Sheeshe [Lofi]

Kaka

ਤੇਰੇ cycle ਪਿਛੇ ਪਿਛੇ
ਹੌਲੀ ਹੌਲੀ ਆਉਂਦੀ ਐ
ਕਾਲੀ ਕਾਲੀ car ਕਾਲੇ ਕਾਲੇ ਸ਼ੀਸ਼ੇ
ਤੇਰੇ cycle ਪਿਛੇ ਪਿਛੇ
ਹੌਲੀ ਹੌਲੀ ਆਉਂਦੀ ਐ
ਕਾਲੀ ਕਾਲੀ car ਕਾਲੇ ਕਾਲੇ ਸ਼ੀਸ਼ੇ
ਤੂੰ ਰੱਖ ਨਾ ਨਖਰਾ ਨੱਕ ਤੇ ਮੇਰੀ
ਅੰਖ ਹੈ ਤੇਰੇ ਲੱਕ ਤੇ
ਮੇਰੀ ਅੰਖ ਤੂੰ ਰੱਖ ਦੇ ਢੱਕ ਤੇਰੀ
ਐਨਕ ਵਾਲੇ ਸ਼ੀਸ਼ੇ , ਸ਼ੀਸ਼ੇ
ਤੇਰੇ cycle ਪਿਛੇ ਪਿਛੇ
ਹੌਲੀ ਹੌਲੀ ਆਉਂਦੀ ਐ
ਕਾਲੀ car ਕਾਲੇ ਕਾਲੇ ਸ਼ੀਸ਼ੇ

ਤੇਰੇ cycle ਦੇ peddle ਦੀ
Rotation ਦੇ ਨਾਲ ਐ sink ਹੋਏ
ਇੰਝ ਲੱਗਦਾ ਐ ਜਿਵੇਂ link ਹੋਏ
ਰਿਮ ਰਿਮ ਰਿਮ ਰਿਮ ਰਿਮ
ਮੇਰੇ ਰਿਮ ਰਿਮ ਰਿਮ ਰਿਮ ਰਿਮ
ਤੇਰੇ ਦਿਲ ਦਾ ਜੋ ਦਰਵਾਜ਼ਾ
ਬੰਦ ਪਿਆ ਬੜੇ ਚਿਰ ਤੋਂ ਨੀਂ
ਖੋਲ ਦੇ ਮੇਰੇ ਲੈ ਮੈਂ ਕਹਿਣਾ
ਖੁਲ ਜਾ ਸਿਮ ਸਿਮ ਸਿਮ
ਖੁਲ ਜਾ ਸਿਮ ਸਿਮ ਸਿਮ ਸਿਮ ਸਿਮ
ਮੈਨੂੰ ਹੁਸਨ ਐ ਤੇਰਾ ਖਿਚੇ
ਮੈਂ ਆਵਾਂ ਤੇਰੇ ਪਿਛੇ ਪਿਛੇ
ਤੇਰੇ ਚੱਕਰ ਵਿਚ ਐ ਘਾਟੇ
ਵਿਚ ਖ਼ਰੀਦਨਾ ਪੈ ਜਾਣਾ
ਤੇਰੇ gym gym gym gym gym
ਤੇਰੇ gym gym gym gym gym
ਕਿਵੇਂ allow ਕਰਾਂ trainer ਨੂੰ
ਕੇ ਤੈਨੂੰ touch ਕਰੇ
ਕਹਿ ਦੇ ਤੇਰੇ ਰੱਬ ਨੂੰ ਕੇ
ਇਕ ਸੁਪਨਾ ਮੇਰਾ ਸੱਚ ਕਰੇ
ਤੇਰਾ ਮੇਰਾ ਮੇਲ ਹੋਵੇ
ਓਸੇ coffee shop ਤੇ ਨੀਂ
ਕਿੱਥੇ ਗੋਰੇ ਕਾਲੇ ਨੱਚਦੇ
ਗਾਣੇ ਲਾ hip hop ਤੇ ਨੀਂ
ਤੈਨੂੰ ਦੇਖਣ ਮਾਰਾਂ ਆਵਾਂ
ਘਰ ਤੱਕ ਗੇੜਾ ਲਾਵਾਂ
ਦੇਖਣ ਦਿੰਦੇ ਨਈ ਖਿੜਕੀ ਦੇ ਸਾਲੇ ਸ਼ੀਸ਼ੇ
Cycle ਪਿਛੇ ਪਿਛੇ
ਹੌਲੀ ਆਉਂਦੀ ਐ
ਕਾਲੀ , ਕਾਲੇ ਸ਼ੀਸ਼ੇ
ਤੇਰੇ cycle ਪਿਛੇ ਪਿਛੇ
ਹੌਲੀ ਹੌਲੀ ਆਉਂਦੀ ਐ
ਕਾਲੀ ਕਾਲੀ car ਕਾਲੇ ਕਾਲੇ ਸ਼ੀਸ਼ੇ

Músicas más populares de Kaka

Otros artistas de Romantic