Geet Banuga [Lofi]

Kaka

ਵੇਹਲਾ ਹੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ
ਤੇਰਾ ਪੈ ਗੇਯਾ ਭੁਲੇਖਾ ਹੁਣ ਗੀਤ ਬਣੁਗਾ
ਗੀਤ ਬਣੂ ਪੈਸਾ ਬਣੂ ਸ਼ੋਹਰਤ ਵੀ ਬਨੁਗੀ
ਤੇਰਾ ਕਿੱਸਾ ਮੇਰੇ ਲਈ ਅਤੀਤ ਬਣੁਗਾ (ਕੌਣ ਐ ਤੂੰ)
ਵੇਚ ਕੇ ਅਤੀਤ ਮੈਂ ਅਮੀਰ ਬਣੁਗਾ
ਛੱਡ ਕੇ ਅਮੀਰੀ ਮੈਂ ਫਕੀਰ ਬਣੁਗਾ
ਬਣ ਕੇ ਫਕੀਰ ਮੈਂ ਕਮਾਲ ਲਿਖੂੰਗਾ
ਮੈਂ ਖੁਦ ਖਾਸ ਲਫ਼ਜ਼ ਅਖੀਰ ਬਣੁਗਾ
ਲਫ਼ਜ਼ਾਨ ਦੇ ਨਾਲ ਤੇਰੀ ਰੂਹ ਬਨੁਗੀ
ਤੜਜ਼ਾਂ ਚ ਤੇਰਾ ਹੀ ਸਰੀਰ ਬਣੁਗਾ
ਮੇਰੀ ਰੂਹ ਸ਼ਰੀਰ ਕੋਈ ਹੋਰ ਲੈ ਗੇਯਾ
ਮੇਰਾ ਦਿਲ ਕਡ ਕੇ ਕੋਈ ਚੋਰ ਲੈ ਗੇਯਾ
ਓਸ ਦਿਲ ਚੋਰ ਤੋਂ ਮੈਂ ਬਦਲਾ ਲੇਯਾ
ਚੋਰੀ ਅਤੇ ਆਸ਼ਿਕੀ ਦਾ ਸ਼ੋਰ ਪੈ ਗੇਯਾ
ਸ਼ੋਰ ਪੈਣ ਵਾਲੀ ਇਕ ਬਾਤ ਜਚਦੀ
ਚੋਰਾਂ ਸ਼ਾਯਰਂ ਆਸ਼ਿਕ਼ਾਂ ਨੂ ਰਾਤ ਜਚਦੀ
ਰਾਤ ਜਚਦੀ ਐ ਪਰ ਏ ਨਈ ਜਚ੍ਦੇ
ਜੇ ਤਿੰਨ ਕੱਠੇ ਹੋਗਏ ਤਾਂ ਕਦੇ ਨਈ ਬਚਦੇ
ਮੈਂ 2-2 ਕੱਠੇ ਦੇਖੇ ਕਦੇ 3 ਨਈ ਦੇਖੇ
ਦੋਹਾਂ ਵਿਚ ਤੀਸਰੇ ਦੇ ਚਿੰਨ ਨਈ ਦੇਖੇ
ਲੋਕ ਕਿਹੰਦੇ ਕਾਕੇ ਤੂ ਤਾਂ ਸਬ ਦੇਖੇਆ
ਮੈਂ ਜਾਣਦਾ ਮੈਂ ਬੁਰੇ ਦਿਨ ਨਈ ਦੇਖੇ (ਹਾਹਾ)
ਮੇਰੇ ਦਿਨ ਸ਼ੁਰੂ ਤੋਂ ਹੀ ਚੰਗੇ ਰਹੇ ਨੇ
ਚੰਗੇ ਦਿਨਾ ਵਿਚ ਥੋਡੇ ਪੰਗੇ ਰਹੇ ਨੇ (ਓ ਤੇਰੀ)
ਹੁਣ ਪੰਗਾ ਏਹੀ ਐ ਮੈਂ ਲਿਖ ਨੀ ਰਿਹਾ
ਲਿਖਣ ਦੇ ਲਾਯਕ ਕੁਜ ਦਿਖ ਨਈ ਰਿਹਾ
ਦਿਲ ਕਰਦਾ ਐ ਕੋਈ ਸਾਚੀ ਗੱਲ ਲਿਖਾਂ
ਪਰ ਇਸ਼੍ਕ਼ ਤੋਂ ਚੰਗਾ ਕੁਜ ਵੀਕ ਨਹੀ ਰਿਹਾ

ਇਸ਼੍ਕ਼ ਵਹਿਮ ਹੈ ਵਹਿਮ ਚ ਰਿਹਨਾ ਮੈਂ

ਬਣੁਗਾ ਰਦੀਫ ਬਨੇਐ ਪੇਯਾ ਐ
ਬਣੁਗਾ ਰਦੀਫ ਬਨੇਐ ਪੇਯਾ ਐ
ਬਣੁਗਾ ਰਦੀਫ ਬਨੇਐ ਪੇਯਾ ਐ
ਕਾਫੀਆ ਤਾ ਤੇਰਾ ਹੀ ਤਵੀਤ ਬਣੁਗਾ
ਵੇਹਲਾ ਹੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ
ਤੇਰਾ ਪੈ ਗੇਯਾ ਭੁਲੇਖਾ ਹੁਣ ਗੀਤ ਬਣੁਗਾ
ਵੇਹਲਾ ਹੀ ਬੈਠਾ ਸੀ ਨੀ ਮੈਂ ਪੂਰੇ ਸਾਲ ਤੋਂ
ਤੇਰਾ ਪੈ ਗੇਯਾ ਭੁਲੇਖਾ ਹੁਣ ਗੀਤ ਬਣੁਗਾ
ਆ ਆ ਆ ਆ ਆ ਆ ਆ
ਗੱਲ ਸੁਣੀ
ਚਾਲ ਰਿਹਿੰਦੇ

Músicas más populares de Kaka

Otros artistas de Romantic