Just Say It

Jazzy B, Mani Longia

ਕਹਿਕੇ ਦੇਖ ਤਾਂ ਸਹੀ , ਚੰਨ ਤੇਰੇ ਪੈਰਾਂ ਵਿਚ ਧਰਾ
ਜਿੱਥੇ ਤੂੰ ਆਜੇ , ਓਥੇ ਫੇਰ compro ਨਾ ਕਰਾਂ
ਤੇਰੇ ਉੱਤੇ ਮਰਾ ਬਸ , ਤੇਰੇ ਲਈ ਹਰਾ ਬਸ
ਓ ਨਖਰੇ ਸਰਕਾਰ ਦੇ ਮੈਂ ਹੱਸ ਹੱਸ ਜਰਾ
ਹਾਏ ਪੱਕਾ ਹਾਂ ਜ਼ੁਬਾਨ ਦਾ
ਮੈਂ ਗੱਲਾਂ ਨਾ ਨੀ ਸਾਰਦਾ
ਤੇਰੀ ਦੂਰੀ ਮੁੰਡਾ ਹੁਣ
ਔਖੀ ਆ ਸਹਾਰ ਦਾ
ਠੰਡ ਵਿਚ ਤੇਰੇ ਲਈ ਨਿੱਘ ਹੋ ਜਾਵਾ
ਗ਼ਰਮੀ ਚ ਧੁੱਪ ਤੇਰੇ ਕੋਲੋਂ ਰੱਖਾਂ ਪਰਾ
ਕਹਿਕੇ ਦੇਖ ਤਾਂ ਸਹੀ , ਚੰਨ tere ਪੈਰਾਂ ਵਿਚ ਧਰਾ
ਜਿੱਥੇ ਤੂੰ ਆਜੇ , ਓਥੇ ਫੇਰ compare ਨਾ ਕਰਾਂ
ਤੇਰੇ ਉੱਤੇ ਮਰਾ ਬਸ , ਤੇਰੇ ਲਈ ਹਰਾ ਬਸ
ਓ ਨਖਰੇ ਸਰਕਾਰ ਦੇ ਮੈਂ ਹੱਸ ਹੱਸ ਜਰਾ

ਹੋ ਕਈ ਵਾਰੀ ਦਿਲ ਕਰਦਾ
ਜਾਨ ਮੈਂ ਤੇਰੇ ਨਾ ਵੇ ਲਾ ਦੇਵਾ
ਦੁਨੀਆਂ ਦਾ ਨੀ ਕੋਨਾ ਕੋਨਾ
ਬਿੱਲੋ ਤੈਨੂੰ ਘੁਮਾ ਦੇਵਾ
ਤੇਰੇ ਬਾਹਾਂ ਵਾਲੇ ਹਾਰ ਦੇ ਪਿੱਛੇ
ਭੁੱਲ ਜਾ ਬਿੱਲੋ ਦੁਨੀਆਂ ਨੂੰ
ਹੋਰ ਨਾਰ ਜੇ ਹੱਸ ਬੁਲਾਵੇ
ਸਿੱਧੀ ਓਹਨੂੰ ਨਾ ਦੇਵਾ
ਐਂਨੀ ਸੋਹਣੀ ਰੱਬ ਨੇ ਬਨਾਈ ਕਿੱਦਾਂ ਪਰੀ ਐ
ਨੀ ਦੱਸੀਏ ਕਿਵੇਂ ਨੀ ਕਿੰਨਾ ਤੇਰੇ ਉੱਤੇ ਮਰੀ ਏ
ਨੀ ਹੱਸਦੀ ਨੂੰ ਦੇਖ ਤੈਨੂੰ ਜਾਨ ਪਈ ਜਾਵੇ
Sad ਜਿਹੀ ਦੇਖ , ਵਾਗ ਬਰਫ ਦੇ ਖੜਾ
ਕਹਿਕੇ ਦੇਖ ਤਾਂ ਸਹੀ , ਚੰਨ ਤੇਰੇ ਪੈਰਾਂ ਵਿਚ ਧਰਾ
ਜਿੱਥੇ ਤੂੰ ਆਜੇ , ਓਥੇ ਫੇਰ compro ਨਾ ਕਰਾਂ
ਤੇਰੇ ਉੱਤੇ ਮਰਾ ਬਸ , ਤੇਰੇ ਲਈ ਹਰਾ ਬਸ
ਓ ਨਖਰੇ ਸਰਕਾਰ ਦੇ ਮੈਂ ਹੱਸ ਹੱਸ ਜਰਾ
ਕਹਿਕੇ ਦੇਖ ਤਾਂ ਸਹੀ , ਚੰਨ ਤੇਰੇ ਪੈਰਾਂ ਵਿਚ ਧਰਾ
ਜਿੱਥੇ ਤੂੰ ਆਜੇ , ਓਥੇ ਫੇਰ compro ਨਾ ਕਰਾਂ
ਤੇਰੇ ਉੱਤੇ ਮਰਾ ਬਸ , ਤੇਰੇ ਲਈ ਹਰਾ ਬਸ
ਓ ਨਖਰੇ ਸਰਕਾਰ ਦੇ ਮੈਂ ਹੱਸ ਹੱਸ ਜਰਾ
ਨੀ ਜੱਟ ਰੈਮਬੋ , ਜੱਟ ਰੈਮਬੋ
ਤੇਰੇ ਪਿੱਛੇ ਆ ਸ਼ਦਈ ਹੋਇਆ ਫਿਰਦਾ
ਨੀ ਥੱਲੇ ਕਾਲੀ lambo, ਕਾਲੀ ਲੰਬੋ
ਤੇਰੀ ਕਰਦੀ ਆ wait ਬੜੇ ਚਿਰ ਦਾ
ਨੀ ਇੱਕ ਵਾਰੀ ਗੁੱਤ ਨੂੰ ਘੁਮਾਕੇ ਮਾਰ ਹਿੱਕ ਨਾ
ਹੋਜਾ ਨੀ frank ਹੁਣ sadh name nick ਨਾ
ਹਾਏ ਨੈਣ ਤੇਰੇ ਦਿਲ ਉੱਤੇ ਸੱਪ ਬਣ ਲੱੜਦੇ ਨੇ
ਹੁਸਨ ਦੇ ਡੰਗੇ ਫੇਰ range ਕਿੱਥੇ ਫੱੜਦੇ ਨੇ
ਇੱਕ chance ਦੇਦੇ ਬਸ , ਤੇਰੇ ਹੋ ਜਾਈਏ
ਬਣ ਸੁਰਮਾ ਮੈਂ ਪੱਕਾ ਬਿੱਲੇ ਨੈਣਾ ਵਿਚ ਤਰਾਂ
ਕਹਿਕੇ ਦੇਖ ਤਾਂ ਸਹੀ , ਚੰਨ ਤੇਰੇ ਪੈਰਾਂ ਵਿਚ ਧਰਾ
ਜਿੱਥੇ ਤੂੰ ਆਜੇ , ਓਥੇ ਫੇਰ compro ਨਾ ਕਰਾਂ
ਤੇਰੇ ਉੱਤੇ ਮਰਾ ਬਸ , ਤੇਰੇ ਲਈ ਹਰਾ ਬਸ
ਓ ਨਖਰੇ ਸਰਕਾਰ ਦੇ ਮੈਂ ਹੱਸ ਹੱਸ ਜਰਾ
ਕਹਿਕੇ ਦੇਖ ਤਾਂ ਸਹੀ , ਚੰਨ ਤੇਰੇ ਪੈਰਾਂ ਵਿਚ ਧਰਾ
ਜਿੱਥੇ ਤੂੰ ਆਜੇ , ਓਥੇ ਫੇਰ compro ਨਾ ਕਰਾਂ
ਤੇਰੇ ਉੱਤੇ ਮਰਾ ਬਸ , ਤੇਰੇ ਲਈ ਹਰਾ ਬਸ
ਓ ਨਖਰੇ ਸਰਕਾਰ ਦੇ ਮੈਂ ਹੱਸ ਹੱਸ ਜਰਾ
ਮਿਸ਼ਰੀ ਨੂੰ ਵੀ ਫੇਲ ਆ ਕਰਦੇ
ਜਾਨੇ ਮਿੱਠੇ ਬੋਲ ਤੇਰੇ
ਦਿਲ ਕਰਦਾ ਨੀ ਹੁਣੇ ਬਿੱਲੋ
ਬਹਿ ਜਾ ਆਕੇ ਕੋਲ ਤੇਰੇ
ਮੱਥੇ ਉੱਤੋਂ ਜ਼ੁਲਫ ਹਟਾਕੇ
ਸੂਰਜ ਫ਼ਿੱਕਾ ਪਾ ਦੇਵੇ
ਕਦੋਂ ਹੋਊਗੀ ਮੇਰੀ ਸੋਚਕੇ
ਪੈਂਦੇ ਰਹਿੰਦੇ ਹੌਲ ਮੇਰੇ
ਤੋਰ ਤੇਰੀ ਪੈਰਾਂ ਨਾ ਪਤਾਸੇ ਜਾਂਦੀ ਭੋਰਦੀ
ਨੀ ਮੇਰੀ ਕੀ ਮਜਾਲ ਆ ਮੈਂ ਗੱਲ ਕਰਾਂ ਹੋਰ ਦੀ
ਨੀ ਪਿਆਰ ਕਰੀ ਜਾਵਾਂ ਤੈਨੂੰ ਜਿਓੰ ਜੋਗੀਏ
ਗੁੱਸੇ ਵਿਚ ਤੇਰੇ ਉੱਤੇ ਕੜੇ ਵੀ ਨਾ ਵਰ੍ਹਾਂ
ਕਹਿਕੇ ਦੇਖ ਤਾਂ ਸਹੀ , ਚੰਨ ਤੇਰੇ ਪੈਰਾਂ ਵਿਚ ਧਰਾ
ਜਿੱਥੇ ਤੂੰ ਆਜੇ , ਓਥੇ ਫੇਰ compro ਨਾ ਕਰਾਂ
ਤੇਰੇ ਉੱਤੇ ਮਰਾ ਬਸ , ਤੇਰੇ ਲਈ ਹਰਾ ਬਸ
ਓ ਨਖਰੇ ਸਰਕਾਰ ਦੇ ਮੈਂ ਹੱਸ ਹੱਸ ਜਰਾ

Curiosidades sobre la música Just Say It del Jazzy B

¿Quién compuso la canción “Just Say It” de Jazzy B?
La canción “Just Say It” de Jazzy B fue compuesta por Jazzy B, Mani Longia.

Músicas más populares de Jazzy B

Otros artistas de Indian music