Do Vaari Jatt
Desi Crew , Desi Crew , Desi Crew
ਓਏ top ਸਰਦਾਰਾਂ ਵਿਚ ਬਾਪੂ ਦਾ ਏ ਨਾ
ਪੁੱਤ ਹੋਯ ਆਮ ਤੈਨੂ ਦਿਲ ਹਾਰ ਕੇ
ਜਿਹਦੀ profile ਦੱਸੇ ਚੜਤਾਂ ਦੀ ਗੱਲ ਨੀ
ਓ ਸੁਣਦਾ ਬਟਾਲਵੀ ਨੂ ਕੁੰਡੀ ਮਾਰ ਕੇ
ਠੇਡੇ ਖਾਦਾ ਫਿਰਦਾ ਨੀ ਸੋਹਣੀਏ
ਹੋ ਤੇਰੇ ਦਿਲ ਵਿਚੋਂ ਪੈਰ ਕਢ ਜਾਣ ਤੇ
ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
ਹੋ ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
ਹੋ bunk ਮਾਰ ਕੇ ਦਿਖਯਾ ਤੈਨੂ Shimla
ਤੂ ਵੀ seminar ਆਯੀ ਘਰੇ ਬੋਲ ਕੇ
Titanic ਦੇ pose ਤੇਰੇ favourite
ਹੋ ਕਿੰਨੇ ਮਰਦੀ ਸੀ sunroof ਖੋਲ ਕੇ
ਨਿੱਤ ਮਿਲਦੀ ਸੀ ਪਿਹਲਾਂ ਤੂ ਕ੍ਲਾਸ ਤੋਂ
ਨੀ ਤੇਰੀ morning ਹੁੰਦੀ ਓਹ੍ਦੋ good ਆਣ ਕੇ
ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
ਹੋ ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
ਹੋ ਕਿਹਦਾ ਸੂਟ ਪਾਕੇ ਆਵਾਂ ਅੱਜ ਮੈਂ
ਫੋਨ ਤੇ ਸੀ ਰੰਗ daily ਪੁਛਦੀ
ਦੇਖਯੋ ਮਨੌਂਦਾ ਮੈਨੂ ਅਰਜਨ
ਸਹੇਲੀਯਾ ਨੂ ਏਹੋ ਕਿਹ ਕੇ ਰੁੱਸਦੀ
ਹੋ bill ਨੇ ਗਵਾਹ canteen ਦੇ
With tip ਤਾਰੇ ਨੋਟਾਂ ਦਾ flood ਜਾਣ ਕੇ
ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
ਹੋ ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
Scene ਹੱਲੇ ਤੱਕ ਚੇਤੇ ਮੈਨੂ ਸੋਹਣੀਏ
ਚੋਰੀ ਤੇਰੇ hostal ਔਣ ਦਾ
Warden’ਆਂ ਤੋਂ ਗਾਲਾ ਆਲੀ warning
ਤੇ ਪਿਹਲੀ ਵਾਰੀ ਥਾਣੇ ਪੈਰ ਪੌਣ ਦਾ
ਅੱਜ ਥਾਂਹੀ ਬਾਪੂ taunt ਮਾਰਦੇ
ਕੱਡੀ ਘਰ ਦੀ ਸ਼ਰਾਬ ਨਾਲ ਰੱਜ ਜਾਣ ਤੇ
ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ
ਹੋ ਦੋ ਵਾਰੀ ਜੱਟ ਬਿੱਲੋ ਮਰਿਆ
ਪਿਹਲਾਂ ਤੇਰੇ ਤੇ ਨੀ ਦੂਜਾ ਤੇਰੇ ਛਡ ਜਾਣ ਤੇ