Homesick

Kaka

ਕੀ ਮਿਲੇਯਾ ਤੇ ਕੀ ਮੈਂ ਗਵਾਇਆ
ਕਿੰਨਾ ਗੁੰਮਿਆਂ ਤੇ ਕਿੰਨਾ ਬਚਾਇਆ
ਕੀ ਮਿਲੇਯਾ ਤੇ ਕੀ ਮੈਂ ਗਵਾਇਆ
ਕਿੰਨਾ ਗੁੰਮਿਆਂ ਤੇ ਕਿੰਨਾ ਬਚਾਇਆ
ਸਾਰਾ ਕਰਕੇ ਹਿਸਾਬ ਆਉਣਾ ਏ
ਇਸ ਮੁਲਕ ਤੋਂ ਮੇਰਾ ਦਿਲ ਭਰਿਆ
ਮੈਂ ਮੁੜਕੇ ਪੰਜਾਬ ਆਉਣਾ ਏ

ਬੇਸ਼ਕ ਉਥੇ ਮੰਤਰੀਆਂ ਨੇ
ਗੁੰਡੇ ਪਾਲੇ ਹੋਏ ਨੇ
ਯੂਥ ਨੇ ਬੇਰੋਜ਼ਗਾਰੀ ਦੇ ਵਿਚ
ਵਕਤ ਵਿਗਾੜੇ ਹੋਏ ਨੇ
ਬੇਸ਼ਕ ਉਥੇ ਕੁੜੀਆਂ ਨੂੰ
ਢੱਕੇ ਚ ਰਹਿਣਾ ਪੈਂਦਾ ਏ
ਬੇਸ਼ਕ ਇਥੇ ਜ਼ੁਲਮ ਨੂੰ ਰੱਬ ਦਾ
ਭਾਣਾ ਕਹਿਣਾ ਪੈਂਦਾ ਏ
ਮੈਨੂੰ ਪਤਾ ਨੁਕਸਾਨ ਕਾਫੀ ਹੋਣਗੇ
ਮੈਨੂੰ ਪਤਾ ਨੁਕਸਾਨ ਕਾਫੀ ਹੋਣਗੇ
ਨਾ ਹਿੱਸੇ ਮੇਰੇ ਲਾਭ ਆਉਣਾ ਏ
ਇਸ ਮੁਲਕ ਤੋਂ ਮੇਰਾ ਦਿਲ ਭਰਿਆ
ਮੈਂ ਮੁੜਕੇ ਪੰਜਾਬ ਆਉਣਾ ਏ
ਪਿੰਡ ਦੇ ਰਾਹਾਂ ਦਾ ਹਾਲ ਪੁੱਛਣਾ
ਤੇ ਰੁਖਣ ਤੋਂ ਕਹਾਣੀ ਸੁਣਣੀ
ਮੇਰਾ ਰੱਬ ਤੋਂ ਭਰੋਸਾ ਚਾਹੇ ਉਠਿਆ
ਮੈਂ ਤਾਂ ਵੀ ਜਾਕੇ ਬਾਣੀ ਸੁਣਣੀ
ਜਾਕੇ ਸਤਲੁਜ ਕੰਡੇ ਸੈਰ ਕਰਨੀ
ਜਾਕੇ ਸਤਲੁਜ ਕੰਡੇ ਸੈਰ ਕਰਨੀ
ਮੈਂ ਦੇਖ ਕੇ ਚਨਾਬ ਆਣਾ ਏ
ਇਸ ਮੁਲਕ ਤੋਂ ਮੇਰਾ ਦਿਲ ਭਰਿਆ
ਮੈਂ ਮੁੜਕੇ ਪੰਜਾਬ ਆਉਣਾ ਏ

ਖੜ ਖੇਤਾਂ 'ਚ ਮੈਂ
ਮਾਲਕੀ ਦੀ ਫੀਲ ਲੈਣੀ ਏ
ਫੰਸੀ ਨਸ਼ੇ 'ਚ ਜਵਾਨੀ
ਜਾਕੇ ਕੀਲ ਲੈਣੀ ਏ
ਮਿਲ ਸੱਜਣ ਪੁਰਾਣੇਯਾਂ ਨੂੰ ਉੱਚੀ ਹੱਸਣਾ
ਸਭ ਫਤਹ ਕਰ ਲਿਆ ਏ ਮੈਂ ਗਾਕੇ ਦੱਸਣਾ
ਓਹਵੇਂ ਪਹਿਲੇ ਪੂਰਾ ਕਰ ਰਖਿਆ ਏ
ਮੈਂ ਪਹਿਲਾ ਏ ਪੂਰਾ ਕਰ ਰਖਿਆ ਏ
ਜੋ ਹਾਲੇ ਮਾਪੇਯਾਂ ਨੂੰ ਖੁਆਬ ਆਉਣਾ ਏ
ਖੁਆਬ ਆਉਣਾ ਏ
ਇਸ ਮੁਲਕ ਤੋ ਮੇਰਾ ਦਿਲ ਭਰਿਆ
ਮੈਂ ਮੁੜਕੇ ਪੰਜਾਬ ਆਉਣਾ ਏ

Músicas más populares de Kaka

Otros artistas de Romantic