Soorma 2
ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ
Hummer ਚ ਮਹਿਫ਼ਿਲ ਸਜਾਉਣੇ ਆ ਬਥੇਰੀ
ਹੋ ਲਾ ਲਈਏ ਜੇ ਯਾਰੀ ਤਾਂ ਨਿਭਾਉਣੇ ਆ ਬਥੇਰੀ
Hummer ਚ ਮਹਿਫ਼ਿਲ ਸਜਾਉਣੇ ਆ ਬਥੇਰੀ
ਯਾਰਾਂ ਮਿੱਤਰਾਂ ਦੇ ਨਾਲ ਲੂਟੀਏ ਬਹਾਰਾਂ
ਜਾਣਦਾ ਐ ਸਾਨੂੰ ਸਾਰਾ ਸ਼ਹਿਰ ਤੇ ਗ੍ਰਾਮ
ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਸੂਰਮੇ ਦਾ ਨਾਮ ਸੂਰਮੇ ਦਾ ਨਾਮ
ਕਿਹੜਾ ਜੰਮ ਪਿਆ ਸੂਰਮਾ
ਹੋ ਕੱਲਾ ਕੱਲਾ ਮਾਪਿਆਂ ਦਾ ਪੁੱਤ ਬੱਲੀਏ
ਨੀਂ 40 ਕਿੱਲੇ ਆ ਜ਼ਮੀਨ ਕੱਲੇ ਜੱਟ ਦੀ
ਮੇਰੇ ਨਾਮ ਦੀ number plate ਮੇਰੀ ਗੱਡੀ ਪਿਛੇ
ਸੜਕਾਂ ਤੇ ਫਿਰੇ ਧੂੜਾਂ ਪੱਟਦੀ
ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ
ਹਰ ਮੁਟਿਆਰ ਫਿਰੇ ਦਿਲ ਚ ਸੋਚ ਦੀ
ਕਿੱਦਾਂ ਕਰਾਂ ਚੰਦਰੇ ਨੂੰ ਜ਼ੁਲਫ਼ਾਂ ਦੀ ਛਾਂ
ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਸੂਰਮੇ ਦਾ ਨਾਮ ਸੂਰਮੇ ਦਾ ਨਾਮ
ਕਿਹੜਾ ਜੰਮ ਪਿਆ ਸੂਰਮਾ
ਹੋ ਖਿੰਚ ਕੇ ਰੱਖ ਲਿੱਤਰਾਂ ਵਾਲਿਆਂ !
ਕਾਰੋਬਾਰ ਚੰਗਾ ਖੁੱਲੀ ਡੁੱਲੀ ਆ ਕਮਾਈ
ਮੰਝਾ ਪੰਝ ਸੱਤ ਘਰ ਚ ਲਵੇਰੀਆਂ
Class ਬੰਦਿਆਂ ਨਾਲ UK America ਤੱਕ
Phone ਉੱਤੇ ਗੱਲਾਂ ਹੋਣ ਮੇਰੀਆਂ
ਹਰ ਮਹਿਕਮੇ ਦੇ ਵਿਚ ਆਉਣੀ ਜਾਣੀ ਸਾਡੀ
ਹਰ ਮਹਿਕਮੇ ਦੇ ਵਿਚ ਆਉਣੀ ਜਾਣੀ ਸਾਡੀ
ਪਹੁੰਚ ਜਾਈਏ ਝੱਟ ਅੱਸੀ ਪਹੁੰਚ ਬਾਹਲੀ ਥਾਂ
ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਸੂਰਮੇ ਦਾ ਨਾਮ ਸੂਰਮੇ ਦਾ ਨਾਮ
ਕਿਹੜਾ ਜੰਮ ਪਿਆ ਸੂਰਮਾ
ਇਕ ਨਸ਼ਾ ਤੇਰੇ ਰੂਪ ਦਾ ਨੀਂ ਮੇਰੀ ਅਖ ਚ
ਮੇਰੀ ਅਖ ਚ ਝਲਕਦਾ ਰਹਿੰਦਾ
ਨੀਂ ਦੂਜਾ ਨਸ਼ਾ ਡਾਲਰਾਂ ਦਾ ਦਿੰਦਾ ਸੌਣ ਨਾ
ਦਿੰਦਾ ਸੌਣ ਨਾ ਢੋਲੇ ਦੀਏ ਲਾਈਏ
ਆਖੇ ਤਾਰਾਂ ਮੈਂ ਥਾਡੀਆਂ ਦਾ ਬੱਲੀਏ
ਬੱਲੀਏ ਬੋਤਲ ਫੜਾ ਦੇ ਖੋਲ ਕੇ
ਨੀਂ ਉੱਡ ਚੱਲੀਏ
Bottle ਫੜਾ ਦੇ ਖੋਲ ਕੇ ਨੀਂ ਉੱਡ ਚੱਲੀਏ
ਉੱਡ ਚੱਲੀਏ ਨੀਂ ਉੱਡ ਚੱਲੀਏ
ਟੌਰ ਸੌਰ ਬੜੀ ਸਾਡੀ ਠਾਣ ਤੇ ਨਵਾਬਾਂ ਵਾਲੀ
ਪਿੰਡ ਲੰਬੇ ਉਂਚੀਆਂ ਉਡਾਰੀਆਂ
ਜੰਡੂ ਲਿੱਤਰਾਂ ਤਾਂ ਸਾਡਾ ਯਾਰ ਹੈ ਪੁਰਾਣਾ
ਓਹਦੇ ਨਾਲ ਕੈਮ ਰਹਿਣ ਸਰਦਾਰੀਆਂ
ਨਿੱਤਰੀ ਸ਼ਰਾਬ ਨਾਲੋਂ ਵੱਧ ਦਿਲ ਸਾਫ ਓਹਦਾ
ਨਿੱਤਰੀ ਸ਼ਰਾਬ ਨਾਲੋਂ ਵੱਧ ਦਿਲ ਸਾਫ ਓਹਦਾ
ਪਿਆਰ ਵਾਲੇ ਦਿਲ ਵਿਚ ਪਿਆਰ ਦਾ ਜਾਣਾ
ਹੋ ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਕਾਲੀ ਕਾਲੀ ਪੱਗ ਤੇ ਦੁਨਾਲੀ ਵਾਲਾ ਗੱਬਰੂ
ਕਿਸੇ ਤੋਂ ਵੀ ਪੁੱਛ ਲਈ ਤੂੰ ਸੂਰਮੇ ਦਾ ਨਾਮ
ਸੂਰਮੇ ਦਾ ਨਾਮ ਸੂਰਮੇ ਦਾ ਨਾਮ
ਕਿਹੜਾ ਜੰਮ ਪਿਆ ਸੂਰਮਾ