Vatan Punjab
ਅਸੀ ਭਲਾ ਸਰਬੱਤ ਦਾ ਮੰਗ੍ਦੇ ਆਂ
ਟੀਕਾ ਹਿਕ਼ ਨਾਲ ਲੌਣਾ ਵੀ ਜਾਂਦੇ ਆ
ਕੱਦੋ ਵਾਲਿਆ ਕੋਈ ਸਾਡੀ ਅਣਖ ਪਰਖੇ
ਕੱਦੋ ਵਾਲਿਆ ਕੋਈ ਸਾਡੀ ਅਣਖ ਪਰਖੇ
ਉਹਦੀ ਅਲਖ ਮੁਕਾਨਾ ਵੀ ਜਾਂਦੇ ਆ
ਅਸੀ 100 ਮੁਲਖਾ ਦੀ ਰੋਣਕ ਵਤਨ ਪੰਜਾਬ ਸਾਡਾ
ਅਸੀ ਹਰ ਤਾ ਝੰਡੇ ਗਡਦੇ ਅਸੀ ਪੰਜਾਬੀ ਆਂ
ਅਸੀ 100 ਮੁਲਖਾ ਦੀ ਰੋਣਕ ਵਤਨ ਪੰਜਾਬ ਸਾਡਾ
ਅਸੀ ਹਰ ਤਾ ਝੰਡੇ ਗਡਦੇ ਅਸੀ ਪੰਜਾਬੀ ਆਂ
ਸੁਣ ਦਿਲੀਏ ਦਿਲ ਤੜਫਾਵੇ ਸਾਡਾ ਹਰ ਵਾਰੀ
ਲੈ ਅੱੜ ਗਏ ਤੇਰੇ ਅੱਗੇ ਅਸੀ ਪੰਜਾਬੀ ਆਂ
ਸੁਣ ਦਿਲੀਏ ਦਿਲ ਤੜਫਾਵੇ ਸਾਡਾ ਹਰ ਵਾਰੀ
ਲੈ ਅੱੜ ਗਏ ਤੇਰੇ ਅੱਗੇ ਅਸੀ ਪੰਜਾਬੀ ਆਂ
ਜਿਥੇ ਸਚ ਦਾ ਸਬਕ ਸਿਖਾਯਾ ਬਾਬੇ ਨਾਨਕ ਨੇ
ਜਿਥੇ ਪਾਂਧੇ ਪੜਨੇ ਪਾਯਾ ਬਾਬੇ ਨਾਨਕ ਨੇ
ਜਿਥੇ ਹਥੀ ਲੰਗਰ ਲਾਯਾ ਬਾਬੇ ਨਾਨਕ ਨੇ
ਇਸ ਧਰਤੀ ਤੇ ਹਲ ਪਾਯਾ ਬਾਬੇ ਨਾਨਕ ਨੇ
ਅਸੀ ਓਸ ਮਿੱਟੀ ਦੇ ਪੁੱਤ ਹਨ ਇਹ੍ਨਾ ਨਈ ਮੰਨਦੇ
ਅਸੀ ਦੂਣੇ ਹੋਏ ਵੱਡੇ ਅਸੀ ਪੰਜਾਬੀ ਹਨ
ਸੁਣ ਦਿਲੀਏ ਦਿਲ ਤੜਫਾਵੇ ਸਾਡਾ ਹਰ ਵਾਰੀ
ਲੈ ਅੱੜ ਗਏ ਤੇਰੇ ਅੱਗੇ ਅਸੀ ਪੰਜਾਬੀ ਆਂ
ਸੁਣ ਦਿਲੀਏ ਦਿਲ ਤੜਫਾਵੇ ਸਾਡਾ ਹਰ ਵਾਰੀ
ਲੈ ਅੱੜ ਗਏ ਤੇਰੇ ਅੱਗੇ ਅਸੀ ਪੰਜਾਬੀ ਆਂ
ਅਸੀ ਵਿਚ 47 ਆਪਣਾ ਆਪ ਕਟਾ ਕੇ ਵੀ
ਅਸੀ ਤਨ ਦੇ ਉੱਤੇ ਸੱਟਾ ਡੂਂਗੀਯਾ ਖਾ ਕੇ ਵੀ
ਤੈਨੂ ਖੈਰ ਪਯੀ ਨਾ ਵਿਚ ਵਿਦੇਸ਼ਾ ਜਾ ਕੇ ਵੀ
ਅਸੀ ਨਾਲ ਬਹਾਦਰ ਆਪਣੀ ਵਾਫਾ ਪੁਗਾ ਕੇ ਵੀ
ਤੇਰੀ ਭੁਖ ਮਿਟਾਵਣ ਖਾਤਿਰ ਸਿਖਰ ਦੁਪਿਹਰਾ ਚ
ਰਹੇ ਬਲਦ ਜੋਤ ਦੇ ਬਗੇ ਅਸੀ ਪੰਜਾਬੀ ਹਨ
ਅਸੀ 100 ਮੁਲਖਾ ਦੀ ਰੋਣਕ ਵਤਨ ਪੰਜਾਬ ਸਾਡਾ
ਅਸੀ ਹਰ ਤਾ ਝੰਡੇ ਗਡਦੇ ਅਸੀ ਪੰਜਾਬੀ ਆਂ
ਸੁਣ ਦਿਲੀਏ ਦਿਲ ਤੜਫਾਵੇ ਸਾਡਾ ਹਰ ਵਾਰੀ
ਲੈ ਅੱੜ ਗਏ ਤੇਰੇ ਅੱਗੇ ਅਸੀ ਪੰਜਾਬੀ ਆਂ
ਅਸੀ ਤੇਰੀ ਖਾਤਿਰ ਲੜ ਦੇ ਰਿਹ ਗਏ ਜੰਗਾ ਨੀ
ਤੂ ਵਿਚ 84 ਸਾਰੀਆ ਲਾਈਯਾ ਸੰਗਾ ਨੀ
ਤੂ ਰਹੇ ਖੇਡ ਦੀ ਨਾਲ ਸਿਯਾਸੀ ਰੰਗਾ ਨੀ
ਅਸੀ ਹੁਣ ਨੀ ਮੁੜ ਦੇ ਬਿਨਾ ਮਾਨਯਾ ਮੰਗਾ ਨੀ
ਅਸੀ ਕੱਦੋ ਵਾਲੇ ਜੀਤ ਜਮੀਨਾ ਬਿਨ ਕਾਹਦੇ
ਸਾਤੋ ਖੇਤ ਨਾ ਜਾਵਾਨ ਛਡੇ ਅਸੀ ਪੰਜਾਬੀ ਹਨ
ਸੁਣ ਦਿਲੀਏ ਦਿਲ ਤੜਫਾਵੇ ਸਾਡਾ ਹਰ ਵਾਰੀ
ਲੈ ਅੱੜ ਗਏ ਤੇਰੇ ਅੱਗੇ ਅਸੀ ਪੰਜਾਬੀ ਆਂ
ਅਸੀ 100 ਮੁਲਖਾ ਦੀ ਰੋਣਕ ਵਤਨ ਪੰਜਾਬ ਸਾਡਾ
ਅਸੀ ਹਰ ਤਾ ਝੰਡੇ ਗਡਦੇ ਅਸੀ ਪੰਜਾਬੀ ਆਂ
ਸੁਣ ਦਿਲੀਏ