ਕਾਲੇ ਕਾਲੇ