Hijaab-E-Hyaa [Lo-fi]
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋੜ ਕਿ ਏ ਪਰੇਸਾਨ ਰਿਹਣ ਦੀ
ਮਿੱਟੀ ਪੇ ਕੰਨੀਯਾ ਵਾਲੀ
ਖੁਸ਼ਬੂ ਦੇ ਵਰਗੀ ਤੂ
ਮੇਰੇ ਦਿਲ ਤੇ ਇਸ਼ਕ਼ੇ ਦੇ
ਬੀਜਾਂ ਨੂ ਭਰਗੀ ਤੂ
ਦੇਖੀ ਹੁਣ ਉੱਗੁਗਾ
ਮੇਰੇ ਹਰ ਏਕ ਕਤਰੇ ਤੋਂ
ਤੈਥੋਂ ਵੀ ਬਚ ਨਈ ਹੋਣਾ
ਦਿਲ'ਆਂ ਦੇ ਖਤਰੇ ਤੋਂ
ਜੇ ਤਾਰੀਫ ਲਈ ਲਫ਼ਜ਼ ਹੁੰਦੇ ਤਾਂ
ਕੋਸੀਸ਼ ਕ੍ਯੂਂ ਕਰਦਾ ਬੇਜ਼ੁਬਾਨ ਰਿਹਣ ਦੀ
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋੜ ਕਿ ਏ ਪਰੇਸਾਨ ਰਿਹਣ ਦੀ
ਚਿਹਰੇ ਤੇ ਪਰਦਾ ਤੇਰੇ
ਦਿਖਦੇ ਨੇ ਨੈਣ ਨੀ
ਨੈਨਾ ਦੇ ਆਕੇ ਕਿੰਨੇ
ਟਿਕਦੇ ਨੇ ਨੈਣ ਨੀ
ਨਜ਼ਰਾਂ ਨਾਲ ਫਾਂਸੀ ਲੌਣਾ
ਸਿੱਖਦੇ ਨੇ ਨੈਣ ਨੀ
ਸ਼ਾਯਰਾ ਨੂ ਹਥੋਂ ਫੜਕੇ
ਲਿਖਦੇ ਨੇ ਨੈਣ ਨੀ
ਜੇ ਤੇਰੇ ਲਈ ਜਾਂ ਗੰਵਾਵਾਂ
ਹਿੱਮਤ ਕਿ ਮੇਰੀ ਏਹਸਾਨ ਕਿਹਣ ਦੀ
ਏ ਹਿਜਾਬ-ਈ-ਹਯਾ ਹੈ ਜਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋੜ ਕਿ ਏ ਪਰੇਸਾਨ ਰਿਹਣ ਦੀ
ਸੂਰਤ ਦੇਖਨ ਨੂ ਤਰਸੇ
ਰੂਹ ਨੇ ਰੂਹ ਦੇਖ ਲਯੀ
ਤੇਰਾ ਇਰਾਦਾ ਕਿ ਏ
ਮੇਰੇ ਦਿਲ ਨੇਕ ਲਯੀ
ਜੋ ਵੀ ਤੂ ਮੰਨ ਬਣਾਵੇ
ਐੱਂਨਾ ਤੂ ਗੌਰ ਕਰੀ
ਮੇਰਾ ਦਿਲ ਮਿਹਲ ਤੇਰੇ ਲਯੀ
ਕੁੱਲੀ ਹਰ ਏਕ ਲਯੀ
ਤੇਰੀ ਗੁਜ਼ਾਰਿਸ਼ ਤਾਂ ਜਾਂ ਕੱਡੂਂਗੀ
ਕਰ ਲੇ ਤੇ ਯਾਰੀ ਫਰਮਾਂਣ ਕਿਹਣ ਦੀ
ਏ ਹਿਜਾਬ-ਈ-ਹਯਾ ਹੈ ਯਾ
ਤੇਰੀ ਸਾਜ਼ਿਸ਼ ਹੈ ਕੋਯੀ
ਮੇਰੀ ਜਾਂ ਲੈਣ ਦੀ
ਜੱਦ ਮੈਂ ਤੇਰਾ ਆਸ਼ਿਕ਼ ਹੋਇਆ
ਲੋੜ ਕਿ ਏ ਪਰੇਸਾਨ ਰਿਹਣ ਦੀ